ਫਿਲਮ-ਸੰਸਾਰ/Filmyਗੋਲਡ ਮੈਡਲਿਸਟ ਨੀਰਜ ਚੋਪੜਾ ਨੇ ਇਸ ਬਾਲੀਵੁੱਡ ਕੋਰੀਓਗ੍ਰਾਫਰ ਨੂੰ ਕੀਤਾ ਪ੍ਰਪੋਜ਼, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਹ ਵੀਡੀਓOn PunjabSeptember 28, 2021 by On PunjabSeptember 28, 20210729 ਓਲੰਪਿਕ 2020 ਦੇ ਗੋਲਡ ਮੈਡਲਿਸਟ ਨੀਰਜ ਚੋਪੜਾ (Neeraj Chopra) ਪਿਛਲੇ ਕੁਝ ਸਮੇਂ ਤੋਂ ਹਰ ਪਾਸੇ ਛਾਏ ਹੋਏ ਹਨ। ਨੀਰਜ ਇਨ੍ਹਾਂ ਦਿਨੀਂ ਵਿਗਿਆਪਨਾਂ ਤੋਂ ਲੈ ਕੇ...
ਫਿਲਮ-ਸੰਸਾਰ/FilmyPM ਮੋਦੀ ਗਏ ਅਮਰੀਕਾ ਤਾਂ ਰਾਖੀ ਸਾਵੰਤ ਨੇ ਮੰਗਾਇਆ ਇਹ ਸਾਮਾਨ ?On PunjabSeptember 26, 2021 by On PunjabSeptember 26, 20210685 ਡਰਾਮਾ ਕਵੀਨ ਰਾਖੀ ਸਾਵੰਤ (Drama Queen Rakhi Sawant) ਲਗਪਗ ਹਰ ਮੁੱਦੇ ‘ਤੇ ਮੀਡੀਆ ਨਾਲ ਗੱਲ ਕਰਦੀ ਹੈ। ਚਾਹੇ ਗੱਲ ਬਾਲੀਵੁੱਡ ਦੀ ਹੋਵੇ ਜਾਂ ਰਾਜਨੀਤੀ ਦੀ,...
ਫਿਲਮ-ਸੰਸਾਰ/Filmyਮੁੰਬਈ ’ਚ ਸਿਨੇਮਾਘਰ ਖੁੱਲ੍ਹਣ ਦੇ ਬਾਵਜੂਦ ਇਸ ਸਾਲ ‘ਲਾਲ ਸਿੰਘ ਚੱਢਾ’ ਨੂੰ ਰਿਲੀਜ਼ ਨਹੀਂ ਕਰਨਗੇ ਆਮਿਰ ਖ਼ਾਨ, ਐਕਟਰ ਨੇ ਦੱਸਿਆ ਇਹ ਕਾਰਨOn PunjabSeptember 26, 2021 by On PunjabSeptember 26, 20210651 ਬਾਲੀਵੁੱਡ ਦੇ ਦਿੱਗਜ ਅਦਾਕਾਰ ਆਮਿਰ ਖ਼ਾਨ ਲੰਬੇ ਸਮੇਂ ਤੋਂ ਆਪਣੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਉਨ੍ਹਾਂ ਦੀ ਇਹ...
ਫਿਲਮ-ਸੰਸਾਰ/Filmyਬਰਥ ਡੇਅ ਕੇਕ ਕੱਟ ਰਹੀ ਅਦਾਕਾਰਾ ਦੇ ਵਾਲਾਂ ਨੂੰ ਲੱਗੀ ਅਚਾਨਕ ਅੱਗ, ਵਾਇਰਲ ਹੋ ਰਿਹੈ ਇਹ ਡਰਾਉਣਾ ਵੀਡੀਓOn PunjabSeptember 24, 2021 by On PunjabSeptember 24, 20210669 ਹਾਲੀਵੁੱਡ ਅਦਾਕਾਰ ਅਤੇ ਅਮਰੀਕਨ ਟੀਵੀ ਪਰਸਨੈਲਿਟੀ ਨਿਕੋਲ ਰਿਚੀ ਹਾਲ ਹੀ ਵਿਚ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਗਈ ਹੈ। ਵਜ੍ਹਾ ਉਸ ਦੀ ਕੋਈ ਫਿਲਮ ਜਾਂ...
ਫਿਲਮ-ਸੰਸਾਰ/Filmyਸਿਧਾਰਥ ਸ਼ੁਕਲਾ ਤੋਂ ਬਾਅਦ, ਇਸ ਮਾਡਲ ਨੂੰ ਪਿਆ ਦਿਲ ਦਾ ਦੌਰਾ, ਇੱਥੇ ਛੁੱਟੀਆਂ ਮਨਾਉਂਦੇ ਹੋਏ ਹੋਈ ਮੌਤOn PunjabSeptember 24, 2021 by On PunjabSeptember 24, 20210817 Entertainment industry ਵੱਲੋਂ ਪਿਛਲੇ ਕੁਝ ਦਿਨਾਂ ਤੋਂ ਕਈ ਦੁਖਦ ਖ਼ਬਰਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਲੋਕਾਂ ਦਾ ਦਿਲ ਤੋੜ ਦਿੱਤਾ। ਅਜੇ ਸਿਥਾਰਧ ਸ਼ੁਕਲਾ ਦੇ ਦੇਹਾਂਤ ਨੂੰ...
ਫਿਲਮ-ਸੰਸਾਰ/Filmyਕਸ਼ਮੀਰ ’ਚ ਧਾਰਮਿਕ ਸਥਾਨਾਂ ’ਚ ਇਬਾਦਤ ਕਰਦੀ ਦਿਖੀ ਸਾਰਾ ਅਲੀ ਖ਼ਾਨ, ਤਸਵੀਰਾਂ ਦੇਖ ਪ੍ਰਸ਼ੰਸਕ ਕਰ ਰਹੇ ਤਾਰੀਫOn PunjabSeptember 22, 2021 by On PunjabSeptember 22, 20210816 ਸਾਰਾ ਅਲੀ ਖ਼ਾਨ ਵੈਸੇ ਤਾਂ ਸੋਸ਼ਲ ਮੀਡੀਆ ’ਚ ਕਾਫੀ ਸਰਗਰਮ ਹੈ ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ, ਪਰ ਬੁੱਧਵਾਰ ਨੂੰ ਉਨ੍ਹਾਂ ਨੇ ਜੋ ਤਸਵੀਰ...
ਫਿਲਮ-ਸੰਸਾਰ/Filmyਰਾਜ ਕੁੰਦਰਾ ਦੀ ਜਮਾਨਤ ਤੋਂ ਬਾਅਦ ਸ਼ਿਲਪਾ ਸੈੱਟੀ ਨੇ ਬਿਆਨ ਕੀਤਾ ਆਪਣਾ ਦਰਦ, ਲਿਖਿਆ – ‘ਅਜਿਹੇ ਸਮੇਂ ‘ਚ ਮੈਂ…’On PunjabSeptember 21, 2021 by On PunjabSeptember 21, 20210548 ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਬੀਤੇ ਕਰੀਬ ਦੋ ਮਹੀਨਿਆਂ ਤੋਂ ਜੇਲ੍ਹ ‘ਚ ਬੰਦ ਸਨ। ਇਹ ਸਮਾਂ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਲਈ...
ਫਿਲਮ-ਸੰਸਾਰ/FilmySidharth Shukla ਦੇ ਦੇਹਾਂਤ ਦੇ 3 ਹਫ਼ਤੇ ਬਾਅਦ ਸਾਹਮਣੇ ਆਇਆ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ, ਕਿਹਾ -‘ਸੁਪਨਾ ਦੋਵਾਂ ਦਾ ਚੂਰ-ਚੂਰ…’. ਭਾਵੁਕ ਹੋਏ ਫੈਨਜ਼‘ਬਿੱਗ ਬੌਸ 13’ ਵਿਨਰ ਸਿਧਾਰਥ ਸ਼ੁਕਲਾ ਦੇ ਦੇਹਾਂਤ ਨੂੰ ਅੱਜ ਕਰੀਬ 3 ਹਫ਼ਤੇ ਬੀਤ ਚੁੱਕੇ ਹਨ। 2 ਸਤੰਬਰ ਨੂੰ ਸਿਧਾਰਥ ਨੇ ਹਾਰਟ ਅਟੈਕ ਦੇ ਚੱਲਦਿਆਂ ਆਖ਼ਰੀ ਸਾਹ ਲਿਆਸੀ। ਐਕਟਰ ਦੇ ਦੇਹਾਂਤ ਦੀ ਖ਼ਬਰ ਨੇ ਹਰ ਕਿਸੇ ਨੂੰ ਸਦਮੇ ’ਚ ਲਿਆ ਦਿੱਤਾ ਸੀ। ਉਥੇ ਹੀ ਹਰ ਕੋਈ ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਲਈ ਦੁਆਵਾਂ ਮੰਗ ਰਿਹਾ ਹੈ। ਸਿਧਾਰਥ ਦੀ ਮੌਤ ਦਾ ਗ਼ਮ ਸ਼ਹਿਨਾਜ਼ ਲਈ ਕਾਫੀ ਡੂੰਘਾ ਹੈ। ‘ਸਿਡਨਾਜ਼’ ਦੀ ਜੋੜੀ ਟੁੱਟਣ ਦਾ ਦੁੱਖ ਸਿਰਫ਼ ਸ਼ਹਿਨਾਜ਼ ਹੀ ਜਾਣ ਸਕਦੀ ਹੈ। ਉਥੇ ਹੀ ਲਗਾਤਾਰ ਫੈਨਜ਼ ਇਹ ਜਾਣਨ ਲਈ ਪਰੇਸ਼ਾਨ ਹਨ ਕਿ ਆਖ਼ਿਰ ਸਿਧਾਰਥ ਦੇ ਦੇਹਾਂਤ ਤੋਂ ਬਾਅਦ ਸ਼ਹਿਨਾਜ਼ ਦਾ ਕੀ ਹਾਲ ਹੈ ਉਹ ਠੀਕ ਤਾਂ ਹੈ? ਇਸੀ ਦੌਰਾਨ ਹੁਣ ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਗਿੱਲ ਦੀ ਇਕ ਅਨਦੇਖੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਉਹ ਕਾਫੀ ਦੁਖੀ ਨਜ਼ਰ ਆ ਰਹੀ ਹੈ।On PunjabSeptember 21, 2021 by On PunjabSeptember 21, 20210472 ‘ਬਿੱਗ ਬੌਸ 13’ ਵਿਨਰ ਸਿਧਾਰਥ ਸ਼ੁਕਲਾ ਦੇ ਦੇਹਾਂਤ ਨੂੰ ਅੱਜ ਕਰੀਬ 3 ਹਫ਼ਤੇ ਬੀਤ ਚੁੱਕੇ ਹਨ। 2 ਸਤੰਬਰ ਨੂੰ ਸਿਧਾਰਥ ਨੇ ਹਾਰਟ ਅਟੈਕ ਦੇ ਚੱਲਦਿਆਂ...
ਫਿਲਮ-ਸੰਸਾਰ/Filmyਕੋਰਟ ਦੀ ਸਖ਼ਤੀ ਤੋਂ ਬਾਅਦ ਕੰਗਨਾ ਰਣੌਤ ਹੋਈ ਕੋਰਟ ‘ਚ ਪੇਸ਼, ਜਾਵੇਦ ਅਖ਼ਤਰ ਨਾਲ ਚਲ ਰਿਹੈ ਅਦਾਕਾਰਾ ਦਾ ਵਿਵਾਦOn PunjabSeptember 20, 2021 by On PunjabSeptember 20, 20210658 ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਾਵੇਦ ਅਖਤਰ ਵੱਲੋਂ ਦਾਇਰ ਮਾਣਹਾਨੀ ਕੇਸ ਨੂੰ ਲੈ ਕੇ ਲੰਬੇ ਸਮੇਂ ਤੋਂ ਮੁਸੀਬਤ ‘ਚ ਹੈ। ਇਸ ਮਾਮਲੇ ਦੀ ਸੁਣਵਾਈ ਲਈ ਸੋਮਵਾਰ...
ਫਿਲਮ-ਸੰਸਾਰ/FilmyRaj Kundra Case: ਅਲਡਟ ਵੀਡੀਓ ਮਾਮਲੇ ‘ਚ ਗ੍ਰਿਫ਼ਤਾਰ ਰਾਜ ਕੁੰਦਰਾ ਨੂੰ ਮੁੰਬਈ ਕੋਰਟ ਤੋਂ ਮਿਲੀ ਜ਼ਮਾਨਤOn PunjabSeptember 20, 2021 by On PunjabSeptember 20, 2021015099 ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੇ ਪਰਿਵਾਰ ਲਈ ਇਕ ਰਾਹਤ ਭਰੀ ਖਬਰ ਹੈ। ਸ਼ਿਲਪਾ ਦੇ ਪਤੀ ਤੇ ਬਿਜਨੈੱਸਮੈਨ ਰਾਜ ਕੁੰਦਰਾ ਨੂੰ ਪੋਰਨਗ੍ਰਾਫਿਕ ਫਿਲਮ ਕੇਸ...