ਫਿਲਮ-ਸੰਸਾਰ/FilmySidharth ਦੀ ਮੌਤ ਦੇ 57 ਦਿਨ ਬਾਅਦ ਸ਼ਹਨਾਜ਼ ਗਿੱਲ ਨੇ ਪਹਿਲੀ ਬਾਰ ਸ਼ੇਅਰ ਕੀਤਾ ਪੋਸਟ, ‘ਤੂੰ ਮੇਰਾ ਹੈ ਔਰ…’On PunjabOctober 28, 2021 by On PunjabOctober 28, 202102117 ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਮਾਨੋ ਖੋ ਗਈ ਹੋਵੇ। ਸ਼ਹਿਨਾਜ਼ ਭਾਵੇਂ ਹੀ ਸ਼ੂਟਿੰਗ ‘ਤੇ ਵਾਪਸ ਆ ਗਈ ਹੋਵੇ ਪਰ...
ਫਿਲਮ-ਸੰਸਾਰ/Filmyਡਰੱਗ ਕੇਸ ‘ਚ ਫਸੇ ਸ਼ਾਹਰੁਖ ਦੇ ਬੇਟੇ ਆਰੀਅਨ ਨੂੰ ਜੇ ਕੱਲ੍ਹ ਤਕ ਨਹੀਂ ਮਿਲੀ ਜ਼ਮਾਨਤ ਤਾਂ…On PunjabOctober 28, 2021 by On PunjabOctober 28, 20210665 ਬਾਲੀਵੁੱਡ ਦੇ ਬਾਦਸ਼ਾਹ ਕਹੇ ਜਾਣ ਵਾਲੇ ਸ਼ਾਹਰੁਖ ਖ਼ਾਨ ਦੀ ਦੀਵਾਲੀ ‘ਤੇ ਇਸ ਵਾਰ ਗ੍ਰਹਿਣ ਲਗ ਸਕਦਾ ਹੈ। ਇਸ ਦੀ ਵਜ੍ਹਾ ਹੈ ਉਨ੍ਹਾਂ ਦਾ ਬੇਟਾ ਆਰੀਅਨ।...
ਸਿਹਤ/Healthਸਮੇਂ ਨਾਲ ਚੱਲਣ ਲਈ ਸਿਹਤਮੰਦ ਰਹਿਣਾ ਜ਼ਰੂਰੀOn PunjabOctober 28, 2021 by On PunjabOctober 28, 20210684 ਆਯੁਰਵੇਦ ਅਨੁਸਾਰ ‘ਜੈਸਾ ਖਾਓ ਅੰਨ, ਵੈਸਾ ਬਨੇ ਮਨ’ ਯਾਨੀ ਜਿਹੋ ਜਿਹਾ ਅਸੀਂ ਖਾਂਦੇ ਹਾਂ, ਉਸ ਦਾ ਅਸਰ ਸਾਡੇ ਦਿਮਾਗ਼ ’ਤੇ ਪੈਂਦਾ ਹੈ ਕਿ ਕੀ ਖਾਈਏ...
ਖਬਰਾਂ/NewsWeight Loss Tips: ਨਿੰਬੂ ਤੇ ਗੁੜ ਨਾਲ ਬਣੇ ਇਸ ਡਰਿੰਕ ਨਾਲ ਕਹੋ ਜ਼ਿੱਦੀ ਚਰਬੀ ਨੂੰ ਗੁਡ ਬਾਏ!On PunjabOctober 28, 2021 by On PunjabOctober 28, 20210656 ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਲਗਪਗ ਹਰ ਕੋਈ ਭਾਰ ਵਧਣ ਨਾਲ ਜੂਝ ਰਿਹਾ ਹੈ। ਇਸ ਸਮੇਂ ਮੁਸ਼ਕਲ ਇਹ ਹੈ ਕਿ ਤੁਸੀਂ ਬਿਨਾਂ ਕਿਸੇ ਡਰ...
ਖੇਡ-ਜਗਤ/Sports Newsਖੇਲ ਰਤਨ ਪੁਰਸਕਾਰ ਲਈ ਨੀਰਜ, ਮਿਤਾਲੀ ਸਮੇਤ 11 ਖਿਡਾਰੀਆਂ ਦੀ ਸਿਫ਼ਾਰਸ਼, ਧਵਨ ਦਾ ਨਾਮ ਅਰਜੁਨ ਪੁਰਸਕਾਰ ਲਈ ਭੇਜਿਆOn PunjabOctober 28, 2021 by On PunjabOctober 28, 20210720 ਟੋਕੀਓ ਖੇਡਾਂ ਵਿਚ ਨਿੱਜੀ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਸਿਰਫ਼ ਦੂਜੇ ਭਾਰਤੀ ਬਣੇ ਨੇਜ਼ਾ ਸੁੱਟ ਖਿਡਾਰੀ ਨੀਰਜ ਚੋਪੜਾ ਤੇ ਮੈਡਲ ਜੇਤੂ ਭਲਵਾਨ ਰਵੀ ਦਹੀਆ ਦੇ...
ਰਾਜਨੀਤੀ/Politicsਸੁਪਰੀਮ ਕੋਰਟ ਦੀ ਦੋ-ਟੁੱਕ, ਅਸੀਂ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਹਾਂ, ਪਟਾਕਿਆਂ ‘ਤੇ ਰੋਕ ਕਿਸੇ ਵੀ ਭਾਈਚਾਰੇ ਖ਼ਿਲਾਫ਼ ਨਹੀਂOn PunjabOctober 28, 2021 by On PunjabOctober 28, 20210611 ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਪਟਾਕਿਆਂ ‘ਤੇ ਉਸ ਦੁਆਰਾ ਰੋਕ ਲਗਾਈ ਜਾਣਾ ਕਿਸੇ ਭਾਈਚਾਰੇ ਖ਼ਿਲਾਫ਼ ਨਹੀਂ ਹੈ। ਅਸੀਂ ਆਨੰਦ ਦੀ ਆੜ ਵਿਚ ਨਾਗਰਿਕਾਂ...
ਰਾਜਨੀਤੀ/Politicsਮੁੱਖ ਮੰਤਰੀ ਚੰਨੀ ਵੱਲੋਂ ਟਿਕਰੀ ਬਾਰਡਰ ਹਾਦਸੇ ‘ਚ ਮ੍ਰਿਤਕ ਔਰਤਾਂ ਦੇ ਪਰਿਵਾਰਾਂ ਲਈ ਵੱਡੇ ਐਲਾਨ, ਟਵੀਟ ਕਰ ਕੇ ਦਿੱਤੀ ਜਾਣਕਾਰੀOn PunjabOctober 28, 2021 by On PunjabOctober 28, 20210585 ਟਿਕਰੀ ਬਾਰਡਰ ਤੇ ਭਿਆਨਕ ਹਾਦਸੇ ‘ਚ ਸ਼ਿਕਾਰ ਹੋਈਆਂ ਮ੍ਰਿਤਕ ਔਰਤਾਂ ਦੇ ਪਰਿਵਾਰ ਨੂੰ ਮੁੱਖ ਮੰਤਰੀ ਚੰਨੀ ਨੇ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।...
ਖਾਸ-ਖਬਰਾਂ/Important Newsਅਮਰੀਕਾ ‘ਚ ਭਾਰਤ ਨੂੰ ਪਾਬੰਦੀਆਂ ਤੋਂ ਛੋਟ ਦੇਣ ਦੀ ਮੰਗ, ਕਾਟਸਾ ਕਾਨੂੰਨ ‘ਤੇ ਬਾਇਡਨ ਨੂੰ ਲਿਖਿਆ ਪੱਤਰOn PunjabOctober 28, 2021 by On PunjabOctober 28, 20210624 ਅਮਰੀਕੀ ਸੰਸਦ ਸੈਨੇਟ ਦੇ ਦੋ ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਪੱਤਰ ਲਿਖ ਕੇ ਭਾਰਤ ਖ਼ਿਲਾਫ਼ ਕਾਟਸਾ (ਕਾਊਂਟਰਿੰਗ ਅਮਰੀਕਾਜ਼ ਐਡਵਰਸੀਜ ਥਰੂ ਸੈਂਕਸ਼ੰਸ ਐਕਟ)...
ਖਾਸ-ਖਬਰਾਂ/Important Newsਚੀਨੀ ਦੂਰਸੰਚਾਰ ਕੰਪਨੀ ਅਮਰੀਕੀ ਬਾਜ਼ਾਰ ਤੋਂ ਬਾਹਰ, 60 ਦਿਨਾਂ ਦੇ ਅੰਦਰ ਚਾਈਨਾ ਟੈਲੀਕਾਮ ਨੂੰ ਬੰਦ ਕਰਨੀਆਂ ਹੋਣਗੀਆਂ ਘਰੇਲੂ ਤੇ ਕੌਮਾਂਤਰੀ ਸੇਵਾਵਾਂOn PunjabOctober 28, 2021 by On PunjabOctober 28, 20210588 ਚੀਨ ਨਾਲ ਵਧਦੇ ਤਣਾਅ ਦੌਰਾਨ ਇਕ ਅਮਰੀਕੀ ਰੈਗੂਲੇਟਰੀ ਨੇ ਰਾਸ਼ਟਰੀ ਸੁਰੱਖਿਆ ਦੇ ਖ਼ਤਰੇ ਦੇ ਮੱਦੇਨਜ਼ਰ ਚਾਈਨਾ ਟੈਲੀਕਾਮ ਲਿਮਟਡ ਦੀ ਇਕ ਇਕਾਈ ਨੂੰ ਅਮਰੀਕੀ ਬਾਜ਼ਾਰ ਤੋਂ...
ਸਮਾਜ/Socialਹਵਾ ਪ੍ਰਦੂਸ਼ਣ ਕਿਵੇਂ ਘਟਾਉਂਦਾ ਹੈ ਸ਼ੁਕਰਾਣੂਆਂ ਦਾ ਗਿਣਤੀ, ਰਿਸਰਚ ਨੇ ਕੀਤਾ ਖ਼ੁਲਾਸਾOn PunjabOctober 28, 2021 by On PunjabOctober 28, 20210850 ਖੋਜਕਰਤਾ ਲੰਬੇ ਸਮੇਂ ਤੋਂ ਜਾਣਦੇ ਹਨ ਕਿ ਹਵਾ ਪ੍ਰਦੂਸ਼ਣ ਮੋਟਾਪਾ, ਸ਼ੂਗਰ ਅਤੇ ਬਾਂਝਪਨ ਸਮੇਤ ਬਿਮਾਰੀਆਂ ਦੇ ਜੋਖ਼ਮ ਨੂੰ ਵਧਾ ਸਕਦਾ ਹੈ, ਪਰ ਉਹ ਇਹ ਨਹੀਂ...