ਖਾਸ-ਖਬਰਾਂ/Important Newsਸਾਹ ਦਾ ਸੰਕਟ : ਪੈਟਰੋਲ-ਡੀਜ਼ਲ ਤੇ ਖਾਣ-ਪੀਣ ਤੋਂ ਬਾਅਦ ਹੁਣ ਦਵਾਈਆਂ ਦੀ ਕਮੀ ਕਾਰਨ ਸ੍ਰੀਲੰਕਾ ‘ਚ ਹੰਗਾਮਾOn PunjabOctober 31, 2022 by On PunjabOctober 31, 20220547 ਜੇਐੱਨਐੱਨ, ਨਵੀਂ ਦਿੱਲੀ : ਸ੍ਰੀਲੰਕਾ ਦਾ ਆਰਥਿਕ ਸੰਕਟ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਆਰਥਿਕ ਮੰਦਹਾਲੀ ਕਾਰਨ ਪਹਿਲਾਂ ਹੀ ਖਾਣ-ਪੀਣ ਦੀਆਂ ਵਸਤਾਂ ਦੀ ਕਮੀ...
ਖਾਸ-ਖਬਰਾਂ/Important NewsUN climate summit : ਬਰਤਾਨੀਆ ਦੇ ਪ੍ਰਧਾਨ ਮੰਤਰੀ ਸੁਨਕ ਨਹੀਂ ਲੈਣਗੇ ਜਲਵਾਯੂ ਸੰਮੇਲਨ ‘ਚ ਹਿੱਸਾ, ਦੁਨੀਆ ਭਰ ‘ਚ ਹੋ ਰਹੀ ਆਲੋਚਨਾOn PunjabOctober 31, 2022October 31, 2022 by On PunjabOctober 31, 2022October 31, 20220792 ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਗਲੇ ਮਹੀਨੇ ਸੰਯੁਕਤ ਰਾਸ਼ਟਰ ਦੇ ਮੁੱਖ ਜਲਵਾਯੂ ਸੰਮੇਲਨ ਕਾਪ-27 ਵਿੱਚ ਹਿੱਸਾ ਨਹੀਂ ਲੈਣਗੇ। ਰਿਸ਼ੀ ਦੇ ਇਸ ਫੈਸਲੇ ਦੀ ਹੁਣ...
ਸਮਾਜ/Socialਅਮਿਤ ਸ਼ਾਹ ਨੇ ਮੋਰਬੀ ਘਟਨਾ ‘ਤੇ ਜਤਾਇਆ ਡੂੰਘਾ ਦੁੱਖ, ਕਿਹਾ- ਪੂਰੇ ਦੇਸ਼ ਦੀਆਂ ਭਾਵਨਾਵਾਂ ਨੂੰ ਹਿਲਾ ਕੇ ਰੱਖ ਦਿੱਤਾOn PunjabOctober 31, 2022 by On PunjabOctober 31, 20220728 ਗੁਜਰਾਤ ਦੇ ਮੋਰਬੀ ਵਿੱਚ ਐਤਵਾਰ ਸ਼ਾਮ ਨੂੰ ਇੱਕ ਕੇਬਲ ਵਾਲਾ ਪੁਲ ਡਿੱਗ ਗਿਆ। ਇਸ ਹਾਦਸੇ ਵਿੱਚ 140 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ।...
ਸਮਾਜ/Socialਮੋਰਬੀ ਹਾਦਸੇ ‘ਤੇ ਦੁਨੀਆ ਦੇ ਕਈ ਦੇਸ਼ਾਂ ਨੇ ਪ੍ਰਗਟਾਇਆ ਦੁੱਖ, ਪੁਤਿਨ ਨੇ ਪੀੜਤ ਪਰਿਵਾਰਾਂ ਨਾਲ ਪ੍ਰਗਟਾਈ ਹਮਦਰਦੀOn PunjabOctober 31, 2022 by On PunjabOctober 31, 20220503 ਗੁਜਰਾਤ ਦੇ ਮੋਰਬੀ ਵਿੱਚ ਐਤਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਕੇਬਲ ਨਾਲ ਬਣਿਆ ਪੁਲ ਡਿੱਗਣ ਨਾਲ 141 ਲੋਕਾਂ ਦੀ ਮੌਤ ਹੋ ਗਈ ਸੀ।...
ਰਾਜਨੀਤੀ/PoliticsMorbi Bridge Collapse : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਮੋਰਬੀ ਦਾ ਦੌਰਾ ਕਰਨਗੇ, ਪੁਲ ਦੇ ਰੱਖ-ਰਖਾਅ ਤੇ ਪ੍ਰਬੰਧਨ ਏਜੰਸੀਆਂ ਖ਼ਿਲਾਫ਼ ਮਾਮਲਾ ਦਰਜOn PunjabOctober 31, 2022 by On PunjabOctober 31, 202209020 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ, 1 ਨਵੰਬਰ ਨੂੰ ਗੁਜਰਾਤ ਦੇ ਮੋਰਬੀ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗੁਜਰਾਤ ਦੇ ਕੇਵੜੀਆ ਵਿੱਚ...
ਰਾਜਨੀਤੀ/Politicsਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਖਿਲਾਫ਼ ਹਾਈ ਕੋਰਟ ‘ਚ ਪਟੀਸ਼ਨ, ਪੜ੍ਹੋ ਕੀ ਪ੍ਰਗਟਾਏ ਗਏ ਹਨ ਖਦਸ਼ੇOn PunjabOctober 31, 2022 by On PunjabOctober 31, 20220553 ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਰੱਦ ਕਰਵਾਉਣ ਲਈ ਮਸ਼ਹੂਰ ਐਡਵੋਕੇਟ HC ਅਰੋੜਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ।...
ਖੇਡ-ਜਗਤ/Sports NewsIndia vs South Africa : ਭਾਰਤ – ਦਿ ਅਫਰੀਕਾ ਮੈਚ ਦੌਰਾਨ ਪਰਥ ‘ਚ ਹਲਕੀ ਬਾਰਿਸ਼ ਦੀ ਭਵਿੱਖਬਾਣੀ, ਜਾਣੋ ਪਿੱਚ ਦੀ ਰਿਪੋਰਟOn PunjabOctober 30, 2022 by On PunjabOctober 30, 202201506 ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਵਿਸ਼ਵ ਕੱਪ ਦਾ ਅਹਿਮ ਮੈਚ 30 ਅਕਤੂਬਰ ਐਤਵਾਰ ਨੂੰ ਖੇਡਿਆ ਜਾਵੇਗਾ। ਇਸ ਦੌਰਾਨ ਕ੍ਰਿਕਟ ਪ੍ਰਸ਼ੰਸਕ ਇਸ ਗੱਲ ਨੂੰ ਲੈ...
ਫਿਲਮ-ਸੰਸਾਰ/Filmyਵਿਨੋਦ ਖੰਨਾ ਤੋਂ ਲੈ ਕੇ ਹੇਮਾ ਮਾਲਿਨੀ ਤਕ, ਇਹ ਬਾਲੀਵੁੱਡ ਸਿਤਾਰੇ ਹੋਏ ਭਾਜਪਾ ‘ਚ ਸ਼ਾਮਲ, ਕੁਝ ਬਣੇ ਮੰਤਰੀ ਤੇ ਕਈ ਵਿਧਾਇਕOn PunjabOctober 30, 2022 by On PunjabOctober 30, 20220605 ਕੰਗਨਾ ਰਣੌਤ ਨੇ ਸਾਫ਼ ਕਿਹਾ ਹੈ ਕਿ ਉਹ ਰਾਜਨੀਤੀ ਵਿੱਚ ਆਉਣ ਲਈ ਤਿਆਰ ਹੈ। ਉਸ ਨੇ ਕਿਹਾ ਕਿ ਉਹ ਭਾਜਪਾ ਦੀ ਟਿਕਟ ‘ਤੇ ਹਿਮਾਚਲ ਪ੍ਰਦੇਸ਼...
ਸਿਹਤ/HealthHigh Blood Sugar: ਹਾਈ ਬਲੱਡ ਸ਼ੂਗਰ ਘਟਾ ਸਕਦੀ ਹੈ ਅੱਖਾਂ ਦੀ ਰੌਸ਼ਨੀ, ਜਾਣੋ ਕੀ ਕਹਿੰਦੇ ਹਨ ਮਾਹਿਰOn PunjabOctober 30, 2022 by On PunjabOctober 30, 20220579 ਜੇਕਰ ਤੁਸੀਂ ਵੀ ਡਾਇਬਟੀਜ਼ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਤੁਹਾਨੂੰ ਵੀ ਆਪਣੀਆਂ ਅੱਖਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਹਾਈ ਬਲੱਡ ਸ਼ੂਗਰ ਦੀ ਸਥਿਤੀ...
ਸਿਹਤ/Healthਸਰਦੀਆਂ ‘ਚ ਮੂਲੀ ਖਾਣ ਨਾਲ ਦੂਰ ਹੁੰਦੀਆਂ ਹਨ ਇਹ 4 ਸਮੱਸਿਆਵਾਂ, ਤੁਸੀਂ ਵੀ ਅਜ਼ਮਾਓOn PunjabOctober 30, 2022 by On PunjabOctober 30, 20220432 ਠੰਢ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਮੌਸਮ ਵਿੱਚ ਕਈ ਬਿਮਾਰੀਆਂ ਦਾ ਸੰਕਟ ਵੀ ਵੱਧ ਜਾਂਦਾ ਹੈ। ਜੇਕਰ ਤੁਸੀਂ ਸਰਦੀਆਂ ਦੇ ਇਸ ਮੌਸਮ ਵਿੱਚ...