PreetNama

Category : ਸਿਹਤ/Health

ਸਿਹਤ/Health

ਗਰਮੀਆਂ ‘ਚ ਭੁੱਲ ਕੇ ਫਰਿੱਜ ‘ਚ ਨਾ ਰੱਖੋ ਇਹ ਫਲ ਤੇ ਸਬਜ਼ੀਆਂ

On Punjab
ਗਰਮੀਆਂ ਦੇ ਮੌਸਮ ‘ਚ ਅਸੀਂ ਚੀਜ਼ਾਂ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ ਨੂੰ ਫਰਿੱਜ ‘ਚ ਰੱਖਦੇ ਹਾਂ, ਪਰ ਬਹੁਤ ਸਾਰੀਆਂ ਸਬਜ਼ੀਆਂ ਤੇ ਫਲ ਹਨ ਜੋ ਫਰਿੱਜ...
ਸਿਹਤ/Health

ਪਤੰਜਲੀ ਨੇ ਕੀਤਾ ਕੋਰੋਨਾ ਦੀ ਦਵਾਈ ਲੱਭਣ ਦਾ ਦਾਅਵਾ, ਸੋਸ਼ਲ ਮੀਡੀਆ ‘ਤੇ ਹੋ ਰਹੀ ਖੂਬ ਅਲੋਚਨਾ

On Punjab
ਨਵੀਂ ਦਿੱਲੀ: ਜਿਥੇ ਦੁਨੀਆ ਭਰ ਦੇ ਖੋਜੀ ਕੋਰੋਨਾਵਾਇਰਸ ਮਹਾਮਾਰੀ ਖਿਲਾਫ ਜੰਗ ਜਿੱਤਣ ਲਈ ਕੋਈ ਟੀਕਾ ਜਾਂ ਦਵਾਈ ਵਿਕਸਤ ਕਰਨ ‘ਚ ਲੱਗੇ ਹੋਏ ਹਨ, ਉੱਥੇ ਹੀ...
ਸਿਹਤ/Health

ਮੌਨਸੂਨ ‘ਚ ਵਧੇਗਾ ਕੋਰੋਨਾ ਦਾ ਖ਼ਤਰਾ, IIT Bombay ਦੇ ਅਧਿਐਨ ‘ਚ ਦਾਅਵਾ

On Punjab
ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਸੰਕਟ ਦੇ ਵਿਚਕਾਰ IIT Bombay ਦੇ ਖੋਜਕਰਤਾਵਾਂ ਨੇ ਅਧਿਐਨ ਪੇਸ਼ ਕੀਤਾ ਹੈ ਕਿ ਆਉਣ ਵਾਲੇ ਮੌਨਸੂਨ ਦੇ ਮੌਸਮ ਵਿੱਚ ਕੋਰੋਨਾ ਸੰਕਰਮਣ...
ਸਿਹਤ/Health

ਇਹ ਸਬਜ਼ੀਆਂ ਕੈਂਸਰ ਦੇ ਜੋਖਮ ਤੋਂ ਬਚਾਉਣ ‘ਚ ਹਨ ਮਦਦਗਾਰ, ਹੁੰਦੇ ਹਨ ਬਹੁਤ ਸਾਰੇ ਐਂਟੀ ਆਕਸੀਡੈਂਟ

On Punjab
ਨਵੀਂ ਦਿੱਲੀ: ਫਲ ਅਤੇ ਸਬਜ਼ੀਆਂ ਤੁਹਾਨੂੰ ਕੈਂਸਰ ਤੋਂ ਬਚਾ ਸਕਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ। ਦਰਅਸਲ ਫਲਾਂ ਅਤੇ ਸਬਜ਼ੀਆਂ ਵਿਚ ਭਰਪੂਰ...
ਸਿਹਤ/Health

ਫਰੂਟ ਜੂਸ ਪੀਣ ‘ਤੇ ਰਿਸਰਚ ‘ਚ ਹੋਇਆ ਖੁਲਾਸਾ, ਇਸ ਤਰ੍ਹਾਂ ਬੱਚਿਆਂ ਨੂੰ ਜੂਸ ਦੇਣ ਦਾ ਨਹੀਂ ਕੋਈ ਫਾਇਦਾ!

On Punjab
ਨਵੀਂ ਦਿੱਲੀ: ਫਲਾਂ ਦਾ ਜੂਸ ਪੀਣ ਦੇ ਬਹੁਤ ਸਾਰੇ ਫਾਇਦੇ ਹਨ। ਲੰਬੇ ਸਮੇਂ ਦੇ ਖੁਰਾਕ ਲਾਭ ਫਲਾਂ ਦੇ ਰਸ ਦੇ ਸੇਵਨ ਨਾਲ ਪ੍ਰਾਪਤ ਕੀਤੇ ਜਾ...
ਸਿਹਤ/Health

ਇਸ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਕੋਰੋਨਾ ਤੋਂ ਘੱਟ ਖਤਰਾ, ਖੋਜ ‘ਚ ਵੱਡਾ ਖੁਲਾਸਾ

On Punjab
ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਘੇਰਾ ਪਾਇਆ ਹੋਇਆ ਹੈ। ਇਸ ਦੌਰਾਨ ਕੋਈ ਵੀ ਵਿਅਕਤੀ ਐਸਾ ਨਹੀਂ ਜਿਸ ਨੂੰ ਕੋਵਿਡ-19 ਦਾ ਡਰ ਨਾ ਹੋਵੇ।...
ਸਿਹਤ/Health

ਜਾਣੋ ਕਿਉਂ ਨਿੰਬੂ ਨਾ ਸਿਰਫ ਫਲ, ਸਗੋਂ ਸ਼ਰੀਰ ਲਈ ਦਵਾਈ ਵੀ ਹੈ

On Punjab
ਨਿੰਬੂ ਸਿਰਫ ਫਲ ਹੀ ਨਹੀਂ ਬਲਕਿ ਦਵਾਈ ਵੀ ਹੈ। ਇਸ ‘ਚ ਵਿਟਾਮਿਨ ਸੀ ਦੀ ਮੌਜੂਦਗੀ ਫਲ ਦਾ ਸੁਆਦ ਕੌੜਾ ਬਣਾਉਂਦੀ ਹੈ। ਹਾਲਾਂਕਿ ਨਿੰਬੂ ਦੀ ਵਰਤੋਂ...
ਸਿਹਤ/Health

ਭੁੱਲਕੇ ਵੀ ਨਜ਼ਰ-ਅੰਦਾਜ਼ ਨਾ ਕਰੋ ਬੱਚਿਆਂ ‘ਚ ਇਹ ਲੱਛਣ, ਤੁਰੰਤ ਲਓ ਡਾਕਟਰ ਮਸ਼ਵਰਾ ਹੋ ਸਕਦੀ ਹੈ ਖ਼ਤਰਨਾਕ ਬਿਮਾਰੀ

On Punjab
ਨਵੀਂ ਦਿੱਲੀ: ਇਸ ਭੱਜ-ਲੱਠ ਭਰੀ ਜ਼ਿੰਦਗੀ ਵਿਚ ਅਸੀਂ ਅਕਸਰ ਆਪਣੇ ਬੱਚਿਆਂ ਦੇ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਜਿਸ ਤੋਂ ਬਾਅਦ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ...
ਸਿਹਤ/Health

ਮਾਈਗ੍ਰੇਨ ਦਰਦ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

On Punjab
ਕੋਰੋਨਾਵਾਇਰਸ ਲੌਕਡਾਊਨ ਕਾਰਨ ਦੇਸ਼ ਦੇ ਹਸਪਤਾਲਾਂ ‘ਚ ਕਈ ਸੇਵਾਵਾਂ ਬੰਦ ਹਨ। ਕੋਰੋਨਾ ਸੰਕ੍ਰਮਣ ਵਿਚਕਾਰ ਇਨੀਂ ਦਿਨੀਂ ਸਿਹਤ ਨਾਲ ਜੁੜੇ ਸਮੱਸਿਆਵਾਂ ਦਾ ਇਲਾਜ ਘਰੇਲੂ ਨੁਸਖੇ ਅਪਣਾਉਣ...