ਸਿਹਤ/Healthਇਮਾਨਦਾਰੀ ਨਾਲ ਪਾਓ ਪੜ੍ਹਨ ਦੀ ਆਦਤOn PunjabAugust 30, 2021 by On PunjabAugust 30, 20210587 ਚਿਓ! ਛੋਟੀਆਂ-ਛੋਟੀਆਂ ਕੀੜੀਆਂ ਨੂੰ ਕਦੇ ਕਤਾਰ ’ਚ ਚੱਲਦੀਆਂ ਦੇਖੋ, ਉਹ ਪੂਰਾ ਦਿਨ ਮਿਹਨਤ ਕਰਦੀਆਂ ਹਨ। ਆਪਣੇ ਤੋਂ ਕਈ ਗੁਣਾਂ ਭਾਰ ਚੱੁਕ ਕੇ ਵੀ ਬੜੀ ਫੁਰਤੀ...
ਸਿਹਤ/HealthChildren Home ’ਚ ਰਹਿਣ ਵਾਲੇ 54 ਬੱਚੇ ਕੋਰੋਨਾ ਪਾਜ਼ੇਟਿਵ, ਲੰਬੀ ਖੰਘ ਤੇ ਬੁਖਾਰ ਦੀ ਹੋ ਰਹੀ ਹੈ ਸ਼ਿਕਾਇਤOn PunjabAugust 30, 2021 by On PunjabAugust 30, 20210717 ਮੁੰਬਈ ’ਚ ਵੱਖ-ਵੱਖ ਤਿੰਨ Children Home ’ਚ ਟੈਸਟਿੰਗ ਦੌਰਾਨ 54 ਬੱਚੇ ਇਨਫੈਕਟਿਡ ਪਾਏ ਗਏ ਹਨ। ਜ਼ਿਆਦਾਤਰ ਬੱਚੇ ਘੱਟ ਲੱਛਣਾਂ ਵਾਲੇ ਹਨ। ਮਾਹਰ ਦੱਸਦੇ ਹਨ ਕਿ...
ਸਿਹਤ/HealthDiet Tips : ਦਹੀਂ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਕਰਿਓ ਇਨ੍ਹਾਂ ਚੀਜ਼ਾਂ ਦਾ ਸੇਵਨ, ਬਣ ਜਾਂਦੀਆਂ ਹਨ ਜ਼ਹਿਰ ਬਰਾਬਰOn PunjabAugust 29, 2021 by On PunjabAugust 29, 202101179 ਭੋਜਨ ਦੇ ਨਾਲ ਸਿਰਫ਼ ਦਹੀਂ ਜਾਂ ਲੱਸੀ ਨੂੰ ਸ਼ਾਮਲ ਕਰਨ ਨਾਲ ਨਾ ਸਿਰਫ਼ ਭੋਜਨ ਦਾ ਸਵਾਦ ਬਿਹਤਰ ਹੁੰਦੀ ਹੈ ਬਲਕਿ ਇਹ ਸਾਡੇ ਦਿਨਭਰ ਦੇ ਕਈ...
ਸਿਹਤ/HealthSnoring Relief Tips: ਘੁਰਾੜਿਆਂ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਇਨ੍ਹਾਂ 5 ਚੀਜ਼ਾਂ ਦੀ ਵਰਤੋਂ ਕਰਕੇ ਘਰ ’ਚ ਕਰੋ ਇਲਾਜOn PunjabAugust 27, 2021 by On PunjabAugust 27, 202101476 ਨੀਂਦ ਵਿਚ ਘੁਰਾੜੇ ਮਾਰਨਾ ਇਕ ਗੰਭੀਰ ਸਮੱਸਿਆ ਹੈ। ਘਰਾੜੇ ਸਾਰਿਆਂ ਨੂੰ ਆਉਂਦੇ ਹਨ, ਕਿਸੇ ਨੂੰ ਘੱਟ ਤਾਂ ਕਿਸੇ ਨੂੰ ਜ਼ਿਆਦਾ ਆਵਾਜ਼ ਨਾਲ। ਨੀਂਦ ਵਿਚ ਘਰਾਡ਼ੇ...
ਸਿਹਤ/HealthHeart Disease & Sleep Relation: ਰਾਤ ਦੀ ਘੱਟ ਨੀਂਦ ਦਿਲ ਦੀ ਸਿਹਤ ਵਿਗਾੜ ਸਕਦੀ ਹੈ, ਜਾਣੋ ਕਿਵੇਂ ਕਰੀਏ ਇਸ ਦਾ ਇਲਾਜOn PunjabAugust 27, 2021 by On PunjabAugust 27, 20210523 ਰਾਤ ਨੂੰ ਜਾਗਣਾ ਸਿਹਤ ਲਈ ਨੁਕਸਾਨਦਾਇਕ ਹੈ। ਇਕ ਨਵੇਂ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਰਾਤ ਨੂੰ ਜਾਗਣ ਵਾਲੇ ਲੋਕਾਂ ‘ਚ ਦਿਲ ਸਬੰਧੀ ਦਿੱਕਤਾਂ ਦਾ...
ਸਿਹਤ/Healthਖੋਜ ‘ਚ ਦਾਅਵਾ : ਸੇਬ ਤੇ ਨਾਸ਼ਪਤੀ ਖਾਣ ਨਾਲ ਬਿਹਤਰ ਹੋ ਸਕਦੈ ਬੀਪੀOn PunjabAugust 25, 2021 by On PunjabAugust 25, 20210647 ਬਲੱਡ ਪ੍ਰਰੈਸ਼ਰ (ਬੀਪੀ) ਨੂੰ ਕੰਟਰੋਲ ਕਰਨ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਦਾ ਦਾਅਵਾ ਹੈ ਕਿ ਸੇਬ, ਨਾਸ਼ਪਤੀ ਤੇ ਜਾਮੁਨ ਦੇ...
ਸਿਹਤ/HealthAlert: ਅਕਤੂਬਰ ’ਚ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਸਰਕਾਰੀ ਰਿਪੋਰਟਾਂ ਦਾ ਦਾਅਵਾ, ਜਾਣੋ ਬੱਚਿਆਂ ’ਤੇ ਅਸਰ ਹੋਵੇਗਾ ਜਾਂ ਨਹੀਂOn PunjabAugust 25, 2021 by On PunjabAugust 25, 20210809 ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ ਅਤੇ ਇਸ ਦੌਰਾਨ ਤੀਜੀ ਲਹਿਰ ਦਾ ਖਦਸ਼ਾ ਪ੍ਰਗਟਾਇਆ ਹੈ। ਰਾਸ਼ਟਰੀ ਆਪਦਾ ਪ੍ਰਬੰਧਨ...
ਸਿਹਤ/Healthਸਮੇਂ ਤੋਂ ਵੱਡਾ ਕੋਈ ਗੁਰੂ ਨਹੀਂOn PunjabAugust 24, 2021 by On PunjabAugust 24, 20210551 ਗੁਰੂ-ਸ਼ਿਸ਼ ਦਾ ਰਿਸ਼ਤਾ ਯੁਗਾਂ ਪੁਰਾਣਾ ਹੈ। ਸਦੀਆਂ ਤੋਂ ਗੁਰੂ ਆਪਣੇ ਗੁਣ ਆਪਣੇ ਸ਼ਿਸ਼ ਨੂੰ ਸਿਖਾ ਸਮਾਜ ਦੇ ਭਲੇ ਲਈ ਕਾਰਜ ਕਰਦਾ ਆ ਰਿਹਾ ਹੈ। ਏਨੇ...
ਸਿਹਤ/HealthSide Effect of Salt: ਕੀ ਤੁਸੀਂ ਵੀ ਜ਼ਿਆਦਾ ਨਮਕ ਤਾਂ ਨਹੀਂ ਖਾਂਦੇ? WHO ਦੇ ਮੁਤਾਬਕ ਕਿੰਨਾ ਨਮਕ ਖਾਣਾ ਹੈ ਜ਼ਰੂਰੀ, ਜਾਣੋ ਉਸ ਦੇ ਸਾਈਡ ਇਫੈਕਟOn PunjabAugust 24, 2021 by On PunjabAugust 24, 20210677 ਨਮਕ ਦੇ ਬਿਨਾ ਖਾਣੇ ਦਾ ਸਵਾਦ ਅਧੂਰਾ ਹੈ, ਤੁਸੀਂ ਖਾਣਾ ਕਿੰਨਾ ਵੀ ਵਧੀਆ ਕਿਉਂ ਨਾ ਬਣਾ ਲਓ, ਜਦੋਂ ਤਕ ਉਸ ’ਚ ਨਮਕ ਨਹੀਂ ਹੋਵੇਗਾ ਤਾਂ...
ਸਿਹਤ/Healthਗੈਸ ਦੀ ਦਵਾਈ ਫੈਮੋਟਿਡਾਈਨ ਨਾਲ ਹੋ ਸਕਦੈ ਕੋਰੋਨਾ ਦਾ ਇਲਾਜ, ਨਵੀਂ ਖੋਜ ’ਚ ਆਇਆ ਸਾਹਮਣੇOn PunjabAugust 23, 2021 by On PunjabAugust 23, 20210549 ਇੱਕ ਤਾਜ਼ਾ ਖੋਜ ਨੇ ਪਤਾ ਲੱਗਾ ਹੈ ਕਿ ਕ੍ਰੋਨਿਕ ਐਸਿਡਿਟੀ ਦੀ ਦਵਾਈ ਵਿਸ਼ਵਵਿਆਪੀ ਮਹਾਮਾਰੀ ਕੋਵਿਡ -19 ਦਾ ਇਲਾਜ ਕਰ ਸਕਦੀ ਹੈ। ਪੇਟ ਦੀਆਂ ਸਮੱਸਿਆਵਾਂ ਦੇ...