ਖਬਰਾਂ/Newsਐਨ.ਐਸ. ਐਸ ਵਿਭਾਗ ਵੱਲੋਂ ਜ਼ਿਲ੍ਹਾ ਰਾਜ ਅਤੇ ਰਾਸ਼ਟਰ ਪੱਧਰ ਤੇ ਯੂਥ ਪਾਰਲੀਮੈਂਟ ਦਾ ਆਯੋਜਨ ਕੀਤਾ ਜਾਵੇਗਾPritpal KaurJanuary 17, 2019 by Pritpal KaurJanuary 17, 201902283 ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਐਨ.ਐਸ. ਐਸ ਵਿਭਾਗ ਵੱਲੋਂ ਨਹਿਰੂ ਯੁਵਾ ਕੇਂਦਰ ਅਤੇ ਸਿੱਖਿਆ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਰਾਜ ਅਤੇ ਰਾਸ਼ਟਰ...
ਸਮਾਜ/Socialਵਿਰਸੇ ਦੀਆਂ ਗੱਲਾਂPritpal KaurJanuary 16, 2019 by Pritpal KaurJanuary 16, 201904687 ਕਿੰਜ ਕਰਾਂ ਤਾਰੀਫ ਮੈ, ਤੇਰੇ ਇਸ ਹਾਲ ਦੀ। ਨਾ ਤੂੰ ਪਹਿਲਾ ਵਰਗੀ, ਹੀਰ ਲਗਦੀ । ਨਾਂ ਤੇਰੇ ਘੱਗਰੇ ਦੀ ਲੋਨ ਕੁੜੇ। ਨਾਂ ਤੇਰੇ ਮੁੱਖੜੇ ਤੇ...
ਸਮਾਜ/Socialਮੈਂ ਨਾਸਤਿਕ ਹਾਂPritpal KaurJanuary 16, 2019 by Pritpal KaurJanuary 16, 201902804 ਮੈਂ ਨਾਸਤਿਕ ਹਾਂ ਇੱਕ ਘਰ ਦੀ ਹੀਟ ਬੰਦ ਹੋ ਗਈ ! ਹਾਈਡ੍ਰੋ ਦੇ ਟੈਕਨੀਸ਼ੀਅਨ ਨੂੰ ਕਾੱਲ ਕੀਤੀ। ਗੋਰਾ ਸੀ ..ਚੈਕ ਕਰ ਆਖਣ ਲੱਗਾ ..”ਥਰਮੋ-ਸਟੇਟ ਖਰਾਬ...
ਸਮਾਜ/Socialਪੰਜਾਬ ਦੀ ਜਵਾਨੀ ਦਾ ਵੱਧ ਰਿਹਾ ਨਸ਼ਿਆਂ ਪ੍ਰਤੀ ਅਕਰਸ਼ਨ..ਕਿਉਂ? (ਭਾਗ-3)Pritpal KaurJanuary 16, 2019 by Pritpal KaurJanuary 16, 201902056 ਮੈਡੀਕਲ ਸਟੋਰਾਂ, ਝੋਲਾ ਛਾਪ ਡਾਕਟਰਾਂ ਤੇ ਮਿੱਤਰਾਂ ਦੋਸਤਾਂ ਦੁਆਰਾ ਦੱਸੀਆਂ ਦੁਕਾਨਾਂ ‘ਤੇ ਚੱਕਰ ਲਗਾਉਣਾ ਆਮ ਹੋ ਜਾਂਦਾ ਹੈ। ਉਹ ਅਕਸਰ ਹੀ ਉਨ੍ਹਾਂ ਦੁਕਾਨਾਂ ਉਪਰ ਦਿਖਾਈ...
ਖਬਰਾਂ/Newsਭੰਗਾਲਾ ‘ਚ ਦਿਲ ਕੰਬਾਊ ਸੜਕ ਹਾਦਸਾPritpal KaurJanuary 15, 2019 by Pritpal KaurJanuary 15, 201902143 ਮੁਕੇਰੀਆਂ : ਕਸਬਾ ਭੰਗਾਲਾ ਵਿਖੇ ਮਹਿੰਦਰਾ ਐਕਸਯੂਵੀ ਅਤੇ ਪਨਬੱਸ ਦੀ ਟੱਕਰ ਵਿਚ ਦੋ ਵਿਅਕਤੀਆਂ ਜ਼ਖ਼ਮੀ ਹੋ ਗਏ। ਮੁੱਢਲੇ ਵੇਰਵਿਆਂ ਅਨੁਸਾਰ ਮਹਿੰਦਰਾ ਐਕਸਯੂਵੀ ਕਾਰ (ਨੰਬਰ ਅਪਲਾਈ ਕੀਤਾ...
ਖਾਸ-ਖਬਰਾਂ/Important Newsਪੰਜਾਬ ‘ਚੋਂ ਨਸ਼ਿਆਂ ਨੂੰ ਖ਼ਤਮ ਕਰਨ ਦੀ ਜ਼ਿੰਮੇਵਾਰੀ ਸਿਰਫ਼ ਐੱਸ. ਟੀ. ਐੱਫ. ਦੀ ਨਹੀਂ- ਡੀ. ਜੀ. ਪੀ. ਮੁਸਤਫ਼ਾPritpal KaurJanuary 15, 2019 by Pritpal KaurJanuary 15, 201901867 ਮੁਹਾਲੀ- ਪੰਜਾਬ ਦੇ ਡੀ. ਜੀ. ਪੀ. (ਐੱਸ. ਟੀ. ਐੱਫ.) ਮੁਹੰਮਦ ਮੁਸਤਫ਼ਾ ਵਲੋਂ ਅੱਜ ਮੁਹਾਲੀ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ...
ਖਬਰਾਂ/Newsਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ, ਪੁਲਿਸ ਨੇ ਕੀਤਾ ਗ੍ਰਿਫ਼ਤਾਰPritpal KaurJanuary 15, 2019 by Pritpal KaurJanuary 15, 201901649 ਬਟਾਲਾ : ਨਜ਼ਦੀਕੀ ਪਿੰਡ ਧੂੱਪਸੜੀ ਵਿਖੇ ਇਕ ਨੌਜਵਾਨ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ।...
ਖਬਰਾਂ/Newsਹੱਤਿਆ ਦੇ ਮਾਮਲੇ ‘ਚ ਭਗੌੜਾ ਨੀਰਜ ਕੁਮਾਰ ਮੋਗਾ ਪੁਲਿਸ ਨੇ ਕੀਤਾ ਕਾਬੂPritpal KaurJanuary 15, 2019 by Pritpal KaurJanuary 15, 201901826 ਮੋਗਾ: 4 ਅਕਤੂਬਰ, 2013 ਨੂੰ ਮੋਗਾ ਵਿਖੇ ਫੋਟੋਗ੍ਰਾਫ਼ੀ ਦਾ ਕੰਮ ਕਰਦੇ ਰਾਜੇਸ਼ ਕੌੜਾ ਨਾਮੀ ਇੱਕ ਵਿਅਕਤੀ ਦੀ ਉਸ ਦੇ ਫੋਟੋ ਸਟੂਡੀਓ ‘ਚ ਹੀ ਤੇਜ਼ਧਾਰ ਹਥਿਆਰਾਂ...
ਖਾਸ-ਖਬਰਾਂ/Important Newsਕਰਨਾਟਕ ‘ਚ ਸੰਕਟ ‘ਚ ਘਿਰੀ ਕੁਮਾਰਸਵਾਮੀ ਦੀ ਸਰਕਾਰ, ਆਜ਼ਾਦ ਵਿਧਾਇਕਾਂ ਨੇ ਵਾਪਸ ਲਿਆ ਸਮਰਥਨPritpal KaurJanuary 15, 2019 by Pritpal KaurJanuary 15, 201902018 ਨਵੀਂ ਦਿੱਲੀ, 15 ਜਨਵਰੀ- ਕਰਨਾਟਕ ‘ਚ ਐੱਚ. ਡੀ. ਕੁਮਾਰਸਵਾਮੀ ਸਰਕਾਰ ‘ਤੇ ਸੰਕਟ ਛਾ ਗਿਆ ਗਿਆ। ਦੋ ਆਜ਼ਾਦ ਵਿਧਾਇਕਾਂ ਨੇ ਸਰਕਾਰ ‘ਚੋਂ ਸਮਰਥਨ ਵਾਪਸ ਲੈ ਲਿਆ...
ਖਬਰਾਂ/Newsਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਟਾਲਾ ਗੁਰਚਰਨ ਸਿੰਘ ਕਰਵਾਲੀਆਂ ਨਹੀਂ ਰਹੇPritpal KaurJanuary 15, 2019 by Pritpal KaurJanuary 15, 201901924 ਬਟਾਲਾ: ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਟਕਸਾਲੀ ਅਕਾਲੀ ਆਗੂ ਗੁਰਚਰਨ ਸਿੰਘ ਕਰਵਾਲੀਆਂ ਬੀਤੀ ਰਾਤ ਅਕਾਲ ਚਲਾਣਾ ਕਰ ਗਏ। ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਕਰਵਾਲੀਆ...