ਸਿਹਤ/Healthਟੁੱਟਦੇ ਵਾਲਾਂ ਤੋਂ ਹੋ ਪਰੇਸ਼ਾਨ? ਇਸ ਸੌਖੇ ਤਰੀਕੇ ਨਾਲ ਸਮੱਸਿਆ ਨੂੰ ਕਰੋ ਦੂਰOn PunjabNovember 4, 2020 by On PunjabNovember 4, 20200630 ਨਵੀਂ ਦਿੱਲੀ: ਧੁੱਪ ਅਤੇ ਮਿੱਟੀ ਕਾਰਨ, ਕੈਮੀਕਲ ਪ੍ਰੋਡਕਟਸ ਦੀ ਵਰਤੋਂ, ਜ਼ਿਆਦਾ ਡ੍ਰਾਇਅਰ ਜਾਂ ਸਟ੍ਰੇਟਨਰ ਦੀ ਜ਼ਿਆਦਾ ਵਰਤੋਂ ਕਾਰਨ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।...
ਸਿਹਤ/Healthਤਿੰਨ ਚੀਜ਼ਾਂ ਤੋਂ ਕੋਰੋਨਾ ਦਾ ਸਭ ਤੋਂ ਵੱਧ ਖਤਰਾ! ਰੋਜ਼ ਕਰੋ ਸਾਫ਼, ਨੇੜੇ ਵੀ ਨਹੀਂ ਆਵੇਗਾ ਕੋਰੋਨਾOn PunjabNovember 4, 2020 by On PunjabNovember 4, 20200612 ਕੋਰੋਨਾਵਾਇਰਸ ਮਹਾਂਮਾਰੀ ਵਿਚਕਾਰ, ਅਸੀਂ ਸਾਰੇ ਸ਼ੁਰੂਆਤ ਵਿੱਚ ਬਹੁਤ ਗੰਭੀਰ ਸੀ, ਪਰ ਸਮੇਂ ਦੇ ਨਾਲ, ਜ਼ਿਆਦਾਤਰ ਲੋਕਾਂ ਨੇ ਚੀਜ਼ਾਂ ਨੂੰ ਹਲਕੇ ਤਰੀਕੇ ਨਾਲ ਲੈਣਾ ਸ਼ੁਰੂ ਕਰ...
ਸਿਹਤ/HealthMulethi Side Effects: ਔਸ਼ਧੀ ਗੁਣਾਂ ਦਾ ਖ਼ਜਾਨਾ ਹੈ ਮੁਲੱਠੀ, ਇਸ ਨਾਲ ਜੁੜੇ ਹਨ ਇਹ 4 ਨੁਕਸਾਨ!On PunjabNovember 3, 2020 by On PunjabNovember 3, 202001069 ਮੁਲੱਠੀ ਭਾਵ Liquorice ਇਕ ਝਾੜੀਦਾਰ ਪੌਦਾ ਹੁੰਦਾ ਹੈ ਜੋ ਅੰਦਰ ਤੋਂ ਪੀਲਾ, ਰੇਸ਼ੇਦਾਰ ਤੇ ਹਲਦੀ ਸੁਧੰਗ ਵਾਲਾ ਹੁੰਦਾ ਹੈ। ਇਸ ਨੂੰ ਅਜਿਹੇ ਔਸ਼ਧੀ ਨੂੰ ਘਰੇਲੂ...
ਸਿਹਤ/HealthMoongfali Side Effects: ਮੂੰਗਫਲੀ ਖਾਣ ਵਾਲੇ ਸਾਵਧਾਨ ਹੋ ਜਾਓ, ਜਾਣੋ ਫਾਇਦਿਆਂ ਨਾਲ ਇਸ ਦੇ ਕੀ ਹਨ ਸਾਈਡ ਇਫੈਕਟOn PunjabNovember 3, 2020 by On PunjabNovember 3, 202001076 ਮੂੰਗਫਲੀ ਨੂੰ ਸਰਦੀ ਦਾ ਮੇਵਾ ਕਿਹਾ ਜਾਂਦਾ ਹੈ ਜਿਸ ਗ਼ਰੀਬ ਤੇ ਅਮੀਰ ਸਾਰੇ ਸਰਦੀ ‘ਚ ਆਸਾਨੀ ਨਾਲ ਖਾ ਸਕਦੇ ਹਨ। ਅਸੀਂ ਸਾਰੇ ਜਾਣਦੇ ਹਾਂÎ ਕਿ...
ਸਿਹਤ/HealthHealth : ਛੇ ਦਿਨ ‘ਚ ਆਯੁਰਵੇਦ ਨਾਲ ਠੀਕ ਹੋਇਆ ਕੋਰੋਨਾOn PunjabNovember 2, 2020 by On PunjabNovember 2, 202001171 ਆਯੁਰਵੇਦ ਨੂੰ ਕੋਰੋਨਾ ਦੇ ਇਲਾਜ ਵਿਚ ਰਸਮੀ ਰੂਪ ‘ਚ ਸ਼ਾਮਲ ਕੀਤੇ ਜਾਣ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਭਾਵੇਂ ਹੀ ਵਿਰੋਧ ਕਰ ਰਹੀ ਹੋਵੇ ਪਰ ਇਲਾਜ...
ਸਿਹਤ/HealthHeath News : ਨਵੇਂ ਅਧਿਐਨ ਅਨੁਸਾਰ ਚਮੜੀ ਰੋਗ ਤੋਂ ਪਰੇਸ਼ਾਨ ਹਨ ਕੋਰੋਨਾ ਤੋਂ ਠੀਕ ਹੋਏ ਮਰੀਜ਼On PunjabNovember 1, 2020 by On PunjabNovember 1, 20200626 ਇਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਵਿਚ ਲੰਬੇ ਸਮੇਂ ਪਿੱਛੋਂ ਚਮੜੀ ਰੋਗ ਦੀਆਂ ਦਿੱਕਤਾਂ ਦਿਖਾਈ ਦਿੰਦੀਆਂ ਹਨ। ਮੈਸਾਚਿਊਸੈਟਸ...
ਸਿਹਤ/HealthMoral Values : ਜ਼ਿੰਦਗੀ ਦਾ ਆਧਾਰ ਹਨ ਨੈਤਿਕ ਕਦਰਾਂ-ਕੀਮਤਾਂOn PunjabNovember 1, 2020 by On PunjabNovember 1, 202003511 ਅਜੋਕੇ ਸਮਾਜਿਕ ਨਿਘਾਰ ਦਾ ਮੁੱਖ ਕਾਰਨ ਨੈਤਿਕ-ਕਦਰਾਂ ਕੀਮਤਾਂ ਦਾ ਲੜ ਛੱਡਣਾ ਹੈ। ਜਦੋਂ ਅਸੀਂ ਆਲੇ-ਦੁਆਲੇ ਝਾਤੀ ਮਾਰਦੇ ਹਾਂ ਤਾਂ ਹਰ ਪੰਜ-ਸੱਤ ਕਿਲੋਮੀਟਰ ‘ਤੇ ਕੋਈ ਨਾ...
ਸਿਹਤ/Healthਸਰਦੀਆਂ ਸ਼ੁਰੂ ਹੁੰਦੇ ਹੀ ਫਟੇ ਬੁੱਲ੍ਹਾਂ ਦੀ ਪ੍ਰੇਸ਼ਾਨੀ, ਸਿਰਫ ਠੰਢ ਨਹੀਂ, ਇਹ ਨੇ ਇਸ ਦੇ ਪੰਜ ਕਾਰਨOn PunjabOctober 30, 2020 by On PunjabOctober 30, 20200743 ਅਕਸਰ ਸਰਦੀਆਂ ਸ਼ੁਰੂ ਹੁੰਦਿਆਂ ਹੀ ਚਮੜੀ ਖੁਸ਼ਕ ਹੋ ਜਾਂਦੀ ਹੈ ਤੇ ਬੁੱਲ੍ਹਾਂ ਦੇ ਫਟਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸੇ ਲਈ ਸਰਦੀਆਂ ਵਿੱਚ ਲਿਪ...
ਸਿਹਤ/Healthਬੁਰੀ ਖ਼ਬਰ! ਰੂਸ ਨੇ ਰੋਕਿਆ ਕੋਰੋਨਾ ਵੈਕਸੀਨ ਦਾ ਪ੍ਰੀਖਣOn PunjabOctober 30, 2020 by On PunjabOctober 30, 20200672 ਮਾਸਕੋ: ਰੂਸ ’ਚ ਕੋਰੋਨਾ ਵੈਕਸੀਨ ਦਾ ਪ੍ਰੀਖਣ ਹਾਲ ਦੀ ਘੜੀ ਰੋਕ ਦਿੱਤਾ ਗਿਆ ਹੈ। ਟੀਕੇ ਦੀ ਵਧੇਰੇ ਮੰਗ ਤੇ ਡੋਜ਼ ਦੀ ਕਮੀ ਕਰਕੇ ਨਵੇਂ ਵਲੰਟੀਅਰਜ਼...
ਸਿਹਤ/HealthBalanced diet : ਸੰਤੁਲਿਤ ਖ਼ੁਰਾਕ ਨੂੰ ਬਣਾਓ ਆਪਣੀ ਜ਼ਿੰਦਗੀ ਦਾ ਹਿੱਸਾOn PunjabOctober 29, 2020 by On PunjabOctober 29, 20200898 ਪੰਜਾਬੀ ਦੀ ਇਕ ਅਖੌਤ ਹੈ ‘ਖਾਈਏ ਮਨ ਭਾਉਂਦਾ ਤੇ ਪਾਈਏ ਜਗ ਭਾਉਂਦਾ’ ਪਰ ਅਸੀਂ ਇਸ ਨੂੰ ਆਪਣੇ ਮਨ ਮੁਤਾਬਿਕ ਹੀ ਅਪਣਾ ਲਿਆ ਹੈ। ਖ਼ੁਰਾਕ ਉਹ...