ਸਿਹਤ/Healthਸਟੱਡੀ ਰੂਮ ‘ਚ ਵਾਸਤੂ ਦੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਰੋOn PunjabFebruary 6, 2022 by On PunjabFebruary 6, 20220522 ਸਨਾਤਨ ਧਰਮ ਵਿੱਚ ਵਾਸਤੂ ਦਾ ਵਿਸ਼ੇਸ਼ ਮਹੱਤਵ ਹੈ। ਜੋਤਿਸ਼ ਨੂੰ ਹਮੇਸ਼ਾ ਘਰ ਦੇ ਸਾਰੇ ਹਿੱਸਿਆਂ ਵਿੱਚ ਵਾਸਤੂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਭਾਰਤ ਵਿੱਚ...
ਖਬਰਾਂ/Newsਪਰਮਾਣੂ ਵਾਰਤਾ ਦੇ ਅਹਿਮ ਦੌਰ ’ਚ ਪਹੁੰਚਣ ’ਤੇ ਅਮਰੀਕਾ ਨੇ ਈਰਾਨ ਨੂੰ ਪਾਬੰਦੀਆਂ ਤੋਂ ਦਿੱਤੀ ਰਾਹਤ, ਟਰੰਪ ਸਰਕਾਰ ਨੇ ਖ਼ਤਮ ਕੀਤੀ ਸੀ ਛੋਟOn PunjabFebruary 6, 2022 by On PunjabFebruary 6, 20220530 ਸਾਲ 2015 ਦੀ ਪਰਮਾਣੂ ਵਾਰਤਾ ਨੂੰ ਬਚਾਉਣ ਦੀ ਪਹਿਲ ਦੇ ਅਹਿਮ ਦੌਰ ’ਚ ਪਹੁੰਚਣ ’ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਈਰਾਨ...
ਸਮਾਜ/Socialਰੂਸ-ਯੂਕਰੇਨ ਤਣਾਅ :On PunjabFebruary 6, 2022 by On PunjabFebruary 6, 20220555 ਰੂਸ ਨੇ ਸ਼ਨੀਵਾਰ ਨੂੰ ਆਪਣੇ ਦੋ ਬੰਬਾਰ ਬੇਲਾਰੂਸ ਦੇ ਅਸਮਾਨ ’ਚ ਉਡਾਏ। ਟੀਯੂ-22 ਐੱਮ 3 ਬੰਬਾਰ ਪ੍ਰਮਾਣੂ ਹਮਲੇ ਕਰਨ ਦੇ ਸਮਰੱਥ ਹਨ। ਅੱਜ ਕੱਲ੍ਹ ਰੂਸੀ...
ਸਮਾਜ/Socialਅਮਰੀਕਾ-ਚੀਨ ਵਿਵਾਦ ਸੁਲਝਾਉਣ ’ਚ ਭੂਮਿਕਾ ਨਿਭਾਉਣਾ ਚਾਹੁੰਦੇ ਹਨ ਇਮਰਾਨOn PunjabFebruary 6, 2022 by On PunjabFebruary 6, 20220673 ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਕਹਿਣਾ ਹੈ ਕਿ ਅਮਰੀਕਾ ਤੇ ਚੀਨ ਵਿਚਾਲੇ ਵਿਵਾਦ ਦਾ ਹੱਲ ਕਰਨ ’ਚ ਪਾਕਿਸਤਾਨ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਪਾਕਿਸਤਾਨ...
ਰਾਜਨੀਤੀ/PoliticsBig Breaking : ਇੰਤਜ਼ਾਰ ਦੀਆਂ ਘੜੀਆਂ ਖਤਮ! ਰਾਹੁਲ ਗਾਂਧੀ ਨੇ ਐਲਾਨਿਆ ਕਾਂਗਰਸ ਦਾ ਸੀਐਮ ਚਿਹਰਾOn PunjabFebruary 6, 2022 by On PunjabFebruary 6, 202204929 ਲੰਬੇ ਸਮੇਂ ਤੋਂ ਲੋਕ ਤੇ ਪਾਰਟੀ ਵਰਕਰ ਕਾਂਗਰਸ ਦੇ ਸੀਐਮ ਚਿਹਰੇ ਦੀ ਮੰਗ ਕਰ ਰਹੇ ਸੀ। ਆਖਿਰਕਾਰ ਅੱਜ ਰਾਹੁਲ ਗਾਂਧੀ ਨੇ ਅੱਜ ਰੈਲੀ ਦੌਰਾਨ ਸੀਐਮ...
ਰਾਜਨੀਤੀ/PoliticsPunjab Election 2022: ਕੇਜਰੀਵਾਲ ਤੇ ਕੈਪਟਨ ਇੱਕੋ ਜਿਹੇ, ਦੋਵਾਂ ਨੇ ਸਹੁੰ ਖਾ ਕੇ ਕੀਤਾ ਇਹ ਕੰਮ, ਸੁਖਬੀਰ ਬਾਦਲ ਦਾ ਦਾਅਵਾOn PunjabFebruary 6, 2022 by On PunjabFebruary 6, 20220497 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਕੇਜਰੀਵਾਲ ਤੇ ਕੈਪਟਨ ਇੱਕੋ ਜਿਹੇ ਹੀ ਹਨ। ਜਿਵੇਂ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ...
ਖਾਸ-ਖਬਰਾਂ/Important NewsLata Mangeshkar Evergreen Songs: ਸਦਾਬਹਾਰ Lata Mangeshkar ਦੇ ਗਾਣੇ, ਹਰ ਵਾਰ ਦਵਾਉਣਗੇ ‘ਦੀਦੀ’ ਦੀ ਯਾਦOn PunjabFebruary 6, 2022 by On PunjabFebruary 6, 20220513 ਭਾਰਤ ਦੀ ਆਵਾਜ਼ ਲਤਾ ਮੰਗੇਸ਼ਕਰ ਨੇ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਏ।...
ਖਾਸ-ਖਬਰਾਂ/Important NewsPunjab Election 2022: ਪਾਬੰਦੀ ਦੇ ਬਾਵਜੂਦ ਮੋਹਾਲੀ ‘ਚ AAP CM ਫੇਸ ਭਗਵੰਤ ਮਾਨ ਦਾ ਰੋਡ ਸ਼ੋਅ, ਚੋਣ ਕਮਿਸ਼ਨ ਨੇ ਭੇਜਿਆ ਨੋਟਿਸOn PunjabFebruary 6, 2022 by On PunjabFebruary 6, 20220562 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਚਿਹਰਾ ਅਤੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਨੇ ਐਤਵਾਰ ਨੂੰ ਮੁਹਾਲੀ ਅਤੇ ਡੇਰਾਬੱਸੀ ਵਿੱਚ ਰੋਡ ਸ਼ੋਅ ਕੀਤਾ।...
ਖੇਡ-ਜਗਤ/Sports NewsFIH Pro League: ਭਾਰਤੀ ਮਰਦ ਹਾਕੀ ਟੀਮ ਜੋਹਾਨਸਬਰਗ ਲਈ ਹੋਈ ਰਵਾਨਾOn PunjabFebruary 4, 2022 by On PunjabFebruary 4, 202204113 ਭਾਰਤੀ ਮਰਦ ਹਾਕੀ ਟੀਮ ਐੱਫਆਈਐੱਚ ਪ੍ਰੋ ਲੀਗ ਵਿਚ ਦੱਖਣੀ ਅਫਰੀਕਾ ਤੇ ਫਰਾਂਸ ਖ਼ਿਲਾਫ਼ ਅੱਠ ਤੋਂ 13 ਫਰਵਰੀ ਤਕ ਹੋਣ ਵਾਲੇ ਮੁਕਾਬਲਿਆਂ ਲਈ ਸ਼ੁੱਕਰਵਾਰ ਨੂੰ ਜੋਹਾਨਸਬਰਗ...
ਫਿਲਮ-ਸੰਸਾਰ/FilmyGangubai Kathiawadi Trailer: ਗੰਗੂਬਾਈ ਦੇ ਕਿਰਦਾਰ ‘ਚ ਆਲੀਆ ਭੱਟ ‘ਚ ਦਿਖਾਈ ਦਿੱਤਾ ਕਮਾਲ ਦਾ ਟ੍ਰਾਂਸਫਾਰਮੇਸ਼ਨ, ਅਜੇ ਦੇਵਗਨ ਬਣੇ ‘ਮਾਫੀਆ’On PunjabFebruary 4, 2022 by On PunjabFebruary 4, 20220520 ਆਲੀਆ ਭੱਟ ਸਟਾਰਰ ਫਿਲਮ ‘ਗੰਗੂਬਾਈ ਕਾਠੀਆਵਾੜੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸੰਜੇ ਲੀਲਾ ਭੰਸਾਲੀ ਦੀ ਇਸ ਫਿਲਮ ‘ਚ ਆਲੀਆ ਨੇ ਕਾਮਾਠੀਪੁਰਾ ਦੀ ਅਸਲੀ ਹੀਰੋਇਨ...