ਫਿਲਮ-ਸੰਸਾਰ/FilmyAnuradha Paudwal Birthday : ਅਨੁਰਾਧਾ ਪੋਡਵਾਲ ਨੇ ਹਿੰਦੀ ਸਿਨੇਮਾ ’ਚ ਇਸ ਤਰ੍ਹਾਂ ਬਣਾਈ ਆਪਣੀ ਥਾਂ, ਇਸ ਕਾਰਨ ਛੱਡਿਆ ਫਿਲਮਾਂ ’ਚ ਗਾਣਾOn PunjabOctober 26, 2021 by On PunjabOctober 26, 20210599 ਹਿੰਦੀ ਸਿਨੇਮਾ ਅਤੇ ਸੰਗੀਤ ਦੀ ਮਸ਼ਹੂਰ ਗਾਇਕਾ ਅਨੁਰਾਧਾ ਪੋਡਵਾਲ ਨੇ ਇਕ ਤੋਂ ਵੱਧ ਕੇ ਇਕ ਗਾਣੇ ਗਾਏ ਹਨ। ਉਹ ਹੁਣ ਭਜਨ ਅਤੇ ਭਗਤੀ ਵਾਲੇ ਗਾਣੇ...
ਫਿਲਮ-ਸੰਸਾਰ/FilmyNational Film Awards : ਰਜਨੀਕਾਂਤ ਨੂੰ ਦਾਦਾ ਸਾਹੇਬ ਫਾਲਕੇ ਤੇ ਕੰਗਨਾ ਨੂੰ ਮਿਲੇਗਾ ਨੈਸ਼ਨਲ ਅਵਾਰਡ, ਦੇਖੋ ਪੁਰਸਕਾਰਾਂ ਦੀ ਲਿਸਟOn PunjabOctober 25, 2021 by On PunjabOctober 25, 20210579 ਸੋਮਵਾਰ ਨੂੰ 67ਵੇਂ ਨੈਸ਼ਨਲ ਫਿਲਮ ਅਵਾਰਡ ਕਰਵਾ ਰਿਹਾ ਹੈ। ਪ੍ਰੋਗਰਾਮ ‘ਚ ਉਪ-ਰਾਸ਼ਟਰਪਤੀ ਐੱਮ-ਵੈਂਕਈਆ ਨਾਇਡੂ ਜੇਤੂਆਂ ਨੂੰ ਪੁਰਸਕਾਰ ਦੇ ਕੇ ਸਨਮਾਨਤ ਕਰਨਗੇ। ਇਸ ਨੈਸ਼ਨਲ ਐਵਾਰਡ ਦਾ...
ਫਿਲਮ-ਸੰਸਾਰ/FilmyNeha Kakkar Anniversary : ਪਹਿਲੀ ਵਰ੍ਹੇਗੰਢ ‘ਤੇ ਝੀਲਾਂ ‘ਚ ਪਹੁੰਚੇ ਨੇਹਾ ਕੱਕੜ ਤੇ ਰੋਹਨਪ੍ਰੀਤ, ਦੇਖੋ ਖੂਬਸੂਰਤ ਤਸਵੀਰਾਂOn PunjabOctober 25, 2021 by On PunjabOctober 25, 20210433 ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦੇ ਵਿਆਹ ਨੂੰ ਇਕ ਸਾਲ ਪੂਰਾ ਹੋ ਗਿਆ ਹੈ। 24 ਅਕਤੂਬਰ ਨੂੰ ਨੇਹਾ ਤੇ ਰੋਹਨਪ੍ਰੀਤ ਨੇ ਆਪਣੇ ਵਿਆਹ ਦੀ...
ਫਿਲਮ-ਸੰਸਾਰ/Filmyਵਿਆਹ ਦੇ ਬੰਧਨ ‘ਚ ਬੱਝੀ ‘ਯੇ ਹੈ ਮੁਹੱਬਤੇਂ’ ਦੀ ਸਿੰਮੀ, ਲਾਲ ਜੋੜੇ ‘ਚ ਦਿਵਯੰਕਾ ਤ੍ਰਿਪਾਠੀ ਦੀ ਆਨਸਕ੍ਰੀਨ ਨਨਾਣ ਲੱਗੀ ਬੇਹੱਦ ਖੂਬਸੂਰਤOn PunjabOctober 24, 2021 by On PunjabOctober 24, 202101086 ਟੈਲੀਵਿਜ਼ਨ ਸੀਰੀਅਲ ‘ਯੇ ਹੈ ਮੁਹੱਬਤੇਂ’ ਦੀ ਅਦਾਕਾਰਾ ‘ਸਿੰਮੀ’ ਭਾਵ ਸ਼ਿਰੀਨ ਮਿਰਜ਼ਾ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਸ਼ਿਰੀਨ ਮਿਰਜ਼ਾ ਨੇ ਪਿਛਲੇ ਦਿਨੀਂ (23 ਅਕਤੂਬਰ)...
ਫਿਲਮ-ਸੰਸਾਰ/Filmyਆਰੀਅਨ ਖ਼ਾਨ ਡਰੱਗ ਕੇਸ ‘ਚ ਨਵਾਂ ਮੋੜ, ਗਵਾਹ ਨੇ ਕਿਹਾ – 18 ਕਰੋੜ ‘ਚ ਹੋਈ ਡੀਲ, NCB ਨੇ ਦੋਸ਼ ਨੇ ਦੱਸਿਆ ਬੇਬੁਨਿਆਦOn PunjabOctober 24, 2021 by On PunjabOctober 24, 20210497 ਨਾਰਕੋਟਿਕਸ ਕੰਟਰੋਲ ਬਿਊਰੋ (NCB) ਵੱਲੋਂ ਕਰੂਜ਼ ਡਰੱਗਜ਼ ਪਾਰਟੀ ਕੇਸ (Cruise Drugs Party Case) ਵਿਚ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਸ਼ਾਹਰੁਖ਼ ਖ਼ਾਨ (Shahrukh Khan) ਦੇ ਬੇਟੇ ਆਰੀਅਨ...
ਫਿਲਮ-ਸੰਸਾਰ/Filmy‘ਰਾਵਣ’ ਤੋਂ ਬਾਅਦ ਹੁਣ ‘ਰਾਮਾਇਣ’ ਦੇ ਇਕ ਹੋਰ ਫੇਮਸ ਕਰੈਕਟਰ ਦਾ ਹੋਇਆ ਦੇਹਾਂਤ, ਸ਼੍ਰੀਰਾਮ ਦੇ ਦਿਲ ਦੇ ਬੇਹੱਦ ਸੀ ਕਰੀਬOn PunjabOctober 22, 2021 by On PunjabOctober 22, 20210661 ਹਾਲ ਹੀ ’ਚ ਟੀਵੀ ਦੇ ਫੇਮਸ ਧਾਰਮਿਕ ਸ਼ੋਅ ‘ਰਾਮਾਇਣ’ ਦੇ ਰਾਵਣ ਭਾਵ ਅਰਵਿੰਦ ਤ੍ਰਿਵੇਦੀ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਉਨ੍ਹਾਂ ਦੇ ਦੇਹਾਂਤ ਨਾਲ ਹਰ...
ਫਿਲਮ-ਸੰਸਾਰ/Filmyਸੁਧਾ ਚੰਦਰਨ ਏਅਰਪੋਰਟ ਸਕਿਓਰਿਟੀ ਤੋਂ ਹੋਈ ਪਰੇਸ਼ਾਨ, ਨਕਲੀ ਪੈਰ ਕਢਵਾਉਣ ’ਤੇ ਹੋਈ ਦੁਖੀ, ਪੀਐਮ ਮੋਦੀ ਨੂੰ ਕੀਤੀ ਇਹ ਅਪੀਲOn PunjabOctober 22, 2021 by On PunjabOctober 22, 20210633 ਟੀਵੀ ਅਦਾਕਾਰਾ ਸੁਧਾ ਚੰਦਰਨ ਨੇ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਪੀਐਮ ਨਰਿੰਦਰ ਮੋਦੀ ਨੂੰ ਟੈਗ ਕਰਦੇ ਹੋਏ ਖਾਸ...
ਫਿਲਮ-ਸੰਸਾਰ/Filmyਗੋਆ ਦੇ ਇਸ ਹੋਟਲ ‘ਚ ਰੁਕੀ ਹੈ ਸ਼ਿਲਪਾ ਸ਼ੈੱਟੀ, ਇਕ ਰਾਤ ਦਾ ਕਿਰਾਇਆ ਹੈ ਏਨੇ ਹਜ਼ਾਰ ਰੁਪਏOn PunjabOctober 20, 2021 by On PunjabOctober 20, 20210530 ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਗੋਆ ਵਿਚ ਸਮਾਂ ਬਿਤਾ ਰਹੀ ਹੈ। ਉਹ ਕੰਮ ਤੋਂ ਛੁੱਟੀ ਲੈ ਕੇ ਛੁੱਟੀਆਂ ਮਨਾਉਣ ਆਈ ਹੈ। ਸ਼ਿਲਪਾ...
ਫਿਲਮ-ਸੰਸਾਰ/FilmyBollywood News : ਮਲਿੱਕਾ ਸ਼ੇਰਾਵਤ ਬੋਲੀ, ‘ਲੋਕਾਂ ਨੂੰ ਹੁਣ ਸਭ ਕੁਝ ਮਨਜ਼ੂਰ, ਪਹਿਲਾਂ Kissing ਸੀਨ ਵੀ ਨਹੀਂ ਹੁੰਦੇ ਸਨ’On PunjabOctober 19, 2021 by On PunjabOctober 19, 202102095 ਭਾਰਤੀ ਸਿਨੇਮਾ ’ਚ ਮਲਿੱਕਾ ਸ਼ੇਰਾਵਤ ਓਰਿਜ਼ਨਲ ਕੁਈਨ ਕਹੀ ਜਾਂਦੀ ਹੈ। ਉਨ੍ਹਾਂ ਨੇ ਹੀ ਫਿਲਮਾਂ ’ਚ ਗਲੈਮਰ ਦਾ ਤੜਕਾ ਲਗਾਉਣਾ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਕਿਸਿੰਗ...
ਫਿਲਮ-ਸੰਸਾਰ/Filmyਸਿਧਾਰਥ ਸ਼ੁਕਲਾ ਦੀ ਮੌਤ ਨਾਲ ਟੁੱਟੀ ਸ਼ਹਿਨਾਜ਼ ਗਿੱਲ ਦੀ ਫਿਲਮ ‘ਹੌਸਲਾ ਰੱਖ’ ਨੇ ਤੋੜੇ ਬਾਕਸ ਆਫਿਸ ਦੇ ਰਿਕਾਰਡ, ਜਾਣੋ ਕਮਾਈOn PunjabOctober 19, 2021 by On PunjabOctober 19, 20210869 ਬਿੱਗ ਬੌਸ 13 ਦੀ ਰਨਰਅਪ ਰਹੀ ਸ਼ਹਿਨਾਜ਼ ਗਿੱਲ ਅੱਜ ਕੱਲ੍ਹ ਪੰਜਾਬੀ ਸੁਪਰ ਸਟਾਰ ਦਿਲਜੀਤ ਦੁਸਾਂਝ ਨਾਲ ਹੌਸਲਾ ਰੱਖ ਵਿਚ ਨਜ਼ਰ ਆ ਰਹੀ ਹੈ, ਜਿਸ ਨੇ...