ਸਿਹਤ/Healthਬਾਡੀ ‘ਚੋਂ ਬੈਡ ਕਲੈਸਟ੍ਰੋਲ ਨੂੰ ਘੱਟ ਕਰਨਗੇ ਯੋਗਾ ਦੇ ਇਹ ਆਸਨOn PunjabJanuary 17, 2022 by On PunjabJanuary 17, 20220661 ਬਹੁਤ ਜਿਆਦਾ ਤਲਿਆ-ਭੁੰਨਿਆ ਖਾਣਾ, ਜੰਕ ਫੂਡ,ਨਾਨ ਵੈੱਜ ਦਾ ਸੇਵਨ ਸਰੀਰ ‘ਚ ਬੈਡ ਕਲੈਸਟ੍ਰੋਲ ਜਮ੍ਹਾ ਹੋਣ ਲੱਗਦਾ ਹੈ ਜੋ ਅੱਗੇ ਜਾ ਕੇ ਹਾਰਟ ਅਟੈਕ ਤੇ ਸਟ੍ਰੋਕ...
ਸਿਹਤ/Healthਬੱਚਿਆਂਂ ਦੇ ਮਨੋਰੰਜਨ ਲਈ ਜੇਕਰ ਤੁਸੀਂ ਵੱਖ-ਵੱਖ ਤਰ੍ਹਾਂ ਦੇ Gadgets ਦਿੰਦੇ ਹੋ ਤਾਂ ਜਾਣੋ ਇਸ ਨਾਲ ਹੋਣ ਵਾਲੇ ਨੁਕਸਾਨOn PunjabJanuary 17, 2022 by On PunjabJanuary 17, 20220576 ਅਕਸਰ ਲੋਕ ਰੋਂਦੇ ਬੱਚਿਆਂਂ ਦਾ ਮਨੋਰੰਜਨ ਕਰਨ ਲਈ ਹੱਥਾਂ ਵਿੱਚ ਮੋਬਾਈਲ ਫੜ੍ਹਾ ਦਿੰਦੇ ਹਨ, ਪਰ ਇਹ ਸਮੱਸਿਆ ਦਾ ਸਥਾਈ ਹੱਲ ਨਹੀਂ ਹੈ। ਇਸ ਨਾਲ ਬੱਚਾ...
ਸਿਹਤ/HealthCoronavirus Pandemic : ਹਵਾ ’ਚ ਆਉਂਦੇ ਹੀ ਮਿੰਟਾਂ ’ਚ ਬੇਜਾਨ ਹੋ ਜਾਂਦੈ ਕੋਰੋਨਾ ਵਾਇਰਸ, ਨਵੀਂ ਰਿਸਰਚ ਦਾ ਖ਼ੁਲਾਸਾOn PunjabJanuary 13, 2022 by On PunjabJanuary 13, 202201744 ਭਾਰਤ ਦੇ ਨਾਲ-ਨਾਲ ਦੁਨੀਆ ਭਰ ਵਿੱਚ ਕੋਵਿਡ -19 ਦੇ ਇੱਕ ਨਵੇਂ ਰੂਪ ਓਮੀਕ੍ਰੋਨ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਇੱਕ ਹੈਰਾਨ ਕਰਨ ਵਾਲਾ ਅਧਿਐਨ ਸਾਹਮਣੇ...
ਸਿਹਤ/Healthਡੈਲਟਾ ਨੂੰ ਬਹੁਤ ਤੇਜ਼ੀ ਨਾਲ ਪਛਾੜ ਰਿਹੈ ਓਮੀਕ੍ਰੋਨ : ਡਬਲਯੂਐੱਚਓOn PunjabJanuary 13, 2022 by On PunjabJanuary 13, 20220544 ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੈਰੀਐਂਟ, ਡੈਲਟਾ ਵੈਰੀਐਂਟ ਤੋਂ ਤੇਜ਼ੀ ਨਾਲ ਨਾਲ ਅੱਗੇ ਨਿਕਲ ਰਿਹਾ ਹੈ ਤੇ ਪੂਰੀ ਦੁਨੀਆ ’ਚ ਇਸ ਕਿਸਮ ਦੀ ਇਨਫੈਕਸ਼ਨ ਦੇ ਮਾਮਲੇ...
ਸਿਹਤ/Healthਅਮਰੀਕੀ ਅਧਿਐਨ: ਦੇਰ ਤੱਕ ਸੌਣ ਦੀ ਆਦਤ ਨਾਲ ਹੋ ਸਕਦੇ ਹਨ ਨੌਜਵਾਨ ਡਾਇਬਿਟੀਜ਼ ਦੇ ਸ਼ਿਕਾਰOn PunjabJanuary 11, 2022 by On PunjabJanuary 11, 20220623 ਜਲਦੀ ਸੌਣ ਤੇ ਉਠਣ ਦੀ ਆਦਤ ਸਿਰਫ ਵੱਡਿਆ ਲਈ ਹੀ ਨਹੀਂ ਸਗੋਂ ਬੱਚਿਆ ਲ਼ਈ ਵੀ ਫਾਇਦੇਮੰਦ ਹੈ। ਅਮਰੀਕਾ ਦੀ ਬ੍ਰਿੰਘਮ ਯੰਗ ਯੂਨੀਵਰਸਿਟੀ ਨੇ ਹਾਲ ਹੀ...
ਸਿਹਤ/HealthCovid-19 Symptoms: 5 ਸਾਲ ਤੋਂ ਘੱਟ ਉਮਰ ਦੇ ਬੱਚਿਆ ‘ਚ ਦਿਖ ਸਕਦੇ ਹਨ ਕੋਰੋਨਾ ਦੇ ਇਹ ਲੱਛਣ!On PunjabJanuary 11, 2022 by On PunjabJanuary 11, 20220783 ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਨੇ ਇਕ ਵਾਰ ਫਿਰ ਜ਼ਿੰਦਗੀ ਤੇ ਦੁਨੀਆਂ ਵਿਚ ਕਹਿਰ ਮਚਾ ਦਿੱਤਾ ਹੈ। ਸਾਲ 2019 ਵਿਚ ਸ਼ੁਰੂ ਹੋਈ ਇਸ ਮਹਾਂਮਾਰੀ ਦੇ...
ਸਿਹਤ/HealthHealthy Lifestyle : ਬੱਚਿਆਂ ਲਈ ਠੰਢ ਦੇ ਮੌਸਮ ‘ਚ ਇਨਫੈਕਸ਼ਨ ਨਾਲ ਲੜਨ ‘ਚ ਸਹਾਈ ਹੁੰਦੇ ਹਨ ਇਹ 6 Superfoods, ਤੁਸੀਂ ਵੀ ਜਾਣੋOn PunjabJanuary 10, 2022 by On PunjabJanuary 10, 20220627 ਜਦੋਂਂ ਸਾਡੀ ਸਿਹਤ ਦੀ ਗੱਲ ਆਉਂਦੀ ਹੈ ਤਾਂ ਪੋਸ਼ਣ ਬਹੁਤ ਮਹੱਤਵਪੂਰਨ ਹੁੰਦਾ ਹੈ। ਬਾਲਗ ਹੋਵੇ ਜਾਂ ਬੱਚੇ, ਹਰ ਕਿਸੇ ਨੂੰ ਪੌਸ਼ਟਿਕ ਆਹਾਰ ਦੀ ਲੋੜ ਹੁੰਦੀ...
ਸਿਹਤ/HealthCovid-19 3rd Wave: ਕੀ ਹੈ ਡਬਲ ਇਨਫੈਕਸ਼ਨ ‘Flurona’, ਜਾਣੋ ਇਸ ਬਾਰੇFlurona ਇਕ ਅਜਿਹੀ ਸਥਿਤੀ ਹੈ ਜਦ ਇਕ ਵਿਅਕਤੀ ਇਕ ਸਮੇਂ ਤੇ ਫਲੂ ਤੇ ਕੋਵਿਡ 19 ਇਕਠੇ ਹੋ ਜਾਣ। ਇਹ ਕੋਈ ਬਿਮਾਰੀ ਨਹੀਂ ਹੈ। ਇਹ ਇਕ ਵਿਅਕਤੀ ਵਿਚ 2 ਬਿਮਾਰੀਆਂ ਇਕੱਠੀਆਂ ਹੋਣ ਤੇ ਹੁੰਦਾ ਹੈ। ਫਲੂ ਦੇ ਮਾਮਲੇ ਹਮੇਸ਼ਾ ਸਰਦੀਆਂ ਵਿਚ ਸਿਖਰ ਤੇ ਹੁੰਦੇ ਹਨ। ਕੋਵਿਡ 19 ਮਹਾਮਾਰੀ ਦੀ ਵਜ੍ਹਾ ਨਾਲ ਸੰਭਾਵਾਨਾ ਹੈ ਕਿ ਫਲੂ ਤੇ ਕੋਰੋਨਾ ਇਨਫੈਕਸ਼ਨ ਨਾਲ ਨਾਲ ਹੋਣ ਲੱਗੇ ਹਨ।On PunjabJanuary 10, 2022 by On PunjabJanuary 10, 20220661 ਦੁਨੀਆਂ ਦੇ ਲਗਪਗ ਸਾਰੇ ਦੇਸ਼ ਇਸ ਸਮੇਂ ਕੋਰੋਨਾ ਦੇ ਨਵੇਂ ਵੈਰੀਐਂਟ ਨਾਲ ਜੂਝ ਰਹੇ ਹਨ। ਇਸ ਦੌਰਾਨ ਡਬਲ ਇਨਫੈਕਸ਼ਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।...
ਸਿਹਤ/Healthਮੋਬਾਈਲ ਦੇ ਦੌਰ ’ਚ ਸੁੰਗੜਦਾ ਬਾਲ ਸੰਸਾਰOn PunjabJanuary 9, 2022 by On PunjabJanuary 9, 20220714 ਸੂਚਨਾ ਤਕਨੀਕ ਨੇ ਜਿੱਥੇ ਸਾਨੂੰ ਤੇਜ਼-ਤਰਾਰਤਾ ਦਿੱਤੀ ਹੈ, ਉੱਥੇ ਸਾਡੇ ਅੰਦਰਲੇ ਕੁਦਰਤੀ ਗੁਣਾਂ ਦਾ ਖ਼ਾਤਮਾ ਵੀ ਕੀਤਾ ਹੈ। ਮੋਬਾਈਲ ਫੋਨ ’ਤੇ ਨਿਰਭਰਤਾ ਕਰਕੇ ਸਾਡੀ ਯਾਦਸ਼ਕਤੀ...
ਸਿਹਤ/Healthਗਰਭ-ਅਵਸਥਾ ਦੌਰਾਨ ਵੀ ਸੁਰੱਖਿਅਤ ਹੈ ਕੋਵਿਡ ਟੀਕਾਕਰਨ, ਖੋਜਕਰਤਾਵਾਂ ਨੇ ਅਧਿਐਨ ’ਚ ਕੀਤਾ ਦਾਅਵਾOn PunjabJanuary 9, 2022 by On PunjabJanuary 9, 20220641 ਅਮਰੀਕੀ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀਡੀਸੀ) ਵੱਲੋਂ ਪ੍ਰਕਾਸ਼ਿਤ ਇਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਗਰਭ-ਅਵਸਥਾ ਦੌਰਾਨ ਕੋਵਿਡ-19 ਵੈਕਸੀਨ ਲਗਵਾਉਣ ਦਾ ਸਮੇਂ ਤੋਂ...