ਫਿਲਮ-ਸੰਸਾਰ/FilmyBR Chopra House Sold : ਮਹਾਭਾਰਤ ਤੋਂ ਇਤਿਹਾਸ ਰਚਣ ਵਾਲੇ ਨਿਰਮਾਤਾ ਬੀਆਰ ਚੋਪੜਾ ਦਾ ਵਿਕਿਆ ਬੰਗਲਾ, ਕੀਮਤ ਸੁਣ ਕੇ ਉੱਡ ਜਾਵੇਗੀ ਨੀਂਦOn PunjabJune 17, 2022 by On PunjabJune 17, 202201423 ਆਪਣੇ ਸਮੇਂ ਦੇ ਮਸ਼ਹੂਰ ਨਿਰਮਾਤਾ ਅਤੇ ਨਿਰਦੇਸ਼ਕ ਬੀ.ਆਰ ਚੋਪੜਾ ਦਾ ਮੁੰਬਈ ਦਾ ਬੰਗਲਾ ਵਿਕ ਗਿਆ ਹੈ। ਉਸਦਾ ਬੰਗਲਾ ਅੰਧੇਰੀ ਅਤੇ ਸਾਂਤਾ ਕਰੂਜ਼ ਦੇ ਵਿਚਕਾਰ ਮੁੰਬਈ...
ਫਿਲਮ-ਸੰਸਾਰ/FilmyBrahmastra Trailer Social Media Reaction:4 ਸਾਲ ਬਾਅਦ ਰਣਬੀਰ ਦੀ ਜ਼ਬਰਦਸਤ ਵਾਪਸੀ ਨੇ ਮਚਾਈ ਦਹਿਸ਼ਤ, ਟ੍ਰੇਲਰ ਦੇਖ ਕੇ ਲੋਕਾਂ ਨੇ ਕਿਹਾ ‘ਬਲਾਕਬਸਟਰ’On PunjabJune 15, 2022 by On PunjabJune 15, 20220633 : ਰਣਬੀਰ ਕਪੂਰ ਤੇ ਆਲੀਆ ਭੱਟ ਦੀ ਜੋੜੀ ਪਹਿਲੀ ਵਾਰ ਵੱਡੇ ਪਰਦੇ ‘ਤੇ ਨਜ਼ਰ ਆਉਣ ਵਾਲੀ ਹੈ। ਅਯਾਨ ਮੁਖਰਜੀ ਦੀ ਫਿਲਮ ‘ਬ੍ਰਹਮਾਸਤਰ’ ‘ਚ ਪਹਿਲੀ ਵਾਰ...
ਫਿਲਮ-ਸੰਸਾਰ/FilmySidhanth Kapoor Detension: ਪੁੱਤਰ ਸਿਧਾਂਤ ਕਪੂਰ ਦਾ ਪੁਲਿਸ ਹਿਰਾਸਤ ‘ਚ ਹੋਣ ‘ਤੇ ਸ਼ਕਤੀ ਕਪੂਰ ਨੇ ਤੋੜੀ ਚੁੱਪੀ, ਕਿਹਾ- ਬੰਗਲੌਰ ਗਿਆ ਸੀ ਪਰ…On PunjabJune 13, 2022 by On PunjabJune 13, 20220825 ਅਭਿਨੇਤਾ ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੂੰ ਬੈਂਗਲੁਰੂ ਪੁਲਿਸ ਨੇ ਡਰੱਗਜ਼ ਲੈਣ ਦੇ ਦੋਸ਼ ‘ਚ ਹਿਰਾਸਤ ‘ਚ ਲੈ ਲਿਆ ਹੈ। ਰਿਪੋਰਟ ਮੁਤਾਬਕ ਪੁਲਿਸ ਨੇ...
ਫਿਲਮ-ਸੰਸਾਰ/FilmyKhuda Haafiz 2 Agni Pariksha Fame ਐਕਸਟ੍ਰੇਸ ਸ਼ਿਵਾਲਿਕਾ ਓਬੇਰੋਯ ਨੇ ਮੂਵੀ ‘ਚ ਰੋਲ ਨੂੰ ਲੈ ਕੇ ਕਿਹਾ, ‘ਇਸ ਵਾਰ ਕਿਰਦਾਰ ‘ਚ ਹੋਣਗੀਆਂ ਕਈ ਪਰਤਾ’On PunjabJune 12, 2022 by On PunjabJune 12, 202205104 ਕੋਰੋਨਾ ਦੌਰਾਨ ਕਈ ਫਿਲਮਾਂ ਡਿਜੀਟਲ ਪਲੇਟਫਾਰਮ ‘ਤੇ ਰਿਲੀਜ਼ ਹੋਈਆਂ ਸਨ। ਇਨ੍ਹਾਂ ‘ਚੋਂ ਇਕ ਫਿਲਮ ‘ਖੁਦਾ ਹਾਫਿਜ਼’ ਸੀ। ਹੁਣ ਇਸ ਦਾ ਦੂਜਾ ਭਾਗ ਖੁਦਾ ‘ਹਾਫਿਜ਼ ਚੈਪਟਰ...
ਫਿਲਮ-ਸੰਸਾਰ/FilmyDream Girl 2 ‘ਚ ਤੇਜਸਵੀ ਪ੍ਰਕਾਸ਼ ਨਾਲ ਨਹੀਂ, ਆਯੁਸ਼ਮਾਨ ਖੁਰਾਨਾ ਨਾਲ ਹੋਵੇਗੀ ਇਸ ਅਦਾਕਾਰਾ ਦੀ ਜੋੜੀ, ‘ਅਨੇਕ’ ਤੋਂ ਬਾਅਦ ਕੀ ਲੱਗੇਗੀ ਅਦਾਕਾਰ ਦੀ ਕਿਸ਼ਤੀ ਕਿਨਾਰੇ?On PunjabJune 12, 2022 by On PunjabJune 12, 20220527 ਸਾਲ 2019 ਵਿੱਚ ਆਈ ਆਯੁਸ਼ਮਾਨ ਖੁਰਾਨਾ ਅਤੇ ਨੁਸਰਤ ਭਰੂਚਾ ਸਟਾਰਰ ਫਿਲਮ ਡ੍ਰੀਮ ਗਰਲ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਫਿਲਮ ਦੀ ਪੰਚਲਾਈਨ ਅਤੇ ਕਹਾਣੀ...
ਫਿਲਮ-ਸੰਸਾਰ/FilmyDream Girl 2 ‘ਚ ਤੇਜਸਵੀ ਪ੍ਰਕਾਸ਼ ਨਾਲ ਨਹੀਂ, ਆਯੁਸ਼ਮਾਨ ਖੁਰਾਨਾ ਨਾਲ ਹੋਵੇਗੀ ਇਸ ਅਦਾਕਾਰਾ ਦੀ ਜੋੜੀ, ‘ਅਨੇਕ’ ਤੋਂ ਬਾਅਦ ਕੀ ਲੱਗੇਗੀ ਅਦਾਕਾਰ ਦੀ ਕਿਸ਼ਤੀ ਕਿਨਾਰੇ?On PunjabJune 11, 2022 by On PunjabJune 11, 202201183 ਸਾਲ 2019 ਵਿੱਚ ਆਈ ਆਯੁਸ਼ਮਾਨ ਖੁਰਾਨਾ ਅਤੇ ਨੁਸਰਤ ਭਰੂਚਾ ਸਟਾਰਰ ਫਿਲਮ ਡ੍ਰੀਮ ਗਰਲ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਫਿਲਮ ਦੀ ਪੰਚਲਾਈਨ ਅਤੇ ਕਹਾਣੀ...
ਫਿਲਮ-ਸੰਸਾਰ/FilmySinger KK Postmortem Report : ਡਾਕਟਰ ਨੇ ਕੀਤਾ ਖੁਲਾਸਾ, ਕਿਹਾ – KK ਨੂੰ ਸੀ ਹਾਰਟ ਬਲਾਕੇਜ, ਜੇ ਸਮੇਂ ਸਿਰ CPR ਦਿੱਤੀ ਜਾਂਦੀ ਤਾਂ…On PunjabJune 2, 2022 by On PunjabJune 2, 20220552 ਬਾਲੀਵੁੱਡ ਦੇ ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ (ਕੇ.ਕੇ.) ਦੀ ਮੌਤ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਕੇਕੇ ਦੀ ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ...
ਫਿਲਮ-ਸੰਸਾਰ/Filmyਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਚਿਤਾਵਨੀ, ਕਿਹਾ – ਬੇਟੇ ਦਾ ਗੀਤ ਰਿਲੀਜ਼ ਹੋਇਆ ਤਾਂ ਲਵਾਂਗੇ ਲੀਗਲ ਐਕਸ਼ਨOn PunjabJune 2, 2022 by On PunjabJune 2, 20220590 ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਕਤਲ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਰਿਵਾਰ ਅਜੇ ਤਕ ਇਸ ਸਦਮੇ ਤੋਂ ਉੱਭਰ ਨਹੀਂ ਸਕੇ...
ਫਿਲਮ-ਸੰਸਾਰ/Filmyਫਿਲਮ ਅਦਾਕਾਰਾ ਰਵੀਨਾ ਟੰਡਨ, ਫਰਾਹ ਖਾਨ ਤੇ ਭਾਰਤੀ ਸਿੰਘ ਖਿਲਾਫ ਕਾਰਵਾਈ ‘ਤੇ ਹਾਈਕੋਰਟ ਨੇ ਲਾਈ ਰੋਕ, ਪੜ੍ਹੋ ਕੀ ਹੈ ਮਾਮਲਾOn PunjabJune 2, 2022 by On PunjabJune 2, 20220612 ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਨਿਰਦੇਸ਼ਕ-ਕੋਰੀਓਗ੍ਰਾਫਰ ਫਰਾਹ ਖਾਨ, ਕਾਮੇਡੀਅਨ ਭਾਰਤੀ ਸਿੰਘ ਅਤੇ ਹੋਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀਰਵਾਰ ਨੂੰ ਪੰਜਾਬ...
ਫਿਲਮ-ਸੰਸਾਰ/FilmyBollywood Actors Education : ਜਾਣੋ ਕਿੰਨੇ ਪੜ੍ਹੇ-ਲਿਖੇ ਹਨ ਤੁਹਾਡੇ ਮਨਪਸੰਦ ਸਿਤਾਰੇ, ਕੋਈ ਗ੍ਰੈਜੂਏਟ ਤਾਂ ਕੋਈ ਗਿਆ ਹੀ ਨਹੀਂ ਸਕੂਲOn PunjabMay 31, 2022 by On PunjabMay 31, 2022016259 ਹਰ ਪੇਸ਼ੇ ਲਈ ਇੱਕ ਖਾਸ ਵਿਦਿਅਕ ਯੋਗਤਾ ਦੀ ਲੋੜ ਹੁੰਦੀ ਹੈ, ਪਰ ਬਾਲੀਵੁੱਡ ਇੱਕ ਅਜਿਹਾ ਖੇਤਰ ਹੈ ਜੋ ਇੱਕ ਡਿਗਰੀ ਤੋਂ ਵੱਧ ਅਦਾਕਾਰੀ ਦੇ ਹੁਨਰ...