ਫਿਲਮ-ਸੰਸਾਰ/FilmyTabu Birthday: ਅਜੇ ਦੇਵਗਨ ਦੀ ਵਜ੍ਹਾ ਨਾਲ ਕਾਲਜ ‘ਚ ਵੀ ਸਿੰਗਲ ਰਹੀ ਤੱਬੂ, ਇਸ ਕਾਰਨ ਨਹੀਂ ਬਣ ਸਕਿਆ ਕੋਈ BFOn PunjabNovember 3, 2021 by On PunjabNovember 3, 20210595 ਤੱਬੂ ਬਾਲੀਵੁੱਡ ਦੀਆਂ ਮਸ਼ਹੂਰ ਤੇ ਦਿੱਗਜ ਅਭਿਨੇਤਰੀਆਂ ‘ਚੋਂ ਇਕ ਹੈ। ਉਹ ਪਰਦੇ ‘ਤੇ ਆਪਣੀ ਵੱਖਰੀ ਅਦਾਕਾਰੀ ਤੇ ਕਿਰਦਾਰ ਲਈ ਜਾਣੀ ਜਾਂਦੀ ਹੈ। ਤੱਬੂ ਆਪਣੇ ਫਿਲਮੀ...
ਫਿਲਮ-ਸੰਸਾਰ/Filmy‘ਤੇਰਾ ਤਾਂ ਤਲਾਕ ਹੋ ਗਿਆ, ਹੁਣ ਤੂੰ ਆਪਣੀ ਬੇਟੀ ਨੂੰ ਵੀ ਵੇਚ ਦੇਵੇਗੀ…’ ਜਦੋਂ ਕਾਮਿਆ ਨੂੰ ਲੋਕ ਕਹਿੰਦੇ ਸਨ ਗੰਦੀਆਂ-ਗੰਦੀਆਂ ਗੱਲਾਂ, ਐਕਟਰੈੱਸ ਦਾ ਛਲਕਿਆ ਦਰਦOn PunjabNovember 2, 2021 by On PunjabNovember 2, 20210794 ਹਾਲ ਹੀ ’ਚ ਐਕਟਰੈੱਸ ਤੋਂ ਸਿਆਸਤਦਾਨ ਬਣੀ ਫੇਮਸ ਟੀਵੀ ਐਕਟਰੈੱਸ ਕਾਮਿਆ ਪੰਜਾਬੀ ਆਪਣੀ ਬੇਬਾਕੀ ਲਈ ਜਾਣੀ ਜਾਂਦੀ ਹੈ। ਗੱਲਾਂ ਚਾਹੇ ਪਰਸਨਲ ਲਾਈਫ ਦੀਆਂ ਹੋਣ ਜਾਂ...
ਫਿਲਮ-ਸੰਸਾਰ/FilmyVirat Kohli-Anushka Sharma ਦੀ 10 ਮਹੀਨੇ ਦੀ ਬੇਟੀ ਨੂੰ ਮਿਲ ਰਹੀਆਂ ਸ਼ੋਸ਼ਣ ਦੀਆਂ ਧਮਕੀਆਂ, ਸਪੋਰਟ ’ਚ ਉੱਤਰੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰOn PunjabNovember 2, 2021 by On PunjabNovember 2, 202101961 ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਟ੍ਰੋਲਰਜ਼ ਦੇ ਨਿਸ਼ਾਨੇ ’ਤੇ ਹਨ। ਟੀ-20 ਵਰਲਡ ਕੱਪ ’ਚ ਪਹਿਲਾਂ ਪਾਕਿਸਤਾਨ ਅਤੇ ਫਿਰ ਨਿਊਜ਼ੀਲੈਂਡ ਤੋਂ ਮੈਚ...
ਫਿਲਮ-ਸੰਸਾਰ/Filmyਜੇਲ੍ਹ ‘ਚੋਂ ਬਾਹਰ ਆ ਕੇ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੇ ਕੀਤਾ ਸਭ ਤੋਂ ਪਹਿਲਾਂ ਇਹ ਕੰਮ, ਜਾਣ ਕੇ ਹੋ ਜਾਓਗੇ ਹੈਰਾਨOn PunjabNovember 1, 2021 by On PunjabNovember 1, 20210746 ਡਰੱਗ ਮਾਮਲੇ ਵਿਚ ਗ੍ਰਿਫ਼ਤਾਰ ਹੋਏ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਜ਼ਮਾਨਤ ‘ਤੇ ਰਿਹਾਅ ਹੋ ਕੇ ਘਰ ਵਾਪਸ ਆ ਗਏ ਹਨ। ਆਰੀਅਨ ਦੇ ਘਰ ਆਉਣ...
ਫਿਲਮ-ਸੰਸਾਰ/FilmyUpcoming Web Series & Films : ‘Special Ops 1.5’ ਤੇ ‘ਧਮਾਕਾ’ ਸਮੇਤ ਨਵੰਬਰ ’ਚ ਓਟੀਟੀ ’ਤੇ ਆਉਣਗੀਆਂ ਇਹ ਜ਼ਬਰਦਸਤ ਵੈਬ ਸੀਰੀਜ਼ ਅਤੇ ਫਿਲਮਾਂOn PunjabNovember 1, 2021 by On PunjabNovember 1, 20210481 ਨਵੰਬਰ ਦਾ ਮਹੀਨਾ ਓਟੀਟੀ ਪਲੇਟਫਾਰਮ ਦੇ ਦਰਸ਼ਕਾਂ ਲਈ ਬੇਹੱਦ ਖ਼ਾਸ ਹੈ, ਕਿਉਂਕਿ ਸਾਲ ਦੇ 11ਵੇਂ ਮਹੀਨੇ ’ਚ ਕਈ ਅਹਿਮ ਅਤੇ ਦਿਲਚਸਪ ਫਿਲਮਾਂ ਅਤੇ ਵੈਬ ਸੀਰੀਜ਼...
ਫਿਲਮ-ਸੰਸਾਰ/FilmySidharth ਦੀ ਮੌਤ ਦੇ 57 ਦਿਨ ਬਾਅਦ ਸ਼ਹਨਾਜ਼ ਗਿੱਲ ਨੇ ਪਹਿਲੀ ਬਾਰ ਸ਼ੇਅਰ ਕੀਤਾ ਪੋਸਟ, ‘ਤੂੰ ਮੇਰਾ ਹੈ ਔਰ…’On PunjabOctober 28, 2021 by On PunjabOctober 28, 202102123 ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਮਾਨੋ ਖੋ ਗਈ ਹੋਵੇ। ਸ਼ਹਿਨਾਜ਼ ਭਾਵੇਂ ਹੀ ਸ਼ੂਟਿੰਗ ‘ਤੇ ਵਾਪਸ ਆ ਗਈ ਹੋਵੇ ਪਰ...
ਫਿਲਮ-ਸੰਸਾਰ/Filmyਡਰੱਗ ਕੇਸ ‘ਚ ਫਸੇ ਸ਼ਾਹਰੁਖ ਦੇ ਬੇਟੇ ਆਰੀਅਨ ਨੂੰ ਜੇ ਕੱਲ੍ਹ ਤਕ ਨਹੀਂ ਮਿਲੀ ਜ਼ਮਾਨਤ ਤਾਂ…On PunjabOctober 28, 2021 by On PunjabOctober 28, 20210672 ਬਾਲੀਵੁੱਡ ਦੇ ਬਾਦਸ਼ਾਹ ਕਹੇ ਜਾਣ ਵਾਲੇ ਸ਼ਾਹਰੁਖ ਖ਼ਾਨ ਦੀ ਦੀਵਾਲੀ ‘ਤੇ ਇਸ ਵਾਰ ਗ੍ਰਹਿਣ ਲਗ ਸਕਦਾ ਹੈ। ਇਸ ਦੀ ਵਜ੍ਹਾ ਹੈ ਉਨ੍ਹਾਂ ਦਾ ਬੇਟਾ ਆਰੀਅਨ।...
ਫਿਲਮ-ਸੰਸਾਰ/Filmyਵਿੱਕੀ ਕੌਸ਼ਲ ਤੇ ਕਟਰੀਨਾ ਕੈਫ ਦੀ ਕਾਰ ਦੀ ਨੰਬਰ ਪਲੇਟ ਦੇਖ ਹੈਰਾਨ ਹੋਏ ਪ੍ਰਸ਼ੰਸਕ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰOn PunjabOctober 27, 2021 by On PunjabOctober 27, 20210735 ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਕੈਟਰੀਨਾ ਕੈਫ ਇਕ-ਦੂਜੇ ਨੂੰ ਡੇਟ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਹਾਲਾਂਕਿ ਅਜੇ ਤੱਕ...
ਫਿਲਮ-ਸੰਸਾਰ/FilmyAryan Khan Bail Hearing : ਆਰੀਅਨ ਖ਼ਾਨ ਨੂੰ ਨਹੀਂ ਮਿਲੀ ਜ਼ਮਾਨਤ, ਜ਼ਮਾਨਤ ਪਟੀਸ਼ਨ ‘ਤੇ ਕੱਲ੍ਹ ਫਿਰ ਹੋਵੇਗੀ ਸੁਣਵਾਈOn PunjabOctober 27, 2021 by On PunjabOctober 27, 20210922 ਬੰਬੇ ਹਾਈਕੋਰਟ ਬੁੱਧਵਾਰ ਨੂੰ ਮੁੰਬਈ ਕਰੂਜ਼ ਡਰੱਗ ਮਾਮਲੇ ਵਿਚ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ ‘ਤੇ ਫਿਰ ਸੁਣਵਾਈ ਕਰ ਰਹੀ ਹੈ।...
ਫਿਲਮ-ਸੰਸਾਰ/Filmyਐਂਕਰ ਨੇ ਸ਼ਾਹਰੁਖ ਖ਼ਾਨ ਨੂੰ ਦਿੱਤੀ ਪਾਕਿਸਤਾਨ ’ਚ ਰਹਿਣ ਦੀ ਸਲਾਹ, ਟ੍ਰੋਲਰਜ਼ ਨੇ ਯਾਦ ਦੁਆਇਆ ਕਿੰਗ ਖ਼ਾਨ ਦਾ ਖ਼ਰਚਾOn PunjabOctober 26, 2021 by On PunjabOctober 26, 20210667 ਬਾਲੀਵੁੱਡ ਦੇ ਦਿੱਗਜ ਅਤੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੇ ਚਾਹੁਣ ਵਾਲੇ ਸਿਰਫ਼ ਭਾਰਤ ’ਚ ਹੀ ਨਹੀਂ ਬਲਕਿ ਪੂਰੀ ਦੁਨੀਆ ’ਚ ਹਨ। ਉਨ੍ਹਾਂ ਦੇ ਬੇਟੇ ਆਰਿਅਨ...