ਖਬਰਾਂ/Newsਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜਨ ਵਾਲੇ ਰਾਜਵਿੰਦਰ ਸਿੰਘ ਲੱਖੀ ਅਕਾਲੀ ਦਲ ‘ਚ ਸ਼ਾਮਲPritpal KaurJanuary 17, 2019 by Pritpal KaurJanuary 17, 201901586 ਨਵੀਂ ਦਿੱਲੀ, ਨਵਾਂਸ਼ਹਿਰ ਤੋਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਲੱਖੀ ਅੱਜ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ‘ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ ਹਨ। ਦੱਸ...
ਖਬਰਾਂ/Newsਸੰਗਰੂਰ ‘ਚ ਸਵਾਈਨ ਫਲੂ ਪੀੜਤਾਂ ਦੀ ਗਿਣਤੀ ਵੱਧ ਕੇ ਹੋਈ ਤਿੰਨPritpal KaurJanuary 17, 2019 by Pritpal KaurJanuary 17, 201901780 ਸੰਗਰੂਰ, ਸੰਗਰੂਰ ਜ਼ਿਲ੍ਹੇ ‘ਚ ਦੋ ਵਿਅਕਤੀਆਂ ਨੂੰ ਹੋਰ ਸਵਾਈਨ ਫਲੂ ਨੇ ਆਪਣੀ ਚਪੇਟ ‘ਚ ਲੈ ਲਿਆ ਹੈ ਜਿਸ ਨਾਲ ਇਹ ਗਿਣਤੀ ਵੱਧ ਕੇ ਤਿੰਨ ਹੋ...
ਖਬਰਾਂ/Newsਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ – ਪ੍ਰਧਾਨ ਮੰਤਰੀPritpal KaurJanuary 17, 2019 by Pritpal KaurJanuary 17, 201901885 ਅਹਿਮਦਾਬਾਦ, 17 ਜਨਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ ਦਾ ਉਦਘਾਟਨ ਕਰਨ...
ਖਾਸ-ਖਬਰਾਂ/Important Newsਜੱਗੀ ਜੌਹਲ ਤੇ ਸਾਥੀ ਨੂੰ ਜ਼ਮਾਨਤPritpal KaurJanuary 17, 2019 by Pritpal KaurJanuary 17, 201901730 ਫ਼ਰੀਦਕੋਟ: ਹਿੰਦੂ ਨੇਤਾਵਾਂ ਦੇ ਕਤਲ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਅਤੇ ਉਸਦੇ ਸਾਥੀ ਤਲਜੀਤ ਸਿੰਘ ਨੂੰ ਫ਼ਰੀਦਕੋਟ ਅਦਾਲਤ ਨੇ...
ਖਾਸ-ਖਬਰਾਂ/Important NewsNIA ਵੱਲੋਂ ਵੱਡੇ ਪੱਧਰ ‘ਤੇ ਛਾਪੇਮਾਰੀ, ਲੁਧਿਆਣਾ ਤੋਂ ਕਾਬੂ ISIS ਦਾ ‘ਹਮਦਰਦ’Pritpal KaurJanuary 17, 2019 by Pritpal KaurJanuary 17, 201901498 ਚੰਡੀਗੜ੍ਹ: ਕੌਮੀ ਜਾਂਚ ਏਜੰਸੀ ਨੇ ਪੰਜਾਬ ਤੇ ਉੱਤਰ ਪ੍ਰਦੇਸ਼ ਵਿੱਚ ਕਈ ਥਾਂਈਂ ਛਾਪੇਮਾਰੀ ਕੀਤੀ ਹੈ। ਖ਼ਤਰਨਾਕ ਦਹਿਸ਼ਤੀ ਜਥੇਬੰਦੀ ਇਸਲਾਮਿਕ ਸਟੇਟਸ ਨਾਲ ਸਬੰਧਤ ਹੋਣ ਦੇ ਸ਼ੱਕ...
ਖਾਸ-ਖਬਰਾਂ/Important Newsਸੁਖਬੀਰ ਬਾਦਲ ਦੇ 2017 ਵਾਲੇ ਜਰਨੈਲ ਦੀ ਹੁਣ ਤੀਜੇ ਫਰੰਟ ਵੱਲ ਝਾਕPritpal KaurJanuary 17, 2019 by Pritpal KaurJanuary 17, 201901793 ਪਟਿਆਲਾ: ਸਾਬਕਾ ਫ਼ੌਜ ਮੁਖੀ ਜਨਰਲ (ਸੇਵਾਮੁਕਤ) ਜੇਜੇ ਸਿੰਘ ਆਪਣੇ ਸਿਆਸੀ ਕਰੀਅਰ ਦੀ ਅਗਲੀ ਪਾਰੀ ਖੇਡਣ ਦੇ ਦਾਅ ਵਿੱਚ ਹਨ। ਸਾਲ 2017 ‘ਚ ਅਕਾਲੀ ਦਲ ਦੀ...
ਖਬਰਾਂ/Newsਆਪ’ ਨੂੰ ਅਲਵਿਦਾ ਕਹਿ ਵਿਧਾਇਕ ਬਲਦੇਵ ਸਿੰਘ ਨਵੀਂ ਕਿਸ਼ਤੀ ‘ਚ ਸਵਾਰPritpal KaurJanuary 17, 2019 by Pritpal KaurJanuary 17, 201901645 ਜਲੰਧਰ: ਜੈਤੋ ਦੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਆਮ ਆਦਮੀ ਪਾਰਟੀ ਛੱਡ ਕੇ ਪੰਜਾਬੀ ਏਕਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਨਵੀਂ ਪਾਰਟੀ ‘ਚ ਸ਼ਾਮਲ ਹੋਣ...
ਖਬਰਾਂ/Newsਮੋਗਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ 2 ਨੌਜਵਾਨ ਲੜਕੀਆਂ ਸਮੇਤ 3 ਦੀ ਮੌਤPritpal KaurJanuary 17, 2019 by Pritpal KaurJanuary 17, 201901949 ਅੱਜ ਸਵੇਰੇ ਮੋਗਾ ਕੋਟਕਪੂਰਾ ਬਾਈਪਾਸ ‘ਤੇ ਸੰਘਣੀ ਧੁੰਦ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਲੜਕੀਆਂ ਸਮੇਤ ਤਿੰਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ, ਸਿੰਘਾਂਵਾਲਾ...
ਖਬਰਾਂ/Newsਸੇਵਾ ਕੇਂਦਰਾਂ ਵਿਚ ਦਸੰਬਰ ਮਹੀਨੇ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਕੁੱਲ 14,442 ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂPritpal KaurJanuary 17, 2019 by Pritpal KaurJanuary 17, 201901749 ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਕੀ ਸੁਧਾਰਾਂ ਤਹਿਤ ਜ਼ਿਲ੍ਹੇ ਦੇ 25 ਪੇਂਡੂ ਅਤੇ ਸ਼ਹਿਰੀ ਸੇਵਾ ਕੇਂਦਰਾਂ ਵਿਚ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ 277 ਕਿਸਮ...
ਖਬਰਾਂ/Newsਮਿਸ਼ਨ ਤੰਦਰੁਸਤ ਪੰਜਾਬ ਅਧੀਨ ਫੂਡ ਸੇਫ਼ਟੀ ਵੈਨ ਨੂੰ ਸਿਵਲ ਸਰਜਨ ਨੇ ਕੀਤਾ ਰਵਾਨਾ Pritpal KaurJanuary 17, 2019 by Pritpal KaurJanuary 17, 201901734 ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਫੂਡ ਸੇਫ਼ਟੀ...