ਫਿਲਮ-ਸੰਸਾਰ/FilmyMalaika Arjun Wedding: ਹੋਣ ਜਾ ਰਿਹਾ ਹੈ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦਾ ਵਿਆਹ, ਜਾਣੋ ਕਦੋਂOn PunjabMay 20, 2022 by On PunjabMay 20, 20220628 ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ। ਕਈ ਵਾਰ ਇਨ੍ਹਾਂ ਨੂੰ ਇਕੱਠੇ ਸਪਾਟ ਵੀ ਕੀਤਾ ਗਿਆ...
ਫਿਲਮ-ਸੰਸਾਰ/FilmyKanika Kapoor Wedding: ‘ਬੇਬੀ ਡੌਲ’ ਕਨਿਕਾ ਕਪੂਰ ਅੱਜ ਬਣੇਗੀ ਦੁਲਹਨ, ਲੰਡਨ ‘ਚ ਇਸ NRI ਕਾਰੋਬਾਰੀ ਨਾਲ ਸੱਤ ਫੇਰੇ ਲਵੇਗੀOn PunjabMay 20, 2022 by On PunjabMay 20, 202201459 ਬੇਬੀ ਡੌਲ’ ਗੀਤ ਨਾਲ ਰਾਤੋ-ਰਾਤ ਸਟਾਰ ਬਣ ਚੁੱਕੀ ਗਾਇਕਾ ਕਨਿਕਾ ਕਪੂਰ ਅੱਜ 20 ਮਈ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਸ਼ੁੱਕਰਵਾਰ ਨੂੰ...
ਫਿਲਮ-ਸੰਸਾਰ/FilmySunny Deol New Car : ਸੰਨੀ ਦਿਓਲ ਨੇ ਖਰੀਦੀ ਸਫੇਦ ਰੰਗ ਦੀ ਲੈਂਡ ਰੋਵਰ ਡਿਫੈਂਡਰ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ !On PunjabMay 19, 2022 by On PunjabMay 19, 20220580 ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਨੇ ਬੁੱਧਵਾਰ (18 ਮਈ) ਨੂੰ ਇੱਕ ਸੁੰਦਰ ਸਫੈਦ ਰੰਗ ਦਾ ਲੈਂਡ ਰੋਵਰ ਡਿਫੈਂਡਰ ਖਰੀਦਿਆ। ਅਭਿਨੇਤਾ ਨੇ ਇੱਕ ਛੋਟੇ ਜਿਹੇ ਜਸ਼ਨ ਦੇ...
ਫਿਲਮ-ਸੰਸਾਰ/FilmyCannes 2022: ਰੈੱਡ ਕਾਰਪੇਟ ‘ਤੇ ਹੈਲੀ ਸ਼ਾਹ ਦਾ ਲੁੱਕ ਦੇਖ ਕੇ ਫੈਨਜ਼ ਆਏ ਗੁੱਸਾ ‘ਚ, ਹਿਨਾ ਖਾਨ ਦੀ ਨਕਲ ਕਰਨ ਦਾ ਇਲਜ਼ਾਮOn PunjabMay 19, 2022 by On PunjabMay 19, 20220561 ਕਾਨਸ ਫਿਲਮ ਫੈਸਟੀਵਲ ਵਿੱਚ ਸਿਤਾਰਿਆਂ ਦਾ ਮੇਲਾ ਲੱਗਿਆ ਹੋਇਆ ਹੈ। ਰੈੱਡ ਕਾਰਪੇਟ ‘ਤੇ ਅਭਿਨੇਤਰੀਆਂ ਇਕ ਤੋਂ ਵਧ ਕੇ ਇਕ ਲੁੱਕ ‘ਚ ਆਪਣੀ ਖੂਬਸੂਰਤੀ ਦਾ ਜਲਵਾ...
ਫਿਲਮ-ਸੰਸਾਰ/FilmyAnupamaa : ਐਕਸ ਹਸਬੈਂਡ ਸਾਹਮਣੇ ਅਨੁਪਮਾ ਨੇ ਲਏ ਅਨੁਜ ਨਾਲ ਸੱਤ ਫੇਰੇ, ਗਰੈਂਡ ਵਿਆਹ ਦੀ ਵੀਡੀਓ ਵਾਇਰਲOn PunjabMay 18, 2022 by On PunjabMay 18, 20220592 ਅਨੁਪਮਾ ਸ਼ੋਅ ਦੇ ਫੈਨਜ਼ ਦੀ ਖੁਸ਼ੀ ਇਨ੍ਹੀਂ ਦਿਨੀਂ ਸੱਤਵੇਂ ਅਸਮਾਨ ‘ਤੇ ਹੈ ਕਿਉਂਕਿ ਉਨ੍ਹਾਂ ਦੇ ਪਸੰਦੀਦਾ ਕਪਲ ਅਨੁਜ ਤੇ ਅਨੁਪਮਾ ਫਾਇਨਲੀ ਵਿਆਹ ਦੇ ਬੰਧਨ ‘ਚ...
ਫਿਲਮ-ਸੰਸਾਰ/Filmyਪਲਾਸਟਿਕ ਸਰਜਰੀ ਦੌਰਾਨ ਹੋਈ ਸਾਊਥ ਦੀ ਇਸ ਅਦਾਕਾਰਾ ਦੀ ਮੌਤ, 21 ਸਾਲ ਦੀ ਉਮਰ ‘ਚ ਭਾਰ ਘਟਾਉਣ ਕਾਰਨ ਗਵਾ ਦਿੱਤੀ ਜਾਨOn PunjabMay 17, 2022 by On PunjabMay 17, 20220614 ਕੰਨੜ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਚੇਤਨਾ ਰਾਜ ਦਾ 21 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਪਿਛਲੇ ਦਿਨੀਂ ਚੇਤਨਾ ਨੂੰ ਸਰਜਰੀ ਲਈ ਬੈਂਗਲੁਰੂ...
ਫਿਲਮ-ਸੰਸਾਰ/Filmyਕੰਗਨਾ ਰਣੌਤ ਨੇ ਅਕਸ਼ੈ ਕੁਮਾਰ ਤੇ ਅਜੇ ਦੇਵਗਨ ‘ਤੇ ਸਾਧਿਆ ਨਿਸ਼ਾਨਾ, ਕਿਹਾ- ਉਹ ਮੈਨੂੰ ਫੋਨ ਕਰ ਕੇ ਕਹਿੰਦੇ ਹਨ…On PunjabMay 16, 2022 by On PunjabMay 16, 20220479 ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਐਕਸ਼ਨ ਫਿਲਮ ‘ਧਾਕੜ’ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਬੇਕਾਬ ਕੰਗਨਾ ਇਸ ਦੌਰਾਨ ਕਿਸੇ ਵੀ ਸਵਾਲ ਦਾ ਜਵਾਬ...
ਖਾਸ-ਖਬਰਾਂ/Important Newsਫਿਲਮ-ਸੰਸਾਰ/Filmyਐੱਸਜੀਪੀਸੀ ਦੇ ਐਕਸ਼ਨ ਤੋਂ ਪਹਿਲਾਂ ਹੀ ਇਸ ਮਾਮਲੇ ਨੂੰ ਲੈੈ ਕੇ ਕਾਮੇਡੀਅਨ ਭਾਰਤੀ ਸਿੰਘ ਨੇ ਮੰਗੀ ਮੁਆਫੀ, ਜਾਣੋ ਕੀ ਹੈ ਪੂਰਾ ਮਾਮਲਾOn PunjabMay 16, 2022 by On PunjabMay 16, 20220659 ਕਾਮੇਡੀਅਨ ਭਾਰਤੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ’ਚ ਘਿਰੀ ਹੋਈ ਹੈ। ਭਾਰਤੀ ਸਿੰਘ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਦਾੜ੍ਹੀ-ਮੁੱਛਾਂ...
ਫਿਲਮ-ਸੰਸਾਰ/Filmy‘ਪੁਸ਼ਪਾ 2’ ਲਈ ਅੱਲੂ ਅਰਜੁਨ ਨੇ ਵਸੂਲੀ ਇੰਨੀ ਮੋਟੀ ਫ਼ੀਸ, ਸੁਣ ਕੇ ਹੋ ਜਾਵੋਗੇ ਹੈਰਾਨOn PunjabMay 13, 2022 by On PunjabMay 13, 20220755 ਪਿਛਲੇ ਸਾਲ ਦਸੰਬਰ ‘ਚ ਰਿਲੀਜ਼ ਹੋਈ ਫਿਲਮ ‘ਪੁਸ਼ਪਾ- ਦ ਰਾਈਜ਼’ ਨੇ ਦੱਖਣ ਤੋਂ ਲੈ ਕੇ ਉੱਤਰ ਤੱਕ ਕਾਫੀ ਧਮਾਲ ਮਚਾਈ ਸੀ। ਫਿਲਮ ਨੇ ਹਫ਼ਤਿਆਂ ਤੱਕ...
ਫਿਲਮ-ਸੰਸਾਰ/FilmyAashram 3 Trailer Out : ਆਸ਼ਰਮ 3 ਦੇ ਟ੍ਰੇਲਰ ‘ਚ ਨਜ਼ਰ ਆਇਆ ਈਸ਼ਾ ਗੁਪਤਾ ਦਾ ਸ਼ਾਨਦਾਰ ਰੂਪOn PunjabMay 13, 2022 by On PunjabMay 13, 202209090 ਬੌਬੀ ਦਿਓਲ ਇੱਕ ਵਾਰ ਫਿਰ ‘ਬਾਬਾ ਨਿਰਾਲਾ’ ਬਣ ਕੇ ਲੋਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। ਉਨ੍ਹਾਂ ਦੀ ਵੈੱਬ ਸੀਰੀਜ਼ ‘ਆਸ਼ਰਮ’ ਦੇ ਦੋ ਸੀਜ਼ਨ ਤੋਂ...