ਸਿਹਤ/Healthਡਾਇਬਟੀਜ਼ ਦੇ ਇਲਾਜ ਦੀ ਨਵੀਂ ਸੰਭਾਵਨਾ, ਨਵੀਂ ਖੋਜ ‘ਚ ਆਇਆ ਸਾਹਮਣੇOn PunjabFebruary 4, 2022 by On PunjabFebruary 4, 20220786 ਏਐਨਆਈ: ਸ਼ੂਗਰ, ਖਾਸ ਕਰਕੇ ਟਾਈਪ 2, ਨੂੰ ਇੱਕ ਲਾਇਲਾਜ ਬਿਮਾਰੀ ਮੰਨਿਆ ਜਾਂਦਾ ਹੈ। ਇਸ ‘ਤੇ ਕਾਬੂ ਪਾਇਆ ਜਾ ਸਕਦਾ ਹੈ ਪਰ ਜੇਕਰ ਜਾਂਚ ‘ਚ ਇਕ...
ਸਮਾਜ/Socialਧਾਨ ਮੰਤਰੀ ਨੇ ਐਲਾਨ ਕੀਤਾ ਸੀ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਨਵੰਬਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਉਦੋਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਲਈ ਕਿਸਾਨਾਂ ਦੀ ਮੰਗ ‘ਤੇ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਈ ਜਾਵੇਗੀ।On PunjabFebruary 4, 2022February 4, 2022 by On PunjabFebruary 4, 2022February 4, 20220604 ਹਿੰਦੂਆਂ ਦੇ ਮੁੱਖ ਤਿਉਹਾਰਾਂ ਵਿੱਚੋਂ ਇਕ ਬਸੰਤ ਪੰਚਮੀ ਸ਼ਨਿਚਰਵਾਰ ਨੂੰ ਮਨਾਈ ਜਾਵੇਗੀ। ਬਸੰਤ ਪੰਚਮੀ ਦੇ ਤਿਉਹਾਰ ‘ਤੇ ਲੋਕ ਵਿੱਦਿਆ ਦੀ ਦੇਵੀ ਸਰਸਵਤੀ ਦੀ ਪੂਜਾ ਕਰਦੇ...
ਰਾਜਨੀਤੀ/Politicsਖੇਤੀ ਮੰਤਰੀ ਨੇ ਰਾਜ ਸਭਾ ‘ਚ ਦਿੱਤੀ ਜਾਣਕਾਰੀ, ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਾਏਗੀ MSP ‘ਤੇ ਕਮੇਟੀOn PunjabFebruary 4, 2022 by On PunjabFebruary 4, 20220621 ਕੇਂਦਰ ਸਰਕਾਰ ਜਲਦੀ ਹੀ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ‘ਤੇ ਇਕ ਕਮੇਟੀ ਦਾ ਗਠਨ ਕਰੇਗੀ। ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਰਾਜ ਸਭਾ ਵਿੱਚ ਇਹ...
ਸਮਾਜ/Socialਹਵਾਈ ਸੈਕਟਰ ਨਾਲ ਜੁੜੇ ਸੰਗਠਨਾਂ ਦੀ ਬਾਈਡਨ ਪ੍ਰਸ਼ਾਸ਼ਨ ਨੂੰ ਅਪੀਲ, ਹਟਾਈਆਂ ਜਾਣ ਯਾਤਰਾ ਸੰਬੰਧੀ ਪਾਬੰਦੀਆਂOn PunjabFebruary 4, 2022 by On PunjabFebruary 4, 20220510 ਯਾਤਰਾ ਤੇ ਹਵਾਈ ਸੈਕਟਰ ਨਾਲ ਜੁਡ਼ੇ ਸੰਗਠਨਾਂ ਨੇ ਬਾਈਡਨ ਪ੍ਰਸ਼ਾਸ਼ਨ ਨੂੰ ਅਮਰੀਕਾ ਜਾਣ ਵਾਲੇ ਯਾਤਰੀਆਂ, ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਾ ਹੈ ਉਨ੍ਹਾਂ ਲਈ ਕੋਰੋਨਾ ਟੈਸਟ...
ਸਮਾਜ/Socialਬੋਰਿਸ ਜੌਨਸਨ ਦੇ ਚਾਰ ਕਰੀਬੀ ਸਹਿਯੋਗੀਆਂ ਨੇ ਦਿੱਤਾ ਅਸਤੀਫ਼ਾ, ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਉਨ੍ਹਾਂ ਦੀ ਸਥਿਤੀOn PunjabFebruary 4, 2022 by On PunjabFebruary 4, 20220504 ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸਰਕਾਰ ਤੇ ਚਾਰ ਕਰੀਬੀਆਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦਸ ਡਾਊਨਿੰਗ ਸਟ੍ਰੀਟ ’ਚ ਹੋਈ ਪਾਰਟੀ...
ਰਾਜਨੀਤੀ/Politicsਬਿਕਰਮ ਮਜੀਠੀਆ ਨੇ ਵਿੰਨ੍ਹਿਆ ਸਿੱਧੂ ‘ਤੇ ਨਿਸ਼ਾਨਾ, ਕਿਹਾ- ਹਿੰਦੂ ਵਿਰੋਧੀ ਹੋਣ ਦੇ ਨਾਲ-ਨਾਲ ਅਨੁਸੂਚਿਤ ਜਾਤੀ ਵਿਰੋਧੀ ਵੀ ਹੈ ਨਵਜੋਤ ਸਿੱਧੂ :On PunjabFebruary 4, 2022 by On PunjabFebruary 4, 20220456 ਸ਼੍ਰੋਮਣੀ ਅਕਾਲੀ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਿੱਧੂ ਜਿੱਥੇ...
ਖਾਸ-ਖਬਰਾਂ/Important NewsPunjab Election 2022: ਕੈਪਟਨ ਅਮਰਿੰਦਰ ਸਿੰਘ ਨਹੀਂ ਹੋਣਗੇ ਗਠਜੋੜ ਦਾ ਚਿਹਰਾ, ਭਾਜਪਾ ਨੇ ਸਥਿਤੀ ਕੀਤੀ ਸਪੱਸ਼ਟOn PunjabFebruary 4, 2022 by On PunjabFebruary 4, 20220488 ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨਾਲ ਹੱਥ ਮਿਲਾਇਆ ਹੈ। ਅਜੇ ਇਹ ਸਪੱਸ਼ਟ ਨਹੀਂ ਹੈ...
ਖਾਸ-ਖਬਰਾਂ/Important Newsਰਾਹੁਲ ਦੀ ਰੈਲੀ ਤੋਂ ਪਹਿਲਾਂ ਸਿੱਧੂ ਨੇ ਹਾਈਕਮਾਂਡ ‘ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਮੁੱਖ ਮੰਤਰੀ ਥੋਪਿਆ ਤਾਂ ਲੋਕ ਅਪਣਾ ਲੈਣਗੇ ਬਦਲOn PunjabFebruary 4, 2022 by On PunjabFebruary 4, 20220536 ਨਵਜੋਤ ਸਿੰਘ ਸਿੱਧੂ ਨੇ 6 ਫਰਵਰੀ ਨੂੰ ਰਾਹੁਲ ਗਾਂਧੀ ਦੀ ਲੁਧਿਆਣਾ ਰੈਲੀ ਤੋਂ ਪਹਿਲਾਂ ਹਾਈਕਮਾਂਡ ਨੂੰ ਇੱਕ ਵਾਰ ਫਿਰ ਅਸਿੱਧੇ ਤੌਰ ‘ਤੇ ਚਿਤਾਵਨੀ ਦਿੱਤੀ ਹੈ...
ਖੇਡ-ਜਗਤ/Sports Newsਨੀਰਜ ਦਾ ਨਾਮ Laureus World Sports Awards ਲਈ ਨਾਮਜ਼ਦ, ਨਾਮਜ਼ਦਗੀ ਹਾਸਲ ਕਰਨ ਵਾਲੇ ਬਣੇ ਤੀਜੇ ਭਾਰਤੀOn PunjabFebruary 3, 2022 by On PunjabFebruary 3, 20220610 ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ ਭਾਰਤੀ ਨੇਜ਼ਾ ਸੁੱਟ ਸਟਾਰ ਨੀਰਜ ਚੋਪੜਾ ਨੂੰ ਵੱਕਾਰੀ ਲਾਰੇਸ ਵਿਸ਼ਵ ਖੇਡ ਪੁਰਸਕਾਰ ਵਿਚ ‘ਵਰਲਡ ਬ੍ਰੇਕਥਰੂ ਆਫ ਦ ਯੀਅਰ’...
ਫਿਲਮ-ਸੰਸਾਰ/FilmyYo Yo Honey Singh ਦੀਆਂ ਮੁਸੀਬਤਾਂ ਵਧੀਆਂ, ਅਸ਼ਲੀਲ ਗੀਤ ਮਾਮਲੇ ‘ਚ ਅਦਾਲਤ ‘ਚ ਦੇਣਾ ਪਵੇਗਾ ਵਾਈਸ ਸੈਂਪਲOn PunjabFebruary 3, 2022 by On PunjabFebruary 3, 202202394 ਹਨੀ ਸਿੰਘ ਦਾ ਅਦਾਲਤ ਅਤੇ ਪੁਲਿਸ ਨਾਲ ਪੁਰਾਣਾ ਰਿਸ਼ਤਾ ਹੈ। ਕਦੇ ਘਰੇਲੂ ਹਿੰਸਾ ਦੇ ਮਾਮਲੇ ਅਤੇ ਕਦੇ ਅਸ਼ਲੀਲ ਗੀਤਾਂ ਕਾਰਨ ਉਹ ਇਸ ਵਿੱਚ ਫਸ ਜਾਂਦੇ...