ਸਿਹਤ/Healthਰੋਜ਼ਾਨਾ ਕਰੋ ਸੂਰਜ ਨਮਸਕਾਰ, ਇਹ ਹੋਣਗੇ ਫਾਇਦੇ, ਚਿੰਤਾ ਤੇ ਤਣਾਅ ਰਹੇਗਾ ਦੂਰOn PunjabMarch 16, 2022 by On PunjabMarch 16, 20220589 ਸੂਰਜ ਨਮਸਕਾਰ ਯੋਗਾਸਨਾਂ ਵਿੱਚੋਂ ਸਭ ਤੋਂ ਉੱਤਮ ਆਸਣ ਹੈ। ਇਹ ਅਭਿਆਸ ਹੀ ਸਾਡੇ ਪੂਰੇ ਸਰੀਰ ਨੂੰ ਕਸਰਤ ਕਰਦਾ ਹੈ। ਰੋਜ਼ਾਨਾ ਅਜਿਹਾ ਕਰਨ ਨਾਲ ਸਾਡਾ ਸਰੀਰ...
ਸਿਹਤ/Healthਟੀਬੀ ਦੇ ਇਲਾਜ ’ਚ ਕਾਰਗਰ ਹੋ ਸਕਦੀਆਂ ਹਨ ਕੈਂਸਰ ਦੀਆਂ ਦਵਾਈਆਂ, ਜਾਣੋ ਇਸ ਅਧਿਐਨ ‘ਚ ਖੋਜੀਆਂ ਨੇ ਹੋਰ ਕੀ ਕਿਹਾOn PunjabMarch 13, 2022 by On PunjabMarch 13, 20220583 ਖੋਜੀਆਂ ਨੇ ਇਕ ਨਵੇਂ ਅਧਿਐਨ ਦੌਰਾਨ ਟਿਊਬਰਕੁਲੋਸਿਸ (ਟੀਬੀ) ਤੇ ਕੈਂਸਰ ਵਿਚਕਾਰ ਅਣਕਿਆਸੇ ਸਬੰਧਾਂ ਦਾ ਪਤਾ ਲਗਾਇਆ ਹੈ, ਜਿਸ ਨਾਲ ਨਵੀਂ ਦਵਾਈ ਜ਼ਰੀਏ ਟੀਬੀ ਦੇ ਇਲਾਜ...
ਸਿਹਤ/HealthStrawberries Health Benefits: ਦਿਲ ਦੀ ਸਿਹਤ ਤੋਂ ਲੈ ਕੇ ਭਾਰ ਘਟਾਉਣ ਤਕ, ਇਹ ਹਨ ਸਟ੍ਰਾਬੇਰੀ ਖਾਣ ਦੇ ਫਾਇਦੇ!On PunjabMarch 13, 2022 by On PunjabMarch 13, 20220552 ਸਟ੍ਰਾਬੇਰੀ ਨੂੰ ਅਕਸਰ ਕਈ ਤਰ੍ਹਾਂ ਦੇ ਪਕਵਾਨਾਂ ਨੂੰ ਸਜਾਉਣ ਲਈ ਵਰਤਿਆ ਜਾਂਦਾ ਹੈ। ਇਹ ਬੇਰੀਆਂ ਖਣਿਜਾਂ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦੀਆਂ ਹਨ, ਜੋ ਤੁਹਾਡੇ ਸਰੀਰ...
ਸਿਹਤ/Healthਰੋਜ਼ਾਨਾ ਦੀ ਰੋਟੀ ਤੋਂ ਲਓ ਬ੍ਰੈਕ ਅੱਜ ਹੀ ਘਰ ‘ਚ ਬਣਾਓ ਖਾਸ ਕਸ਼ਮੀਰੀ ਰੋਟੀ, ਜਾਣੋ ਰੈਸਿਪੀOn PunjabMarch 9, 2022 by On PunjabMarch 9, 20220541 ਜੇਕਰ ਤੁਸੀਂ ਰੋਜ਼ਾਨਾ ਦੀਆਂ ਰੋਟੀਆਂ ਖਾ ਕੇ ਬੋਰ ਹੋ ਗਏ ਹੋ, ਤਾਂ ਤੁਹਾਨੂੰ ਵੱਖ-ਵੱਖ ਰੋਟੀਆਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਕਸ਼ਮੀਰੀ ਰੋਟੀ...
ਸਿਹਤ/HealthHealthy Foods : ਜੇ ਤੁਸੀਂ ਇਮਿਊਨ ਸਿਸਟਮ ਨੂੰ ਕਰਨਾ ਚਾਹੁੰਦੇ ਹੋ ਮਜ਼ਬੂਤ ਤਾਂ ਇਨ੍ਹਾਂ ਸਿਹਤਮੰਦ ਭੋਜਨਾਂ ਨੂੰ ਡਾਈਟ ‘ਚ ਕਰੋ ਸ਼ਾਮਲOn PunjabMarch 9, 2022 by On PunjabMarch 9, 20220567 ਕੋਰੋਨਾ ਯੁੱਗ ਵਿੱਚ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨਾ ਇੱਕ ਲੋੜ ਬਣ ਗਈ ਹੈ। ਇਸ ਸਮੇਂ ਦੌਰਾਨ ਲੋਕਾਂ ਨੇ ਇਸ ਖਤਰਨਾਕ ਮਹਾਮਾਰੀ ਨੂੰ ਰੋਕਣ ਲਈ ਆਪਣੀ...
ਸਿਹਤ/Healthਕੋਰੋਨਾ ਖ਼ਿਲਾਫ਼ ਲੜਨ ’ਚ ਮਦਦਗਾਰ ਹੈ ਗਾਂ ਦਾ ਦੁੱਧ, ਜਾਣੋ ਸ਼ੋਧਕਰਤਾਵਾਂ ਨੇ ਹੋਰ ਕੀ ਕਿਹਾOn PunjabMarch 7, 2022 by On PunjabMarch 7, 20220550 ਸ਼ੋਧਕਰਤਾਵਾਂ ਨੇ ਹਾਲੀਆ ਅਧਿਐਨ ’ਚ ਪਾਇਆ ਹੈ ਕਿ ਗਾਂ ਦੇ ਦੁੱਧ ’ਚ ਇਕ ਅਜਿਹਾ ਪ੍ਰੋਟੀਨ ਹੁੰਦਾ ਹੈ, ਜਿਸ ’ਚ ਵਾਇਰਸ ਨੂੰ ਰੋਕਣ ਵਾਲੇ ਗੁਣ ਹੁੰਦੇ...
ਸਿਹਤ/HealthHearing Loss: ਇਹ ਆਦਤਾਂ ਤੁਹਾਡੀ ਸੁਣਨ ਦੀ ਸਮਰੱਥਾ ਨੂੰ ਕਰ ਸਕਦੀਆਂ ਹਨ ਪ੍ਰਭਾਵਿਤOn PunjabMarch 3, 2022 by On PunjabMarch 3, 202202835 ਸੁਣਨ ਦੀ ਸ਼ਕਤੀ ਇੱਕ ਅਜਿਹੀ ਸ਼ਕਤੀ ਹੈ ਜਿਸ ਦੁਆਰਾ ਅਸੀਂ ਦੁਨੀਆ ਨਾਲ ਸੰਪਰਕ ਬਣਾਉਂਦੇ ਹਾਂ। ਇਸ ਲਈ ਇਸ ਦੀ ਕਮਜ਼ੋਰੀ ਜਾਂ ਨਾ ਹੋਣਾ ਸਾਡੀ ਜ਼ਿੰਦਗੀ...
ਸਿਹਤ/HealthHeart Health Tips: ਦਿਲ ਦੀ ਸਿਹਤ ਦਾ ਕੁਝ ਤਾਂ ਰੱਖੋ ਖਿਆਲ! ਲਾਈਫਸਟਾਈਲ ‘ਚ ਲਿਆਓ ਇਹ ਬਦਲਾਅOn PunjabMarch 1, 2022 by On PunjabMarch 1, 20220670 ਲਾਈਫਸਟਾਇਲ ਹੈਲਦੀ ਨਾ ਹੋਣ ਦਾ ਅਸਰ ਸਿੱਧਾ ਦਿਲ ‘ਤੇ ਹੀ ਹੁੰਦਾ ਹੈ ਇਸ ਲਈ ਆਪਣੇ ਲਾਈਫਸਟਾਇਲ ‘ਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ।ਲਾਈਫਸਟਾਇਲ ‘ਚ ਹਲਕੇ ਬਦਲਾਅ...
ਸਿਹਤ/Healthਜੇਕਰ ਬੱਚਿਆਂ ਨੂੰ ਸੰਸਕਾਰੀ ਤੇ ਸਭਿਅਕ ਬਣਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਅਪਣਾਓ ਬਾਲ ਮਨੋਵਿਗਿਆਨੀ ਡਾਕਟਰ ਦੇ ਇਹ ਖ਼ਾਸ ਟਿਪਸOn PunjabFebruary 28, 2022 by On PunjabFebruary 28, 20220654 ਜੇਕਰ ਬੱਚਿਆਂ ਨੂੰ ਸੂਝਵਾਨ ਨਾਗਰਿਕ ਬਣਾਉਣਾ ਹੈ ਤਾਂ ਬਚਪਨ ਤੋਂ ਹੀ ਉਨ੍ਹਾਂ ਅੰਦਰ ਕਦਰਾਂ-ਕੀਮਤਾਂ ਦੇ ਬੀਜ ਬੀਜਣੇ ਚਾਹੀਦੇ ਹਨ। ਬਾਲ ਮਨੋਵਿਗਿਆਨੀ ਡਾ. ਸੁਨੰਦਾ ਗੁਪਤਾ ਦੱਸ...
ਸਿਹਤ/HealthHead Injury Precautions: ਜਾਣੋ ਸਿਰ ਦੀ ਸੱਟ ਤੋਂ ਬਾਅਦ ਸਿਰ ਦੀ ਸਕੈਨ ਕਰਨਾ ਕਿਉਂ ਹੈ ਜ਼ਰੂਰੀ?On PunjabFebruary 28, 2022 by On PunjabFebruary 28, 202202989 ਹਾਲ ਹੀ ਵਿੱਚ ਹੋਈ ਆਈਪੀਐਲ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਸਾਬਤ ਹੋਏ ਇਸ਼ਾਨ ਕਿਸ਼ਨ ਨੂੰ ਸ੍ਰੀਲੰਕਾ ਖ਼ਿਲਾਫ਼ ਟੀ-20 ਮੈਚ ਖੇਡਦੇ ਸਮੇਂ ਸਿਰ ਵਿੱਚ ਸੱਟ...