ਖਬਰਾਂ/Newsਜੰਮੂ-ਕਸ਼ਮੀਰ : ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ‘ਚ ਬੀ. ਐੱਸ. ਐੱਫ. ਦਾ ਸਹਾਇਕ ਕਮਾਂਡੈਂਟ ਸ਼ਹੀਦPritpal KaurJanuary 15, 2019 by Pritpal KaurJanuary 15, 201901797 ਸ੍ਰੀਨਗਰ, 15 ਜਨਵਰੀ- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ‘ਚ ਕੌਮਾਂਤਰੀ ਸਰਹੱਦ ‘ਤੇ ਅੱਜ ਪਾਕਿਸਤਾਨ ਵਲੋਂ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਬੀ. ਐੱਸ. ਐੱਫ....
ਖਬਰਾਂ/Newsਮਾਘੀ ਜੋੜ ਮੇਲੇ ਮੌਕੇ ਨਿਹੰਗ ਜਥੇਬੰਦੀਆਂ ਨੇ ਸ੍ਰੀ ਮੁਕਤਸਰ ਸਾਹਿਬ ‘ਚ ਕੱਢਿਆ ਵਿਸ਼ਾਲ ਮੁਹੱਲਾPritpal KaurJanuary 15, 2019 by Pritpal KaurJanuary 15, 201901916 ਸ੍ਰੀ ਮੁਕਤਸਰ ਸਾਹਿਬ: ਖ਼ਾਲਸਾਈ ਪੁਰਾਤਨ ਰਿਵਾਇਤ ਮੁਤਾਬਕ ਵੱਖ-ਵੱਖ ਨਿਹੰਗ ਜਥੇਬੰਦੀਆਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਦੀ ਅਗਵਾਈ ਹੇਠ ਨਿਹੰਗ ਜਥੇਬੰਦੀਆਂ ਵਲੋਂ ਅੱਜ...
ਖਬਰਾਂ/Newsਸਿੱਖਿਆ ਮੰਤਰੀ ਪੰਜਾਬ ਨੇ 5 ਅਧਿਆਪਕ ਜਥੇਬੰਦੀ ਆਗੂ ਕੀਤੇ ਟਰਮੀਨੇਟPritpal KaurJanuary 15, 2019 by Pritpal KaurJanuary 15, 201901892 ਪਟਿਆਲਾ : ਪਟਿਆਲਾ ਵਿਖੇ ਅਧਿਆਪਕ ਸਾਂਝਾ ਮੋਰਚਾ ਵਲੋਂ ਲਗਾਏ 56 ਦਿਨ ਪੱਕੇ ਮੋਰਚੇ ’ਚ ਸ਼ਾਮਿਲ ਅਧਿਆਪਕ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸਿੱਖਿਆ ਵਿਭਾਗ ਵਲੋਂ...
ਸਮਾਜ/SocialOne thought is strong enough to change life…..Pritpal KaurJanuary 15, 2019 by Pritpal KaurJanuary 15, 201901432 Mind, World and you… One thought is strong enough to change life….. A mind is the most powerful thing in the world. How can...
ਸਮਾਜ/Socialਪੰਜਾਬ ਦੀ ਜਵਾਨੀ ਦਾ ਵੱਧ ਰਿਹਾ ਨਸ਼ਿਆਂ ਪ੍ਰਤੀ ਅਕਰਸ਼ਨ..ਕਿਉਂ? (ਭਾਗ-2)Pritpal KaurJanuary 15, 2019 by Pritpal KaurJanuary 15, 201901924 ਇਸੇ ਦੇ ਤਹਿਤ ਹੀ ਇਕ ਘਰ ਵਿਚ ਬੱਚਾ ਆਪਣੀ ਮਾਂ ਦੇ ਅੱਗੇ-ਅੱਗੇ ਭੱਜ ਰਿਹਾ ਸੀ। ਉਸ ਦੀ ਮਾਂ ਉਸ ਬੱਚੇ ਨੂੰ ਫੜਣ ਦਾ ਯਤਨ ਕਰ...
ਖਬਰਾਂ/Newsਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਕੀਤੇ ਜਾ ਰਹੇ ਹਨ ਵਿਸ਼ੇਸ਼ ਉਪਰਾਲੇ – ਡਿਪਟੀ ਕਮਿਸ਼ਨਰPritpal KaurJanuary 15, 2019January 15, 2019 by Pritpal KaurJanuary 15, 2019January 15, 201901827 ਖੇਤੀਬਾੜੀ ਵਿਚ ਵਿਭਿੰਨਤਾ ਲਿਆਉਣ ਅਤੇ ਜ਼ਿਲ੍ਹੇ ਵਿਚ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡਾ ਦੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ...
ਖਾਸ-ਖਬਰਾਂ/Important Newsਕੇਜਰੀਵਾਲ ਦੀ ਬਰਨਾਲਾ ਰੈਲੀ ਸਬੰਧੀ ਲੋਕਾਂ ‘ਚ ਭਾਰੀ ਉਤਸ਼ਾਹ : ਬਿਲਾਸਪੁਰPritpal KaurJanuary 14, 2019 by Pritpal KaurJanuary 14, 201901734 ਭਗਤਾ ਭਾਈਕਾ : ਅਗਾਮੀ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਪ੫ਾਪਤ ਕਰਕੇ ਸੂਬੇ ਵਿਚ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤ ਹੋ ਕੇ ਉੱਭਰੇਗੀ...
ਖਬਰਾਂ/Newsਬਾਰਵੀਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਬਾਇਓ ਮੈਟਿ੍ਰਕ ਦੁਆਰਾ ਲਾਈ ਜਾਵੇ : ਗਰੇਵਾਲPritpal KaurJanuary 14, 2019 by Pritpal KaurJanuary 14, 201901695 ਸਕੂਲੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਬਹੁਤ ਸਾਰੇ ਉਪਰਾਲੇ ਕਰਦੀਆਂ ਰਹਿੰਦੀਆਂ ਹਨ ਪਰ ਕੋਈ ਵੀ ਉਪਰਾਲਾ ਸਿੱਖਿਆ ਦੇ ਪੱਧਰ ਨੂੰ...
ਖਬਰਾਂ/NewsPGI ‘ਚ ਹਰੇਕ ਮਰੀਜ਼ ਦਾ ਰਿਕਾਰਡ ਹੋਵੇਗਾ ਆਨਲਾਈਨ, ਜਾਣੋਂ ਕਿੰਦਾPritpal KaurJanuary 14, 2019November 30, 2020 by Pritpal KaurJanuary 14, 2019November 30, 202002844 ਸਵਿੰਦਰ ਕੌਰ, ਮੋਹਾਲੀ: ਪੀਜੀਆਈ ਵਿਚ ਹੁਣ ਹਰੇਕ ਮਰੀਜ਼ ਦਾ ਰਿਕਾਰਡ ਆਨਲਾਈਨ ਰੱਖਿਆ ਜਾਵੇਗਾ। ਇਥੋਂ ਤਕ ਕਿ ਜੋ ਮਰੀਜ਼ ਹੋਰਾਂ ਸੂਬਿਆਂ ਦੇ ਹਸਪਤਾਲਾਂ ਤੋਂ ਚੰਡੀਗੜ੍ਹ ਰੈਫਰ...
ਖਬਰਾਂ/Newsਪਤਨੀ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਪਤੀ ਨੇ ਚੁਕਿਅਾ ਇਹ ਕਦਮPritpal KaurJanuary 14, 2019 by Pritpal KaurJanuary 14, 201901773 ਹੁਸ਼ਿਆਰਪੁਰ : ਐਤਵਾਰ ਸਵੇਰੇ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਰੇਲਵੇ ਫਾਟਕ ‘ਤੇ ਇਕ ਵਿਅਕਤੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ...