ਫਿਲਮ-ਸੰਸਾਰ/Filmyਦੂਸਰੀ ਵਾਰ ਮਾਂ ਬਣੀ ਨੇਹਾ ਧੂਪੀਆ : ਬੇਟੇ ਨੂੰ ਦਿੱਤਾ ਜਨਮ, ਪਤੀ ਅੰਗਦ ਬੇਦੀ ਨੇ ਗੁੱਡ ਨਿਊਜ਼ ਸ਼ੇਅਰ ਕਰਕੇ ਦੱਸਿਆ, ‘ਨੇਹਾ ਤੇ ਬੱਚਾ ਦੋਵੇਂ ਤੰਦਰੁਸਤ’On PunjabOctober 3, 2021 by On PunjabOctober 3, 20210528 ਐਕਟਰੈੱਸ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਘਰ ਇਕ ਨੰਨ੍ਹੇ ਮਹਿਮਾਨ ਦਾ ਆਗਮ ਹੋਇਆ ਹੈ। ਆਪਣੇ ਦੂਸਰੇ ਬੱਚੇ ਦਾ ਇੰਤਜ਼ਾਰ ਕਰ ਰਹੇ ਇਸ ਕਪਲ ਦੇ...
ਫਿਲਮ-ਸੰਸਾਰ/Filmyਪਹਿਲੇ ਦਿਨ ਹੀ ‘ਟਾਇਲੇਟ’ ਨੂੰ ਲੈ ਕੇ ਮੁਸ਼ਕਲਾਂ ’ਚ ਫਸੇ ਕੰਟੈਸਟੈਂਟ, ਇਕ ਹੀ ਬਾਥਰੂਮ ਕਰਨਾ ਪਵੇਗਾ ਸ਼ੇਅਰOn PunjabOctober 3, 2021 by On PunjabOctober 3, 20210474 ਟੀਵੀ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ਬਿੱਗ ਬੌਸ 15 ਦਾ ਆਗਾਜ਼ ਹੋ ਚੁੱਕਾ ਹੈ। ਘਰ ’ਚ ਇਕ-ਇਕ ਕਰਕੇ 13 ਕੰਟੈਸਟੈਂਟ ਦੀ ਐਂਟਰੀ ਹੋ ਚੁੱਕੀ...
ਫਿਲਮ-ਸੰਸਾਰ/Filmyਕਾਮੇਡੀਅਨ ਭਾਰਤੀ ਸਿੰਘ ਦੀ ਟ੍ਰਾਂਸਫਾਰਮੇਸ਼ਨ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ, 15 ਕਿਲੋ ਭਾਰ ਘੱਟ ਕਰਨ ਤੋਂ ਬਾਅਦ ਹੁਣ ਦਿਸਣ ਲੱਗੀ ਅਜਿਹੀOn PunjabOctober 1, 2021 by On PunjabOctober 1, 20210423 ਕਾਮੇਡੀ ਕੁਈਨ ਭਾਰਤੀ ਸਿੰਘ ਆਪਣੇ ਫੈਨਜ਼ ਦੇ ਦਿਲਾਂ ’ਤੇ ਰਾਜ਼ ਕਰਦੀ ਹੈ। ਭਾਰਤੀ ਉਨ੍ਹਾਂ ਸਟਾਰਸ ’ਚੋਂ ਹੈ, ਜਿਸਨੇ ਬਿਨਾਂ ਕਿਸੀ ਫਿਲਮੀ ਬੈਕਗਰਾਊਂਡ ਦੇ ਖ਼ੁਦ ਨੂੰ...
ਫਿਲਮ-ਸੰਸਾਰ/FilmyKBC ਦੇ ਨਾਂ ’ਤੇ ਹੋ ਰਹੀ ਧੋਖਾਧੜੀ, WhatsApp ’ਤੇ ਦੇ ਰਹੇ ਪੈਸੇ ਜਿੱਤਣ ਦਾ ਲਾਲਚ, ਰਹੋ ਸਾਵਧਾਨOn PunjabOctober 1, 2021 by On PunjabOctober 1, 202101777 ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਨਾਂ ’ਤੇ ਧੋਖਾਧੜੀ ਹੋ ਰਹੀ ਹੈ। ਇਸ ਲਈ ਠੱਗ Whatsapp ਦਾ ਸਹਾਰਾ ਲੈ ਰਹੇ ਹਨ। ਮੈਸੇਜ ਭੇਜ ਕੇ ਲੋਕਾਂ ਨੂੰ...
ਫਿਲਮ-ਸੰਸਾਰ/FilmyShehnaaz Gill ਦਾ ਵੀਡੀਓ ਹੋ ਰਿਹਾ ਵਾਇਰਲ, ਘਰ ‘ਚ ਫੁੱਟ-ਫੁੱਟ ਕੇ ਰੋਂਦੀ ਆਈ ਨਜ਼ਰOn PunjabSeptember 30, 2021 by On PunjabSeptember 30, 202102234 ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਦਾ ਅਚਾਨਕ ਦੇਹਾਂਤ ਲੋਕਾਂ ਨੂੰ ਕਾਫੀ ਹੈਰਾਨ ਕਰਨ ਵਾਲਾ ਸੀ। ਲੋਕਾਂ ਦੇ ਪਸੰਦੀਦਾ ਸਿਧਾਰਥ ਦੀ 2 ਸਤੰਬਰ ਨੂੰ...
ਫਿਲਮ-ਸੰਸਾਰ/Filmyਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੇ ਪਹਿਨੀ ਏਨੀ ਮਹਿੰਗੀ ਜੀਨ, ਇਸ ਕੀਮਤ ‘ਚ ਤੁਸੀ ਖ਼ਰੀਦ ਸਕਦੇ ਹੋ ਇਕ iPhoneOn PunjabSeptember 30, 2021 by On PunjabSeptember 30, 20210529 ਸੁਪਰਸਟਾਰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਸੋਸ਼ਲ ਮੀਡੀਆ ‘ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੀ ਤੇ ਕਦੀ ਕੋਈ ਪੋਸਟ ਵੀ ਨਹੀਂ ਕਰਦੀ ਹੈ। ਬੱਚਿਆਂ ਨਾਲ ਆਊਟਿੰਗ...
ਫਿਲਮ-ਸੰਸਾਰ/FilmyMehmood Birthday: ਫਿਲਮ ‘ਚ ਮਹਿਮੂਦ ਦੇ ਹੋਣ ‘ਤੇ ਇਨਸਿਕਓਰ ਹੋ ਜਾਂਦੇ ਸਨ ਹੀਰੋ, ਜਾਣੋ ਦਿੱਗਜ ਕਾਮੇਡੀਅਨ ਨਾਲ ਜੁੜੀਆਂ ਖ਼ਾਸ ਗੱਲਾਂਬਾਲੀਵੁੱਡ ਦੇ ਉੱਘੇ ਕਾਮੇਡੀਅਨ ਅਦਾਕਾਰ ਮਹਿਮੂਦ ਉਨ੍ਹਾਂ ਅਦਾਕਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਵੱਡੇ ਪਰਦੇ ‘ਤੇ ਅਮਿੱਟ ਛਾਪ ਛੱਡੀ ਹੈ। ਮਹਿਮੂਦ 50 ਤੋਂ 70 ਦੇ ਦਹਾਕੇ ਵਿੱਚ ਹਿੰਦੀ ਸਿਨੇਮਾ ਵਿੱਚ ਬਹੁਤ ਸਰਗਰਮ ਸੀ। ਉਨ੍ਹਾਂ ਨੇ ਫਿਲਮਾਂ ਵਿੱਚ ਆਪਣੇ ਵੱਖਰੇ ਕਿਰਦਾਰਾਂ ਨਾਲ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਦਿਲ ਜਿੱਤਿਆ। ਮਹਿਮੂਦ ਦਾ ਜਨਮ 29 ਸਤੰਬਰ, 1932 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮੁਮਤਾਜ਼ ਅਲੀ ਬੰਬੇ ਟਾਕੀਜ਼ ਸਟੂਡੀਓ ਵਿੱਚ ਕੰਮ ਕਰਦੇ ਸਨ। ਮਹਿਮੂਦ ਦੇ ਅੱਠ ਭੈਣ-ਭਰਾ ਸਨ, ਜਿਨ੍ਹਾਂ ਵਿੱਚੋਂ ਭੈਣ ਮੀਨੂੰ ਮੁਮਤਾਜ਼ ਇੱਕ ਮਸ਼ਹੂਰ ਅਦਾਕਾਰਾ ਸੀ। ਬਚਪਨ ਵਿੱਚ, ਮਹਿਮੂਦ ਘਰ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਮਲਾਡ ਅਤੇ ਵਿਰਾਰ ਦੇ ਵਿਚਕਾਰ ਚੱਲਣ ਵਾਲੀ ਲੋਕਲ ਟ੍ਰੇਨਾਂ ਵਿੱਚ ਟੌਫੀਆਂ ਵੇਚਦੇ ਸੀ। ਬਚਪਨ ਦੇ ਦਿਨਾਂ ਤੋਂ ਹੀ ਮਹਿਮੂਦ ਦਾ ਅਭਿਨੈ ਵੱਲ ਝੁਕਾਅ ਸੀ। ਆਪਣੇ ਪਿਤਾ ਦੀ ਸਿਫਾਰਸ਼ ਕਾਰਨ ਉਨ੍ਹਾਂ ਨੂੰ 1943 ਵਿੱਚ ਬੰਬੇ ਟਾਕੀਜ਼ ਦੀ ਫਿਲਮ ‘ਕਿਸਮਤ’ ਵਿੱਚ ਮੌਕਾ ਮਿਲਿਆ। ਮਹਿਮੂਦ ਨੇ ਫਿਲਮ ਵਿੱਚ ਅਦਾਕਾਰ ਅਸ਼ੋਕ ਕੁਮਾਰ ਦੀ ਬਚਪਨ ਦੀ ਭੂਮਿਕਾ ਨਿਭਾਈ, ਜਿਸਨੂੰ ਖੂਬ ਸਰਾਹਿਆ ਗਿਆ।On PunjabSeptember 29, 2021 by On PunjabSeptember 29, 202104363 ਬਾਲੀਵੁੱਡ ਦੇ ਉੱਘੇ ਕਾਮੇਡੀਅਨ ਅਦਾਕਾਰ ਮਹਿਮੂਦ ਉਨ੍ਹਾਂ ਅਦਾਕਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਵੱਡੇ ਪਰਦੇ ‘ਤੇ ਅਮਿੱਟ ਛਾਪ ਛੱਡੀ ਹੈ। ਮਹਿਮੂਦ...
ਫਿਲਮ-ਸੰਸਾਰ/Filmyਕਿੰਨਾ ਪੜ੍ਹੇ ਹਨ ਕਪਿਲ ਸ਼ਰਮਾਂ ਦੇ ਕਿਰਦਾਰ, ਜਾਣੋ ਚੰਦੂ ਚਾਹਵਾਲੇ ਤੋਂ ਲੈ ਕੇ ਭਾਰਤੀ ਸਿੰਘ ਦੀ ਪੜ੍ਹਾਈOn PunjabSeptember 29, 2021 by On PunjabSeptember 29, 20210592 ਮਸ਼ਹੂਰ ਕਾਮੇਡੀ The Kapil Sharma Show ਅੱਜ ਸਭ ਤੋਂ ਵੱਡਾ ਮਨੋਰੰਜਨ ਦਾ ਸ਼ੋਅ ਬਣ ਗਿਆ ਹੈ। ਇਸ ਸ਼ੋਅ ਵਿਚ ਕੰਮ ਕਰਨ ਵਾਲੇ ਕਿਰਦਾਰਾਂ ਨੇ ਲੋਕਾਂ...
ਫਿਲਮ-ਸੰਸਾਰ/Filmy‘ਇਹ ਕੀ ਹਾਲ ਹੋ ਗਿਆ…’, ਆਮਿਰ ਖਾਨ ਤੋਂ ਤਲਾਕ ਲੈਣ ਤੋਂ ਬਾਅਦ ਕਿਰਨ ਰਾਓ ਦਿਸਣ ਲੱਗੀ ਅਜਿਹੀ, ਤਸਵੀਰਾਂ ’ਚ ਪਹਿਚਾਨਣਾ ਹੋਵੇਗਾ ਮੁਸ਼ਕਲOn PunjabSeptember 28, 2021 by On PunjabSeptember 28, 20210456 ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਕਹੇ ਜਾਣ ਵਾਲੇ ਐਕਟਰ ਆਮਿਰ ਖਾਨ ਬੀਤੇ ਦਿਨੀਂ ਪਤਨੀ ਕਿਰਨ ਰਾਓ ਤੋਂ ਤਲਾਕ ਲੈਣ ਨੂੰ ਲੈ ਕੇ ਕਾਫੀ ਸੁਰਖ਼ੀਆਂ ’ਚ ਰਹੇ...
ਫਿਲਮ-ਸੰਸਾਰ/Filmyਗੋਲਡ ਮੈਡਲਿਸਟ ਨੀਰਜ ਚੋਪੜਾ ਨੇ ਇਸ ਬਾਲੀਵੁੱਡ ਕੋਰੀਓਗ੍ਰਾਫਰ ਨੂੰ ਕੀਤਾ ਪ੍ਰਪੋਜ਼, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਹ ਵੀਡੀਓOn PunjabSeptember 28, 2021 by On PunjabSeptember 28, 20210598 ਓਲੰਪਿਕ 2020 ਦੇ ਗੋਲਡ ਮੈਡਲਿਸਟ ਨੀਰਜ ਚੋਪੜਾ (Neeraj Chopra) ਪਿਛਲੇ ਕੁਝ ਸਮੇਂ ਤੋਂ ਹਰ ਪਾਸੇ ਛਾਏ ਹੋਏ ਹਨ। ਨੀਰਜ ਇਨ੍ਹਾਂ ਦਿਨੀਂ ਵਿਗਿਆਪਨਾਂ ਤੋਂ ਲੈ ਕੇ...