ਸਿਹਤ/Healthਚਿੱਟੇ ਵਾਲਾਂ ਨੂੰ ਕਾਲਾ ਕਰ ਦੇਵੇਗਾ ਮਹਿੰਦੀ ਦਾ ਤੇਲOn PunjabJuly 20, 2020 by On PunjabJuly 20, 20200744 ਮਹਿੰਦੀ ਔਰਤਾਂ ਦੇ ਸੋਲਾਂ ਸ਼ਿੰਗਾਰਾਂ ਵਿੱਚੋਂ ਇੱਕ ਹੈ। ਉਥੇ ਵਾਲਾਂ ‘ਤੇ ਮਹਿੰਦੀ ਲਾਉਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਅੱਜ ਅਸੀਂ ਤੁਹਾਨੂੰ ਮਹਿੰਦੀ ਦੇ ਤੇਲ...
ਸਿਹਤ/Healthਫਰੂਟ ਜੂਸ ਪੀਣ ‘ਤੇ ਰਿਸਰਚ ‘ਚ ਹੋਇਆ ਖੁਲਾਸਾ, ਇਸ ਤਰ੍ਹਾਂ ਬੱਚਿਆਂ ਨੂੰ ਜੂਸ ਦੇਣ ਦਾ ਨਹੀਂ ਕੋਈ ਫਾਇਦਾ!On PunjabJuly 19, 2020 by On PunjabJuly 19, 20200688 ਫਲਾਂ ਦਾ ਜੂਸ ਪੀਣ ਦੇ ਬਹੁਤ ਸਾਰੇ ਫਾਇਦੇ ਹਨ। ਲੰਬੇ ਸਮੇਂ ਦੇ ਖੁਰਾਕ ਲਾਭ ਫਲਾਂ ਦੇ ਰਸ ਦੇ ਸੇਵਨ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ।...
ਸਿਹਤ/Healthਸਬਜ਼ੀਆਂ ਤੋਂ ਬਾਅਦ ਹੁਣ ਦਾਲਾਂ ‘ਤੇ ਮਹਿੰਗਾਈ ਦੀ ਮਾਰ, ਇੱਕ ਸਾਲ ‘ਚ ਵਧੀਆਂ ਇੰਨੀਆਂ ਕੀਮਤਾਂOn PunjabJuly 19, 2020 by On PunjabJuly 19, 20200853 ਸਬਜ਼ੀਆਂ ਤੋਂ ਬਾਅਦ ਦਾਲਾਂ ‘ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਰਾਸ਼ਨ ਦੀਆਂ ਹੋਰ ਚੀਜ਼ਾਂ ਦੀਆਂ ਕੀਮਤਾਂ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਇਆ...
ਸਿਹਤ/Healthਸਾਵਧਾਨ! ਭਾਰਤ ‘ਚ ਕੋਰੋਨਾ ਨਾਲ ਹਾਲਾਤ ਗੰਭੀਰ, ਕਮਿਊਨਿਟੀ ਸਪ੍ਰੈੱਡ ਦੀ ਸ਼ੁਰੂਆਤOn PunjabJuly 19, 2020 by On PunjabJuly 19, 20200683 ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦੇਸ਼ ‘ਚ ਰੋਜ਼ਾਨਾ 34 ਹਜ਼ਾਰ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਰਹੇ ਹਨ। ਹੁਣ ਤਕ ਭਾਰਤ...
ਸਿਹਤ/Healthਕੋਵਿਡ-19 ਸੰਕਟ ਦੌਰਾਨ ਰਾਹਤ! ਬ੍ਰਿਟੇਨ ਜਾਰੀ ਕਰੇਗਾ ਕੋਰੋਨਾ ਵੈਕਸੀਨ ਟ੍ਰਾਇਲ ਡਾਟਾOn PunjabJuly 17, 2020 by On PunjabJuly 17, 20200761 ਬ੍ਰਿਟੇਨ: ਕੋਰੋਨਾ ਵਾਇਰਸ ਮਹਾਮਾਰੀ ਨੇ ਦੁਨੀਆਂ ਨੂੰ ਆਪਣੀ ਲਪੇਟ ‘ਚ ਲਿਆ ਹੈ। ਮਹਮਾਰੀ ਤੋਂ ਬਚਣ ਲਈ ਇਲਾਜ ਅਤੇ ਵੈਕਸੀਨ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ...
ਸਿਹਤ/Healthਦੁਨੀਆ ਭਰ ‘ਚ ਕੋਰੋਨਾ ਦੀਆਂ ਦੋ ਦਰਜਨ ਵੈਕਸੀਨ ‘ਤੇ ਚੱਲ ਰਿਹਾ ਕੰਮ, ਅਮਰੀਕਾ ‘ਚ ਵੀ ਪਰੀਖਣ ਆਖਰੀ ਪੜਾਅ ‘ਤੇOn PunjabJuly 16, 2020 by On PunjabJuly 16, 20200559 ਵਾਸ਼ਿੰਗਟਨ: ਅਮਰੀਕਾ ‘ਚ ਕੋਵਿਡ -19 ਲਈ ਜਾਂਚ ਕੀਤੀ ਗਈ ਪਹਿਲੀ ਵੈਕਸੀਨ ਵਿਗਿਆਨਕਾਂ ਦੀ ਉਮੀਦ ਅਨੁਸਾਰ ਲੋਕਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ। ਵਿਗਿਆਨੀਆਂ ਨੇ ਮੰਗਲਵਾਰ...
ਸਿਹਤ/Healthਆਸਾਨੀ ਨਾਲ ਘਰ ਵਿੱਚ ਬਣਾਓ ਅੰਬ ਦਾ ਸੁਆਦਲਾ ਮੁਰੱਬਾOn PunjabJuly 15, 2020 by On PunjabJuly 15, 202001055 ਸਮੱਗਰੀ-ਇੱਕ ਕਿਲੋ ਕੱਚਾ ਅੰਬ, ਡੇਢ ਕਿਲੋਗਰਾਮ ਖੰਡ, ਪੰਜ ਤੋਂ ਛੇ ਧਾਗੇ ਵਾਲਾ ਕੇਸਰ, ਇੱਕ ਗਲਾਸ ਪਾਣੀ। ਵਿਧੀ-ਪਹਿਲਾਂ ਅੰਬਾਂ ਨੂੰ ਸਾਫ ਪਾਣੀ ਨਾਲ ਧੋ ਲਓ ਅਤੇ...
ਸਿਹਤ/Healthਤਾਜ਼ਗੀ ਦਿੰਦੇ ਹਨ ਘਰ ਵਿੱਚ ਬਣੇ ਬਾਡੀ ਸਕ੍ਰਬOn PunjabJuly 15, 2020 by On PunjabJuly 15, 20200876 ਚਿਹਰੇ ਦੇ ਨਾਲ ਨਾਲ ਪੂਰੇ ਸਰੀਰ ਦੀ ਸਕ੍ਰਬਿੰਗ ਸਕਿਨ ਵਿੱਚ ਕਸਾਅ ਲਿਆਉਣ ਦੇ ਨਾਲ ਹੀ ਇਸ ਨੂੰ ਤਾਜ਼ਗੀ ਭਰਿਆ ਬਣਾਉਂਦੀ ਹੈ। ਘਰ ‘ਤੇ ਬਾਡੀ ਸਕ੍ਰਬਿੰਗ...
ਸਿਹਤ/Healthਇਮਿਊਨਿਟੀ ਨੂੰ ਇੰਝ ਬਣਾਓ ਦਮਦਾਰ, ਖਾਂਸੀ-ਬੁਖਾਰ ਨੂੰ ਛੱਡੋ ਕੋਰੋਨਾ ਵੀ ਨਹੀਂ ਲੱਗੇਗਾ ਨੇੜੇOn PunjabJuly 14, 2020 by On PunjabJuly 14, 20200865 ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਇਸ ਦੌਰ ਵਿੱਚ ਹਲਕੀ ਖੰਘ ਤੇ ਗਲੇ ਦੇ ਦਰਦ ਨੂੰ ਲੈ ਕੇ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਇਹ ਸਮੱਸਿਆ ਮੌਸਮ...
ਸਿਹਤ/Healthਕੋਵਿਡ-19: ਵਿਸ਼ਵਵਿਆਪੀ ਪੱਧਰ ‘ਤੇ ਸਥਿਤੀ ਵਿਗੜ ਰਹੀ, ਅਜੇ ਸਥਿਤੀ ਆਮ ਨਹੀਂ ਹੋਣਗੇ- ਡਬਲਯੂਐਚਓOn PunjabJuly 14, 2020 by On PunjabJuly 14, 20200741 ਲੰਡਨ: ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੁਖੀ ਟੇਡਰੋਸ ਅਡੇਨਹੈਮ ਗੈਬ੍ਰਾਏਜ਼ ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ-19 ਮਹਾਮਾਰੀ ਦੀ ਸਥਿਤੀ ਵਿਸ਼ਵ ਪੱਧਰ ‘ਤੇ ਵਿਗੜ ਰਹੀ ਹੈ...