ਸਿਹਤ/Healthਆਸਾਨੀ ਨਾਲ ਘਰ ਵਿੱਚ ਬਣਾਓ ਅੰਬ ਦਾ ਸੁਆਦਲਾ ਮੁਰੱਬਾOn PunjabJuly 26, 2020 by On PunjabJuly 26, 20200809 ਸਮੱਗਰੀ-ਇੱਕ ਕਿਲੋ ਕੱਚਾ ਅੰਬ, ਡੇਢ ਕਿਲੋਗਰਾਮ ਖੰਡ, ਪੰਜ ਤੋਂ ਛੇ ਧਾਗੇ ਵਾਲਾ ਕੇਸਰ, ਇੱਕ ਗਲਾਸ ਪਾਣੀ। ਵਿਧੀ-ਪਹਿਲਾਂ ਅੰਬਾਂ ਨੂੰ ਸਾਫ ਪਾਣੀ ਨਾਲ ਧੋ ਲਓ ਅਤੇ...
ਸਿਹਤ/Healthਸੈਨੇਟਾਈਜ਼ਰ ਤੋਂ ਹੋ ਜਾਓ ਸਾਵਧਾਨ! ਸਿਹਤ ਮੰਤਰਾਲੇ ਦੀ ਚੇਤਾਵਨੀOn PunjabJuly 26, 2020 by On PunjabJuly 26, 20200547 ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ। ਇਸ ਦੌਰਾਨ ਸਿਹਤ ਮੰਤਰਾਲੇ ਨੇ ਸੈਨੇਟਾਈਜ਼ਰ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਹੈਂਡ...
ਸਿਹਤ/Healthਰਸੋਈ: ਸੂਜੀ ਕੇਕOn PunjabJuly 24, 2020 by On PunjabJuly 24, 20200922 ਸਮੱਗਰੀ-ਬਰੀਕ ਸੂਜੀ ਇੱਕ ਕੱਪ, ਦੁੱਧ ਇੱਕ ਕੌਲੀ, ਅੱਧਾ ਕੌਲੀ ਘਿਓ, ਬੂਰਾ ਖੰਡ ਇੱਕ ਕੌਲੀ, ਅੱਧੀ ਕੌਲੀ ਦਹੀਂ, ਇਲਾਇਚੀ ਪਾਊਡਰ ਅੱਧਾ ਛੋਟਾ ਚਮਚ, ਨਮਕ 1/4 ਛੋਟਾ...
ਸਿਹਤ/Healthਕੋਰੋਨਾ ਵਾਇਰਸ ਖ਼ਿਲਾਫ਼ ਰਲ ਲੜ੍ਹਨਗੇ ਭਾਰਤ ਤੇ ਇਜ਼ਰਾਇਲ, ਇਜ਼ਰਾਇਲੀ ਟੀਮ ਕਰੇਗੀ ਭਾਰਤ ਦੌਰਾOn PunjabJuly 24, 2020 by On PunjabJuly 24, 20200730 ਕੋਵਿਡ-19 ਰੈਪਿਡ ਟੈਸਟਿੰਗ ਕਿੱਟ ਦੇ ਵਿਕਾਸ ‘ਚ ਇਜ਼ਰਾਇਲ ਭਾਰਤ ਦੀ ਮਦਦ ਕਰੇਗਾ। ਇਸ ਸਿਲਸਿਲੇ ‘ਚ ਇਜ਼ਰਾਇਲ ਆਪਣੀ ਖੋਜ ਟੀਮ ਨੂੰ ਟੈਸਟਿੰਗ ਦਾ ਅੰਤਿਮ ਗੇੜ ਪੂਰਾ...
ਸਿਹਤ/Healthਕੋਰੋਨਾ ਵਾਇਰਸ ਦੌਰਾਨ ਫ਼ਲ ਤੇ ਸਬਜ਼ੀਆਂ ਨੂੰ ਇਸ ਤਰ੍ਹਾਂ ਕਰੋ ਡਿਸਇਨਫੈਕਟOn PunjabJuly 23, 2020 by On PunjabJuly 23, 20200670 ਕੋਰੋਨਾ ਵਾਇਰਸ ਦੇ ਰੋਜ਼ਾਨਾ ਵਧ ਰਹੇ ਮਾਮਲਿਆਂ ਦਰਮਿਆਨ ਹਰ ਕਿਸੇ ਦੀ ਕੋਸ਼ਿਸ਼ ਹੈ ਕਿ ਇਸ ਖਤਰਨਾਕ ਵਾਇਰਸ ਤੋਂ ਬਚਿਆ ਜਾਵੇ। ਅਜਿਹੇ ‘ਚ ਕਈ ਲੋਕਾਂ ਦਾ...
ਸਿਹਤ/Healthਕੋਰੋਨਾ ਵਾਇਰਸ: WHO ਨੇ ਜਤਾਈ ਉਮੀਦ, 2021 ਸ਼ੁਰੂਆਤ ਤਕ ਵੈਕਸੀਨ ਦਾ ਹੋਵੇਗਾ ਉਪਯੋਗOn PunjabJuly 23, 2020 by On PunjabJuly 23, 20200653 ਜੇਨੇਵਾ: ਕੋਵਿਡ-19 ਖਿਲਾਫ਼ ਵੈਕਸੀਨ ਵਿਕਸਿਤ ਕਰਨ ‘ਚ ਦੁਨੀਆਂ ਭਰ ਦੇ ਕਈ ਵਿਗਿਆਨੀ ਜੁੱਟੇ ਹੋਏ ਹਨ ਕਈ ਦੇਸ਼ ਟ੍ਰਾਇਲ ਵੀ ਕਰ ਰਹੇ ਹਨ। ਅਜਿਹੇ ‘ਚ WHO...
ਸਿਹਤ/Healthਬਿਊਟੀ ਟਿਪਸ ਘਰ ‘ਤੇ ਹੀ ਬਣਾਓ ਫੇਸ ਟੋਨਰOn PunjabJuly 22, 2020 by On PunjabJuly 22, 20200648 ਤੁਲਸੀ-ਜੇ ਸਕਿਨ ਆਇਲੀ ਹੈ ਅਤੇ ਮੁਹਾਸੇ ਹਨ ਤਾਂ ਤੁਲਸੀ ਦੀਆਂ ਪੱਤੀਆਂ ਨਾਲ ਬਣਿਆ ਟੋਨਰ ਤੁਹਾਡੇ ਲਈ ਫਾਇਦੇਮੰਦ ਹੈ। ਪੱਤੀਆਂ ਨੂੰ ਪਾਣੀ ਵਿੱਚ ਉਬਾਲ ਲਓ। ਪੰਜ...
ਸਿਹਤ/Healthਬਾਕੀ ਦੇ ਕੰਮ ਬਾਅਦ ‘ਚ ਪਹਿਲਾਂ ਸਿਹਤ ਜ਼ਰੂਰੀ ਏ… ਜਾਣੋ ਵਰਕਆਊਟ ਤੋਂ ਪਹਿਲਾਂ ਤੇ ਬਾਅਦ ਕੀ-ਕੀ ਖਾਈਏ?On PunjabJuly 22, 2020 by On PunjabJuly 22, 20200768 ਸਾਡਾ ਸਰੀਰ ਇੱਕ ਕਾਰ ਵਰਗਾ ਹੈ ਜਿਸ ਦੇ ਇੰਜਣ ਨੂੰ ਚੱਲਣ ਲਈ ਬਾਲਣ ਦੀ ਜ਼ਰੂਰਤ ਹੈ। ਉਸੇ ਤਰ੍ਹਾਂ ਸਰੀਰ ਨੂੰ ਚੱਲਦਾ ਰੱਖਣ ਲਈ ਭੋਜਨ ਚਾਹੀਦਾ...
ਸਿਹਤ/HealthN-95 ਮਾਸਕ ਦੀ ਵਰਤੋਂ ਤੇ ਸਿਹਤ ਮੰਤਰਾਲੇ ਦੀ ਚੇਤਾਵਨੀ, ਹੋ ਸਕਦਾ ਖ਼ਤਰਨਾਕOn PunjabJuly 21, 2020 by On PunjabJuly 21, 20200655 ਸਿਹਤ ਮੰਤਰਾਲੇ ਦੇ ਸਿਹਤ ਸੇਵਾਵਾਂ ਦੇ ਡਾਇਰੈਕਟਰ-ਜਨਰਲ ਨੇ N-95 ਮਾਸਕ ਦੇ ਇਸਤਮਾਲ ਵਿਰੁੱਧ ਚੇਤਾਵਨੀ ਦਿੱਤੀ ਹੈ। ਖਾਸਕਰ ਉਹ ਮਾਸਕ ਜਿਨ੍ਹਾਂ ‘ਚ ਸਾਹ ਲੈਣ ਵਾਲਾ ਵਾਲਵ...
ਸਿਹਤ/Healthਤਿਆਰ ਹੋ ਗਈ ਕੋਰੋਨਾ ਦੀ ਵੈਕਸੀਨ! ਸਤੰਬਰ ਤੱਕ ਕੋਰੋਨਾ ‘ਤੇ ਲਗਾਮ, ਆਕਸਫੋਰਡ ਦਾ ਦਾਅਵਾOn PunjabJuly 21, 2020 by On PunjabJuly 21, 20200572 ਲੰਡਨ: ਵਿਸ਼ਵ ਵਿਆਪੀ ਕੋਰੋਨਾ ਮਹਾਮਾਰੀ ਦੇ ਵਿਚਕਾਰ ਕੋਰੋਨਾ ਦੀ ਵੈਕਸੀਨ ਬਾਰੇ ਰੋਜ਼ਾਨਾ ਦੀਆਂ ਖ਼ਬਰਾਂ ਨੇ ਲੋਕਾਂ ਵਿੱਚ ਉਮੀਦਾਂ ਵਧਾ ਦਿੱਤੀਆਂ ਹਨ। ਇਸ ਸਮੇਂ ਪੂਰੀ ਦੁਨੀਆ...