ਖਾਸ-ਖਬਰਾਂ/Important Newsਰੂਸੀ ਵਿਦੇਸ਼ ਮੰਤਰੀ Sergei Lavrov ਤੇ ਜੈਸ਼ੰਕਰ ਵਿਚਾਲੇ ਗੱਲਬਾਤ ਤੋਂ ਪਹਿਲਾਂ ਜਾਣੋ ਅਮਰੀਕਾ ਨੇ ਕੀ ਕਿਹਾOn PunjabApril 1, 2022 by On PunjabApril 1, 20220529 ਹਾਲਾਂਕਿ ਯੂਕਰੇਨ ਸੰਕਟ ਦਰਮਿਆਨ ਅੱਜ ਹੋਣ ਵਾਲੀ ਭਾਰਤ ਅਤੇ ਰੂਸ ਵਿਚਾਲੇ ਹੋਣ ਵਾਲੀ ਅਹਿਮ ਗੱਲਬਾਤ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਪਰ ਅਮਰੀਕਾ...
ਰਾਜਨੀਤੀ/Politicsਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਤੁਰਕਮੇਨਿਸਤਾਨ ਤੇ ਨੀਦਰਲੈਂਡ ਦੇ ਦੌਰੇ ‘ਤੇ ਜਾਣਗੇ, ਜਾਣੋ ਕਿਉਂ ਹੈ ਖਾਸOn PunjabApril 1, 2022 by On PunjabApril 1, 20220595 ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਤੁਰਕਮੇਨਿਸਤਾਨ ਦੇ ਚਾਰ ਦਿਨਾਂ ਦੌਰੇ ‘ਤੇ ਜਾਣਗੇ। ਉਹ 1 ਤੋਂ 4 ਅਪ੍ਰੈਲ ਤੱਕ ਸਾਬਕਾ ਰੂਸੀ ਗਣਰਾਜ ਦੇ ਇਸ ਦੇਸ਼ ਦੇ...
ਸਮਾਜ/Socialਪੰਜਾਬ ‘ਚ ਏਕੀਕ੍ਰਿਤ ਸੜਕ ਦੁਰਘਟਨਾ ਡੇਟਾਬੇਸ ਪ੍ਰਾਜੈਕਟ ਦੀ ਸ਼ੁਰੂਆਤ, ਸਕੂਲਾਂ ਨੇੜੇ ਸਾਰੇ ਵਾਹਨਾਂ ਦੀ ਸਪੀਡ ਵੀ ਨਿਰਧਾਰਤOn PunjabApril 1, 2022 by On PunjabApril 1, 20220564 ਪੰਜਾਬ ਵਿੱਚ ਸੜਕ ਹਾਦਸਿਆਂ (Road Accident) ਤੇ ਮੌਤ ਦਰ ਨੂੰ ਬਿਲਕੁਲ ਘਟਾਉਣ ਦੇ ਉਦੇਸ਼ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar)...
ਫਿਲਮ-ਸੰਸਾਰ/FilmySharmaji Namkeen VIDEO : ਰਿਸ਼ੀ ਕਪੂਰ ਦੇ ਹਿੱਟ ਗੀਤ ‘ਓਮ ਸ਼ਾਂਤੀ ਓਮ’ ‘ਤੇ ਥਿਰਕੇ ਰਣਬੀਰ ਕਪੂਰ, ਆਮਿਰ ਖਾਨ, ਕਰੀਨਾ ਕਪੂਰ, ਆਲੀਆ ਭੱਟOn PunjabMarch 31, 2022 by On PunjabMarch 31, 202201669 ਹਿੰਦੀ ਸਿਨੇਮਾ ਦੇ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਦੀ ਆਖਰੀ ਫਿਲਮ ਸ਼ਰਮਾਜੀ ਨਮਕੀਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋ ਗਈ ਹੈ। ਪਰੇਸ਼ ਰਾਵਲ ਨੇ ਰਿਸ਼ੀ ਦੇ ਕਈ...
ਫਿਲਮ-ਸੰਸਾਰ/FilmyThe Kashmir Files Box Office : ਦੁਨੀਆ ਭਰ ‘ਚ 300 ਕਰੋੜ ਤੋਂ ਪਾਰ ਪਹੁੰਚੀ ‘ਦਿ ਕਸ਼ਮੀਰ ਫਾਈਲਜ਼’, 20 ਦਿਨਾਂ ‘ਚ ਕੀਤੀ ਇੰਨੀ ਕਮਾਈOn PunjabMarch 31, 2022 by On PunjabMarch 31, 2022024844 ਬਾਕਸ ਆਫਿਸ ‘ਤੇ ‘ਦਿ ਕਸ਼ਮੀਰ ਫਾਈਲਜ਼’ ਦੀ ਰਫ਼ਤਾਰ ਮੱਠੀ ਪੈ ਗਈ ਹੈ। ਫਿਲਮ ਆਪਣੇ ਤਿੰਨ ਹਫਤੇ ਪੂਰੇ ਕਰਨ ਵਾਲੀ ਹੈ ਅਤੇ ਚੌਥੇ ਹਫਤੇ ‘ਚ ਐਂਟਰੀ...
ਸਿਹਤ/Healthਗਰਮੀਆਂ ‘ਚ ਇਹ ਤਿੰਨ ਚੀਜ਼ਾਂ ਜ਼ਰੂਰ ਖਾਓ, ਬਹੁਤ ਸਸਤੇ ‘ਚ ਸਿਹਤ ਦਾ ਸੰਤੁਲਨ ਬਣਾ ਸਕਦੇ ਹੋ ਤੁਸੀਂOn PunjabMarch 31, 2022 by On PunjabMarch 31, 20220577 ਹੌਲੀ-ਹੌਲੀ ਮੌਸਮ ਬਦਲ ਰਿਹਾ ਹੈ। ਇਸ ਸਮੇਂ ਦੌਰਾਨ ਜੇਕਰ ਅਸੀਂ ਆਪਣੇ ਖਾਣ-ਪੀਣ ਵੱਲ ਧਿਆਨ ਨਹੀਂ ਦਿੰਦੇ ਤਾਂ ਸਾਡੀ ਸਿਹਤ ਵਿਗੜ ਸਕਦੀ ਹੈ। ਸਾਡੀ ਸਿਹਤ ‘ਤੇ...
ਖਾਸ-ਖਬਰਾਂ/Important Newsਭਾਰਤ ‘ਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ‘ਤੇ ਬਾਇਡਨ ਨੇ ਕਿਹਾ- ਵਧੀਆ ਪ੍ਰਤੀਨਿਧੀ ਸਾਬਤ ਹੋਣਗੇOn PunjabMarch 31, 2022 by On PunjabMarch 31, 20220685 ਭਾਰਤ ‘ਚ ਅਮਰੀਕਾ ਦੇ ਅਗਲੇ ਰਾਜਦੂਤ ਵਜੋਂ ਲਾਸ ਏਂਜਲਸ ਦੇ ਮੇਅਰ ਐਰਿਕ ਗਾਰਸੇਟੀ ਦੇ ਨਾਂ ਨੂੰ ਲੈ ਕੇ ਫਿਲਹਾਲ ਸੰਦੇਹ ਪੈਦਾ ਹੋ ਗਿਆ ਹੈ। ਪਰ...
ਸਮਾਜ/SocialPakistan Political Crisis : ਪਾਕਿਸਤਾਨ ਦੀ ਸੱਤਾ ‘ਤੇ ਕੋਈ ਵੀ ਹੋਵੇ, ਉਸ ਨੂੰ ਫ਼ੌਜ ਦੇ ਹਿਸਾਤਬ ਨਾਲ ਹੀ ਕੰਮ ਕਰਨਾ ਪਵੇਗਾOn PunjabMarch 31, 2022 by On PunjabMarch 31, 20220975 ਪਾਕਿਸਤਾਨ ‘ਚ ਤੇਜ਼ੀ ਨਾਲ ਬਦਲ ਰਹੇ ਸਿਆਸੀ ਹਾਲਾਤ ਇਹ ਸੰਕੇਤ ਦੇ ਰਹੇ ਹਨ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਿਸੇ ਵੀ ਸਮੇਂ ਸੱਤਾ ਤੋਂ ਬਾਹਰ...
ਖਾਸ-ਖਬਰਾਂ/Important NewsPakistan Crisis : ਅਮਰੀਕਾ ਨੇ ਇਮਰਾਨ ਖਾਨ ਦੇ ਗੁਪਤ ਲੈਟਰ ਬੰਬ ਦੀ ਕੱਢੀ ਹਵਾ , ਕਿਹਾ- ਸਾਡਾ ਨਹੀਂ ਇਸ ‘ਚ ਕੋਈ ਹੱਥ , ਨਹੀਂ ਲਿਖੀ ਕੋਈ ਚਿੱਠੀOn PunjabMarch 31, 2022 by On PunjabMarch 31, 202204995 ਪਾਕਿਸਤਾਨ ਦੇ ਵਿਗੜਦੇ ਸਿਆਸੀ ਹਾਲਾਤ ਦੇ ਵਿਚਕਾਰ, ਅਮਰੀਕਾ ਨੇ ਉਸ ਖੁਫੀਆ ਪੱਤਰ ਦਾ ਸਪੱਸ਼ਟ ਤੌਰ ‘ਤੇ ਇਨਕਾਰ ਕੀਤਾ ਹੈ, ਜਿਸ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ...
ਖਾਸ-ਖਬਰਾਂ/Important Newsਅਮਰੀਕੀ ਕਾਂਗਰਸ ਨੇ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਮਨਾਉਣ ਦਾ ਪੇਸ਼ ਕੀਤਾ ਪ੍ਰਸਤਾਵOn PunjabMarch 31, 2022 by On PunjabMarch 31, 20220789 ਅਮਰੀਕਾ ਦੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਸਮੇਤ ਦਰਜਨ ਤੋਂ ਵੱਧ ਸੰਸਦ ਮੈਂਬਰਾਂ ਨੇ ਪ੍ਰਤੀਨਿਧ ਸਦਨ ਵਿੱਚ ਇੱਕ ਮਤਾ ਪੇਸ਼ ਕਰਕੇ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ...