ਖਾਸ-ਖਬਰਾਂ/Important NewsHalloween Stampede : ਪੁਲਿਸ ਮੁਖੀ ਨੇ ਹਾਦਸੇ ਦੀ ਜ਼ਿੰਮੇਵਾਰੀ ਲਈ, ਗ੍ਰਹਿ ਮੰਤਰਾਲੇ ਨੇ ਦੇਸ਼ ਤੋਂ ਮੰਗੀ ਮਾਫ਼ੀOn PunjabNovember 1, 2022 by On PunjabNovember 1, 20220504 ਦੱਖਣੀ ਕੋਰੀਆ ਦੇ ਪੁਲਿਸ ਮੁਖੀ ਨੇ ਮੰਗਲਵਾਰ ਨੂੰ ਸਿਓਲ ਵਿੱਚ ਹੇਲੋਵੀਨ ਤਿਉਹਾਰ ਦੇ ਜਸ਼ਨ ਦੌਰਾਨ ਵਾਪਰੇ ਇੱਕ ਹਾਦਸੇ ਦੀ ਜ਼ਿੰਮੇਵਾਰੀ ਲਈ ਹੈ। ਉਸਨੇ ਮੰਨਿਆ ਕਿ...
ਰਾਜਨੀਤੀ/Politicsਸਤੇਂਦਰ ਜੈਨ ‘ਤੇ 10 ਕਰੋੜ ਦੇਣ ਦੇ ਦੋਸ਼ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ- ਸੁਕੇਸ਼ ਦੇ ਮੋਢੇ ‘ਤੇ ਬੰਦੂਕ ਰੱਖ ਕੇ ਚੱਲ ਰਹੀ ਹੈ ਭਾਜਪਾOn PunjabNovember 1, 2022 by On PunjabNovember 1, 20220522 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਵਿੱਚ ਯੋਗਾ ਕਲਾਸਾਂ ਨਹੀਂ ਰੁਕਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਅਤੇ ਉਪ...
ਰਾਜਨੀਤੀ/PoliticsPM Modi in Mangarh : ਮਾਨਗੜ੍ਹ ਧਾਮ ਨੂੰ ਰਾਸ਼ਟਰੀ ਸਮਾਰਕ ਐਲਾਨਿਆ, ਪੀਐੱਮ ਨੇ ਕਿਹਾ – ਗੋਵਿੰਦ ਗੁਰੂ ਲੱਖਾਂ ਆਦਿਵਾਸੀਆਂ ਦੇ ਨਾਇਕOn PunjabNovember 1, 2022 by On PunjabNovember 1, 20220577 ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ‘ਚ ਪਹੁੰਚੇ ਪੀਐੱਮ ਮੋਦੀ ਨੇ ਮੰਗਲਵਾਰ ਨੂੰ ਵੱਡਾ ਐਲਾਨ ਕੀਤਾ। ਮੋਦੀ ਨੇ ਮਾਨਗੜ੍ਹ ਧਾਮ ਵਿਖੇ ਸੁਤੰਤਰਤਾ ਸੈਨਾਨੀ ਸ਼੍ਰੀ ਗੋਵਿੰਦ ਗੁਰੂ ਨੂੰ...
ਸਮਾਜ/Socialਚੋਣ ਲਡ਼ੀ ਤਾਂ ਅਕਾਲੀ ਦਲ ਕਰੇਗਾ ਬੀਬੀ ਜਗੀਰ ਕੌਰ ਵਿਰੁੱਧ ਕਾਰਵਾਈ ! ਬੀਬੀ ਨੂੰ ਮਨਾਉਣ ’ਚ ਰਿਹਾ ਅਸਫਲOn PunjabNovember 1, 2022 by On PunjabNovember 1, 20220590 ਬੀਬੀ ਜਗੀਰ ਕੌਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਦੀ ਚੋਣ ਲਡ਼ਦੇ ਹਨ ਤਾਂ ਉਨ੍ਹਾਂ ਵਿਰੁੱਧ ਅਕਾਲੀ ਦਲ ਅਨੁਸ਼ਾਸਨੀ ਕਾਰਵਾਈ ਕਰ ਸਕਦਾ ਹੈ।...
ਖੇਡ-ਜਗਤ/Sports Newsਜਿਮਨਾਸਟਿਕ ਖਿਡਾਰਨਾਂ ਨੇ ਰਾਜ ਪੱਧਰੀ ਮੁਕਾਬਲਿਆਂ ਚ ਜਿੱਤੇ 47 ਮੈਡਲ, ਕੌਮਾਂਤਰੀ ਕੋਚ ਨੀਤੂ ਬਾਲਾ ਦੀਆਂ ਲਾਡਲੀਆਂ ਨੇ ਦਿਖਾਇਆ ਦਮ-ਖਮOn PunjabOctober 31, 2022 by On PunjabOctober 31, 20220611 ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਖੇਡ ਵਿਭਾਗ ਦੇ ਵੱਲੋਂ ਕਰਵਾਈਆਂ ਗਈਆਂ “ਖੇਡਾਂ ਵਤਨ ਪੰਜਾਬ ਦੀਆਂ 2022” ਬਹੁ ਖੇਡ ਪ੍ਰਤੀਯੋਗਤਾਵਾ ਦੇ ਸਿਲਸਿਲੇ ਤਹਿਤ ਜ਼ਿਲ੍ਹਾ ਖੇਡ...
ਫਿਲਮ-ਸੰਸਾਰ/FilmyAishwarya Rai Bachchan: ਸਲਮਾਨ ਖਾਨ ਤੋਂ ਲੈ ਕੇ ਪਨਾਮਾ ਪੇਪਰਜ਼ ਤਕ…ਪੜ੍ਹੋ ਐਸ਼ਵਰਿਆ ਨਾਲ ਜੁੜੇ ਇਹ ਵੱਡੇ ਵਿਵਾਦOn PunjabOctober 31, 2022 by On PunjabOctober 31, 20220658 ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਖੂਬਸੂਰਤੀ ਅਤੇ ਸ਼ਾਨਦਾਰ ਅਦਾਕਾਰੀ ਲਈ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ 1 ਨਵੰਬਰ ਨੂੰ ਆਪਣਾ 49ਵਾਂ ਜਨਮਦਿਨ...
ਸਿਹਤ/HealthBack Pain : ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਤੁਰੰਤ ਮਿਲੇਗਾ ਆਰਾਮOn PunjabOctober 31, 2022 by On PunjabOctober 31, 202207844 ਅੱਜ ਕੱਲ੍ਹ ਲੋਕਾਂ ‘ਚ ਕਮਰ ਦਰਦ ਦੀ ਸਮੱਸਿਆ ਆਮ ਹੋ ਗਈ ਹੈ। ਸਰੀਰ ਵਿੱਚ ਵਿਟਾਮਿਨ ਦੀ ਕਮੀ ਦੇ ਕਾਰਨ ਕਮਰ ਦਰਦ ਦੀ ਸਮੱਸਿਆ ਹੁੰਦੀ ਹੈ।...
ਖਾਸ-ਖਬਰਾਂ/Important NewsChhath Puja : ਅਮਰੀਕਾ ‘ਚ ਦਿਸਿਆ ਛਠ ਪੂਜਾ ਦੇ ਤਿਉਹਾਰ ਦਾ ਉਤਸ਼ਾਹ, ਚੜ੍ਹਦੇ ਸੂਰਜ ਨੂੰ ਅਰਘ ਦੇਣ ਲਈ ਇਕੱਠੇ ਹੋਏ ਭਾਰਤੀ ਅਮਰੀਕੀOn PunjabOctober 31, 2022 by On PunjabOctober 31, 202201530 ਅੱਜ ਛੱਠ ਮਹਾਪਰਵ ਦੇ ਚੌਥੇ ਦਿਨ ਚੜ੍ਹਦੇ ਸੂਰਜ ਨੂੰ ਅਰਘ ਦੇਣ ਦੇ ਨਾਲ ਲੋਕ-ਧਰਮ ਦੇ ਮਹਾਨ ਤਿਉਹਾਰ ਛਠ ਦੀ ਸਮਾਪਤੀ ਹੋ ਗਈ ਹੈ। ਇਸ ਪਵਿੱਤਰ...
ਖਾਸ-ਖਬਰਾਂ/Important Newsਕੈਨੇਡਾ ‘ਚ 85 ਸਾਲਾਂ ਬਾਅਦ ਮਿਲਿਆ ਅਮਰੀਕੀ ਖੋਜੀ ਦਾ ਕੈਮਰਾ ਤੇ ਉਪਕਰਨ, ਸਾਹਮਣੇ ਆਈਆਂ ਪਹਾੜ ਦੀਆਂ ਦਿਲਚਸਪ ਤਸਵੀਰਾਂOn PunjabOctober 31, 2022 by On PunjabOctober 31, 20220520 ਮਸ਼ਹੂਰ ਅਮਰੀਕੀ ਖੋਜੀ ਬ੍ਰੈਡਫੋਰਡ ਵਾਸ਼ਬਰਨ (Bradford Washburn) ਦੇ ਕੈਮਰੇ ਅਤੇ ਉਪਕਰਣ ਯੂਕੋਨ ਗਲੇਸ਼ੀਅਰ (Yukon glacier) ਵਿੱਚ ਪਏ ਮਿਲੇ ਹਨ। ਉਨ੍ਹਾਂ ਨੂੰ 1937 ਵਿੱਚ ਗਲੇਸ਼ੀਅਰ ਦੀ...
ਖਾਸ-ਖਬਰਾਂ/Important NewsTyphoon Nalgae : ਫਿਲੀਪੀਨਜ਼ ‘ਚ ਤੂਫਾਨ ‘Nalgae’ ਨਾਲ ਮਰਨ ਵਾਲਿਆਂ ਦੀ ਗਿਣਤੀ 100 ਦੇ ਨੇੜੇ, 69 ਜ਼ਖਮੀ ; 63 ਲਾਪਤਾOn PunjabOctober 31, 2022 by On PunjabOctober 31, 202205862 ਫਿਲੀਪੀਨਜ਼ ‘ਚ ਟ੍ਰੋਪੀਕਲ ਤੂਫਾਨ ਨਾਲਗੇ ਤੋਂ ਬਾਅਦ ਹੜ੍ਹਾਂ ਅਤੇ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 98 ਹੋ ਗਈ ਹੈ। ਦੇਸ਼ ਦੀ ਆਪਦਾ...