Priyanka Lashes Out : ਨਿਕ ਜੋਨਸ ਦੀ ਬੀਵੀ ਲਿਖੇ ਜਾਣ ’ਤੇ ਭੜਕੀ ਪ੍ਰਿਅੰਕਾ ਚੋਪੜਾ, ਪੁੱਛਿਆ – ਇਹ ਔਰਤਾਂ ਦੇ ਨਾਲ ਹੀ ਕਿਉਂ ਹੁੰਦਾ ਹੈ?
ਪ੍ਰਿਅੰਕਾ ਚੋਪੜਾ ਨੇ ਬਾਲੀਵੁੱਡ ਫਿਲਮ ਇੰਡਸਟਰੀ ਤੋਂ ਬਾਹਰ ਆ ਕੇ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਬਣਾਈ ਹੈ। ਉਹ ਹੁਣ ਇੱਕ ਗਲੋਬਲ ਸੈਲੀਬ੍ਰਿਟੀ ਵਜੋਂ ਜਾਣਿਆ ਜਾਂਦਾ...

