ਸਮਾਜ/Socialਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਖ਼ਿਲਾਫ਼ ਦੰਗਿਆਂ ਦੇ ਮਾਮਲੇ ‘ਚ ਹੋਵੇਗੀ ਜਾਂਚ, ਬ੍ਰਾਜ਼ੀਲੀ ਸੁਪਰੀਮ ਕੋਰਟ ਸਹਿਮਤOn PunjabJanuary 14, 2023 by On PunjabJanuary 14, 20230585 ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੂੰ ਦੇਸ਼ ਵਿੱਚ ਹੋਏ ਦੰਗਿਆਂ ਦੀ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਰਾਜਧਾਨੀ ਬ੍ਰਾਸੀਲੀਆ ਵਿੱਚ...
ਖਾਸ-ਖਬਰਾਂ/Important NewsBhutan China Relation : ਭੂਟਾਨ ਨਾਲ ਸਰਹੱਦੀ ਵਿਵਾਦ ਸੁਲਝਾਉਣ ‘ਤੇ ਜ਼ੋਰ ਦੇ ਰਿਹਾ ਚੀਨ, ਜਾਣੋ ਕੀ ਹੈ ਡ੍ਰੈਗਨ ਦੀ ਨਵੀਂ ਰਣਨੀਤੀOn PunjabJanuary 14, 2023 by On PunjabJanuary 14, 20230890 ਚੀਨ ਅਤੇ ਭੂਟਾਨ ਸਰਹੱਦੀ ਵਿਵਾਦ ਦੇ ਹੱਲ ਲਈ ਗੱਲਬਾਤ ਤੇਜ਼ ਕਰਨ ਲਈ ਸਹਿਮਤ ਹੋ ਗਏ ਹਨ। ਜਾਣਕਾਰੀ ਮੁਤਾਬਕ ਚੀਨ ਅਤੇ ਭੂਟਾਨ ਨੇ ਤਿੰਨ-ਪੜਾਵੀ ਰੋਡਮੈਪ ਰਾਹੀਂ...
ਖਬਰਾਂ/NewsPM Modi Security Breach : ਕਰਨਾਟਕ ‘ਚ PM ਮੋਦੀ ਦੀ ਸੁਰੱਖਿਆ ‘ਚ ਚੂਕ , ਰੋਡ ਸ਼ੋਅ ਦੌਰਾਨ ਕਾਰ ਦੇ ਨੇੜੇ ਪਹੁੰਚਿਆ ਨੌਜਵਾਨOn PunjabJanuary 12, 2023 by On PunjabJanuary 12, 202301431 ਕਰਨਾਟਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀਐਮ ਮੋਦੀ ਹੁਬਲੀ ਵਿੱਚ ਰੋਡ ਸ਼ੋਅ ਕਰ ਰਹੇ ਸਨ। ਇਸ...
ਫਿਲਮ-ਸੰਸਾਰ/Filmyਆਥੀਆ ਸ਼ੈੱਟੀ ਤੇ ਕੇਐੱਲ ਰਾਹੁਲ ਦੇ ਵਿਆਹ ‘ਚ ਸ਼ਾਮਲ ਹੋਣਗੀਆਂ ਇਹ ਬਾਲੀਵੁੱਡ ਹਸਤੀਆਂ, ਵੇਖੋ ਸੂਚੀOn PunjabJanuary 12, 2023 by On PunjabJanuary 12, 20230587 ਇਨ੍ਹੀਂ ਦਿਨੀਂ ਕ੍ਰਿਕਟਰ ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਦੇ ਵਿਆਹ ਦੀਆਂ ਖਬਰਾਂ ਬਾਲੀਵੁੱਡ ਗਲਿਆਰਿਆਂ ਵਿੱਚ ਅੱਗ ਵਾਂਗ ਫੈਲ ਰਹੀਆਂ ਹਨ। ਹਾਲਾਂਕਿ, ਅਜੇ ਤਕ ਜੋੜੇ ਅਤੇ...
ਸਿਹਤ/HealthDifference Between Paneer And Tofu: ਕੀ ਤੁਸੀਂ ਜਾਣਦੇ ਹੋ ਟੋਫੂ ਤੇ ਪਨੀਰ ‘ਚ ਕੀ ਹੈ ਫਰਕ? ਜਾਣ ਕੇ ਰਹਿ ਜਾਓਗੇ ਹੈਰਾਨOn PunjabJanuary 12, 2023 by On PunjabJanuary 12, 2023010999 ਜ਼ਿਆਦਾਤਰ ਲੋਕ ਪਨੀਰ ਨਾਲ ਬਣੇ ਵੱਖ-ਵੱਖ ਪਕਵਾਨਾਂ ਦਾ ਆਨੰਦ ਲੈਣਾ ਪਸੰਦ ਕਰਦੇ ਹਨ। ਦੁੱਧ ਤੋਂ ਬਣੇ ਉਤਪਾਦਾਂ ਦੀ ਗੱਲ ਕਰੀਏ ਤਾਂ ਆਮ ਤੌਰ ‘ਤੇ ਹਰ...
ਰਾਜਨੀਤੀ/PoliticsKarnataka: PM ਮੋਦੀ ਨੇ ਹੁਬਲੀ ‘ਚ ਰਾਸ਼ਟਰੀ ਯੁਵਾ ਉਤਸਵ ਦਾ ਕੀਤਾ ਉਦਘਾਟਨ, ਸੁਰੱਖਿਆ ਘੇਰੇ ‘ਚ ਨਜ਼ਰ ਆਈ ਢਿੱਲOn PunjabJanuary 12, 2023 by On PunjabJanuary 12, 20230711 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਬਲੀ ਵਿੱਚ ਸਵਾਮੀ ਵਿਵੇਕਾਨੰਦ ਦੀ ਜਯੰਤੀ ਦੇ ਮੌਕੇ ‘ਤੇ ਰਾਸ਼ਟਰੀ ਯੁਵਾ ਉਤਸਵ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਪੀਐਮ ਮੋਦੀ...
ਰਾਜਨੀਤੀ/Politicsਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਾਰਨ ਸ਼ਹਿਰ ਦੀਆਂ ਸੜਕਾਂ ‘ਤੇ ਲੱਗੇ ਲੰਬੇ ਜਾਮ, ਪੁਲਿਸ ਦੇ ਬਦਲਵੇਂ ਰਸਤਿਆਂ ਦੇ ਪ੍ਰਬੰਧ ਨਹੀਂ ਹੋ ਸਕੇ ਲਾਗੂOn PunjabJanuary 12, 2023 by On PunjabJanuary 12, 20230508 ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਾਰਨ ਸ਼ਹਿਰ ਵਾਸੀਆਂ ਨੂੰ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸ਼ਹਿਰ ਦੇ ਪ੍ਰਮੁੱਖ ਸਮਰਾਲਾ ਚੌਂਕ, ਸ਼ੇਰਪੁਰ ਚੌਕ...
ਸਮਾਜ/Socialਸਿੱਖ ਫੌਜੀ ਹੈਲਮਟ ਨਹੀਂ ਪਾਉਣਗੇ, ਗਿਆਨੀ ਹਰਪ੍ਰੀਤ ਸਿੰਘ ਦੀ ਦੋ ਟੁੱਕ, ਕੇਂਦਰ ਨੂੰ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲOn PunjabJanuary 12, 2023 by On PunjabJanuary 12, 20230607 ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮੈਟ ਪਾਉਣ ਲਈ ਭਾਰਤ ਸਰਕਾਰ ਵੱਲੋਂ ਹੈਲਮੈਟ ਤਿਆਰ ਕਰਵਾਉਣ...
ਖਾਸ-ਖਬਰਾਂ/Important NewsUS Flights Down: ਅਮਰੀਕਾ ‘ਚ ਸ਼ੁਰੂ ਹੋਈ ਹਵਾਈ ਸੇਵਾ, ਕੰਪਿਊਟਰ ਸਿਸਟਮ ‘ਚ ਖਰਾਬੀ ਕਾਰਨ ਉਡਾਣਾਂ ਹੋਈਆਂ ਸਨ ਰੱਦOn PunjabJanuary 12, 2023 by On PunjabJanuary 12, 20230607 ਅਮਰੀਕਾ ‘ਚ ਕੰਪਿਊਟਰ ਸਿਸਟਮ ‘ਚ ਖਰਾਬੀ ਕਾਰਨ ਰੁਕੀ ਫਲਾਈਟ ਸੇਵਾ ਹੁਣ ਹੌਲੀ-ਹੌਲੀ ਸ਼ੁਰੂ ਹੋ ਰਹੀ ਹੈ। ਫੈੱਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਇਸ ਸਮੱਸਿਆ ਨੂੰ ਠੀਕ...
ਖਾਸ-ਖਬਰਾਂ/Important NewsPakistan Wheat Crisis: PoK ‘ਚ ਆਟੇ ਦੀ ਭਾਰੀ ਕਮੀ, ਅਸਮਾਨ ਛੂਹ ਰਹੀਆਂ ਹਨ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂOn PunjabJanuary 12, 2023 by On PunjabJanuary 12, 20230589 ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਖੁਰਾਕੀ ਵਸਤਾਂ ਦੀ ਭਾਰੀ ਕਮੀ ਹੈ। ਇੱਥੇ ਦੰਗੇ ਵਰਗੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ। ਬਾਗ ਅਤੇ ਮੁਜ਼ੱਫਰਾਬਾਦ...