ਫਿਲਮ-ਸੰਸਾਰ/FilmyBhool Bhulaiyaa 2′ ਦੀ ਕਾਮਯਾਬੀ ਦੀ ਪਾਰਟੀ ‘ਚ ਕਾਰਤਿਕ ਆਰੀਅਨ ਨੇ ਰਾਜਪਾਲ ਯਾਦਵ ਨਾਲ ਕੀਤਾ ਅਜਿਹਾ ਕੰਮ, ਦੇਖ ਕੇ ਰੋਕ ਨਹੀਂ ਸਕੋਗੇ ਹਾਸਾOn PunjabMay 31, 2022 by On PunjabMay 31, 202209672 ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਸਟਾਰਰ ਫਿਲਮ ‘ਭੂਲ ਭੁਲਈਆ 2’ ਬਾਕਸ ਆਫਿਸ ‘ਤੇ ਹਾਵੀ ਹੈ। 20 ਮਈ ਨੂੰ ਰਿਲੀਜ਼ ਹੋਈ ਇਹ ਫਿਲਮ ਹੁਣ ਤੱਕ ਬਾਕਸ...
ਫਿਲਮ-ਸੰਸਾਰ/FilmySidhu Moosewala ਤੋਂ ਪਹਿਲਾਂ ਇਹ ਨਾਮੀ ਪੰਜਾਬੀ ਗਾਇਕ ਵੀ ਛੋਟੀ ਉਮਰ ‘ਚ ਹੀ ਛੱਡ ਗਏ ਸਨ ਦੁਨੀਆ, ਰੋਇਆ ਸੀ ਸੰਗੀਤ ਜਗਤOn PunjabMay 30, 2022 by On PunjabMay 30, 202201745 ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਯਾਨੀ ਸਿੱਧੂ ਮੂਸੇਵਾਲਾ ਦੀ ਬੀਤੀ ਸ਼ਾਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਸਿਰਫ਼ 29 ਸਾਲਾਂ ਦਾ ਸੀ।...
ਫਿਲਮ-ਸੰਸਾਰ/FilmyBreaking : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਦੇਹਰਾਦੂਨ ਤੋਂ 6 ਲੋਕ ਹਿਰਾਸਤ ‘ਚOn PunjabMay 30, 2022 by On PunjabMay 30, 20220797 ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਦੇਹਰਾਦੂਨ ਦੇ ਪੇਲੀਅਨ ਪੁਲਿਸ ਚੌਕੀ ਇਲਾਕੇ ਤੋਂ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ...
ਫਿਲਮ-ਸੰਸਾਰ/FilmySidhu Moose Wala ਦਾ 11 ਜੂਨ ਨੂੰ ਸੀ ਜਨਮਦਿਨ, ਤੈਅ ਹੋ ਗਿਆ ਸੀ ਵਿਆਹ, ਮੰਗੇਤਰ ਨੇ ਕੀਤੇ ਅੰਤਿਮ ਦਰਸ਼ਨOn PunjabMay 30, 2022May 30, 2022 by On PunjabMay 30, 2022May 30, 202202532 ਪੰਜਾਬ ‘ਚ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਗੈਂਗਸਟਰਾਂ ਵੱਲੋਂ ਹੱਤਿਆ ਕੀਤੇ ਜਾਣ ਨਾਲ ਦੇਸ਼-ਦੁਨੀਆ ‘ਚ ਉਸ ਦੇ ਪ੍ਰਸ਼ੰਸਕ ਹੈਰਾਨ ਤੇ ਗ਼ਮਜ਼ਦਾ...
ਫਿਲਮ-ਸੰਸਾਰ/FilmyMalaika Arora ਇੱਕ ਆਈਟਮ ਨੰਬਰ ਦੇ ਕਰਦੀ ਹੈ ਜਿੰਨੇ ਚਾਰਜ, ਓਨੇ ‘ਚ ਪੂਰੀ ਫਿਲਮ ਨਿਪਟਾ ਦਿੰਦੀ ਹੈ Actress, ਨੈੱਟ ਵਰਥ ਕਰ ਦੇਵੇਗੀ ਹੈਰਾਨOn PunjabMay 27, 2022 by On PunjabMay 27, 202208837 ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੂੰ ਇੰਡਸਟਰੀ ਦੀ ਫੈਸ਼ਨਿਸਟਾ ਮੰਨਿਆ ਜਾਂਦਾ ਹੈ। ਮਲਾਇਕਾ ਆਪਣੀ ਐਕਟਿੰਗ ਦੇ ਨਾਲ-ਨਾਲ ਆਪਣੀ ਡਰੈਸਿੰਗ ਸੈਂਸ ਨੂੰ ਲੈ ਕੇ ਵੀ ਜ਼ਿਆਦਾ ਚਰਚਾ...
ਫਿਲਮ-ਸੰਸਾਰ/FilmyHappy Birthday AbRam Khan : ਸ਼ਾਹਰੁਖ ਦੇ ਬੇਟੇ ਅਬਰਾਮ ਖਾਨ ਦੇ ਜਨਮਦਿਨ ‘ਤੇ ਜਾਣੋ ਉਸ ਦੀਆਂ ਕੁਝ ਖਾਸ ਗੱਲਾਂOn PunjabMay 27, 2022 by On PunjabMay 27, 20220774 ਅੱਜ ਸ਼ਾਹਰੁਖ ਖਾਨ ਦੇ ਸਭ ਤੋਂ ਛੋਟੇ ਅਤੇ ਪਿਆਰੇ ਬੇਟੇ ਅਬਰਾਮ ਦਾ ਜਨਮਦਿਨ ਹੈ। ਇਸ ਮੌਕੇ ‘ਤੇ ਪ੍ਰਸ਼ੰਸਕ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ...
ਫਿਲਮ-ਸੰਸਾਰ/Filmyਘਰ ‘ਚ ਮ੍ਰਿਤਕ ਮਿਲੀ ਬੰਗਾਲੀ ਅਦਾਕਾਰਾ Bidisha De Mazumdar, ਪੁਲਿਸ ਕਰ ਰਹੀ ਜਾਂਚOn PunjabMay 26, 2022 by On PunjabMay 26, 20220615 ਮਸ਼ਹੂਰ ਬੰਗਾਲੀ ਅਭਿਨੇਤਰੀ ਅਤੇ ਮਾਡਲ ਬਿਦਿਸ਼ਾ ਡੀ ਮਜੂਮਦਾਰ ਬੀਤੀ ਰਾਤ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਈ ਗਈ ਸੀ। ਅਭਿਨੇਤਰੀ ਦੀ ਲਾਸ਼ ਘਰ ‘ਚੋਂ ਸ਼ੱਕੀ ਹਾਲਤ ‘ਚ...
ਫਿਲਮ-ਸੰਸਾਰ/Filmyਬੀ ਗ੍ਰੇਡ ਫਿਲਮਾਂ ‘ਚ ਕੰਮ ਕਰ ਚੁੱਕੀਆਂ ਬਾਲੀਵੁੱਡ ਦੀਆਂ ਇਨ੍ਹਾਂ 6 ਮਸ਼ਹੂਰ ਅਭਿਨੇਤਰੀਆਂ ‘ਚ ਕੈਟਰੀਨਾ ਕੈਫ਼ ਦਾ ਨਾਂ ਵੀ ਹੈ ਸ਼ਾਮਲOn PunjabMay 26, 2022 by On PunjabMay 26, 20220594 ਅਭਿਨੇਤਰੀਆਂ ਨੇ ਬੀ ਗ੍ਰੇਡ ਫਿਲਮਾਂ ‘ਚ ਕੀਤਾ ਕੰਮ: ਬਾਲੀਵੁੱਡ ਫਿਲਮ ਇੰਡਸਟਰੀ ‘ਚ ਆਪਣੀ ਵੱਖਰੀ ਪਛਾਣ ਅਤੇ ਸਥਾਨ ਬਣਾਉਣਾ ਮੁਸ਼ਕਿਲ ਕੰਮ ਮੰਨਿਆ ਜਾਂਦਾ ਹੈ। ਜੇਕਰ ਕਿਸੇ...
ਫਿਲਮ-ਸੰਸਾਰ/FilmyTrailer release on IPL: ਆਮਿਰ ਖ਼ਾਨ ਆਈਪੀਐੱਲ ਫਾਈਨਲ ਦੀ ਕਰਨਗੇ ਮੇਜ਼ਬਾਨੀ, ਮੈਚ ਦੌਰਾਨ ਰਿਲੀਜ਼ ਹੋਵੇਗਾ ਫਿਲਮ ਦਾ ਟ੍ਰੇਲਰOn PunjabMay 25, 2022 by On PunjabMay 25, 20220830 ਆਮਿਰ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀ ਫਿਲਮ ਲਾਲ ਸਿੰਘ ਚੱਢਾ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਫਿਲਮ ਦੇ ਟ੍ਰੇਲਰ ਨੂੰ ਲੈ...
ਫਿਲਮ-ਸੰਸਾਰ/FilmyTMKOC: ਦਯਾ ਬੇਨ ਦੇ ਘਰ ਆਇਆ ਛੋਟਾ ਮਹਿਮਾਨ, ਸ਼ੋਅ ‘ਤੇ ਪਰਤਣ ਤੋਂ ਪਹਿਲਾਂ ਦਿੱਤਾ ਬੇਟੇ ਨੂੰ ਜਨਮOn PunjabMay 25, 2022 by On PunjabMay 25, 20220525 ਟੀਵੀ ਦੇ ਸਭ ਤੋਂ ਪਸੰਦੀਦਾ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਦਯਾ ਬੇਨ ਦੇ ਕਿਰਦਾਰ ਨਾਲ ਸਭ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਦਿਸ਼ਾ ਵਾਕਾਨੀ...