ਖਬਰਾਂ/Newsਸਰਕਾਰੀ ਸਕੂਲ ‘ਚ ਕੈਂਪਰ ‘ਚੋਂ ਪਾਣੀ ਪੀਣ ‘ਤੇ ਅਧਿਆਪਕ ਨੇ ਦਲਿਤ ਵਿਦਿਆਰਥੀ ਦੀ ਕੀਤੀ ਕੁੱਟਮਾਰ; ਗ੍ਰਿਫਤਾਰOn PunjabSeptember 10, 2023 by On PunjabSeptember 10, 20230584 ਰਾਜਸਥਾਨ ਦੇ ਬਿਆਨਾ ਸ਼ਹਿਰ ਦੇ ਭੀਮ ਨਗਰ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ ਸ਼ੁੱਕਰਵਾਰ ਨੂੰ ਇੱਕ 12 ਸਾਲਾ ਦਲਿਤ ਲੜਕੇ ਨੂੰ ਉਸਦੇ ਕੈਂਪਰ ਤੋਂ ਪਾਣੀ...
ਖਬਰਾਂ/Newsਕੈਂਸਰ ਤੇ ਲਿਵਰ ਦੀਆਂ ਨਕਲੀ ਦਵਾਈਆਂ ਦੇ ਅਲਰਟ ਪਿੱਛੋਂ ਭਾਰਤ ਨੇ ਵਧਾਈ ਸਖ਼ਤੀ, ਸੂਬਿਆਂ ਨੂੰ ਦਿੱਤੇ ਇਹ ਨਿਰਦੇਸ਼On PunjabSeptember 10, 2023 by On PunjabSeptember 10, 20230408 ਕੈਂਸਰ ਤੇ ਲਿਵਰ ਦੀਆਂ ਨਕਲੀ ਦਵਾਈਆਂ ਨੂੰ ਲੈ ਕੇ ਸੰਸਾਰ ਸਿਹਤ ਸੰਗਠਨ (WHO) ਦੇ ਅਲਰਟ ਮਗਰੋਂ ਭਾਰਤ ਨੇ ਸਖ਼ਤੀ ਵਧਾ ਦਿੱਤੀ ਹੈ। ਸੰਸਾਰ ਸਿਹਤ ਸੰਗਠਨ...
ਖਬਰਾਂ/NewsCar-T Cell Therapy ਨਾਲ ਹੁਣ ਭਾਰਤ ‘ਚ ਵੀ ਕੈਂਸਰ ਪੀੜਤਾਂ ਦਾ ਹੋਵੇਗਾ ਇਲਾਜ, PGI ਚੰਡੀਗੜ੍ਹ ‘ਚ ਕੀਤਾ ਜਾ ਰਿਹਾ ਪ੍ਰੀਖਣOn PunjabSeptember 10, 2023 by On PunjabSeptember 10, 20230614 ਅਮਰੀਕਾ ਤੋਂ ਬਾਅਦ ਹੁਣ ਭਾਰਤ ‘ਚ ਵੀ ਕੈਂਸਰ ਪੀੜਤਾਂ ਦਾ ਇਲਾਜ ਕਾਈਮੈਰਿਕ ਐਂਟੀਜੇਨ ਰੀਸੈਪਟਰ ਟੀ (Car-T) ਸੈੱਲ ਥੈਰੇਪੀ ਰਾਹੀਂ ਕੀਤਾ ਜਾਵੇਗਾ। ਅਮਰੀਕਾ ‘ਚ ਇਸ ਤਕਨੀਕ...
ਖਬਰਾਂ/Newsਪਨਗ੍ਰੇਨ ਦੇ ਚੇਅਰਮੈਨ ਤੇ ‘ਆਪ’ ਆਗੂ ਮਿਆਦੀਆਂ ਦੇ PA ਦੀ ਸੜਕ ਹਾਦਸੇ ‘ਚ ਮੌਤ, ਡਿਊਟੀ ਤੋਂ ਵਾਪਸੀ ਵੇਲੇ ਵਾਹਨ ਨੇ ਮਾਰੀ ਟੱਕਰOn PunjabSeptember 10, 2023 by On PunjabSeptember 10, 20230534 ਪਨਗਰੇਨ (Pungrain) ਦੇ ਚੇਅਰਮੈਨ ਅਤੇ ਹਲਕਾ ਰਾਜਾਸਾਂਸੀ ਦੇ ਸੀਨੀਅਰ ‘ਆਪ’ ਆਗੂ ਬਲਦੇਵ ਸਿੰਘ ਮਿਆਦੀਆਂ ਦੇ ਨਿੱਜੀ ਸਕੱਤਰ (PA) ਅਜੇੈਪਾਲ ਸਿੰਘ (24) ਦੀ ਬੀਤੀ ਰਾਤ ਸੜਕ...
ਖਾਸ-ਖਬਰਾਂ/Important Newsਭਾਰਤ ਆਉਣ ਤੋਂ ਪਹਿਲਾਂ ਬਰਤਾਨਵੀ ਪੀਐਮ ਰਿਸ਼ੀ ਸੂਨਕ ਦਾ ਵੱਡਾ ਬਿਆਨ, ਬੋਲੇ ਖਾਲਿਸਤਾਨ ਪੱਖੀ ਕੱਟੜਵਾਦ ਦੇ ਖਤਰੇ ਨਾਲ ਨਜਿੱਠਣ ਲਈ ਭਾਰਤ ਨਾਲ ਮਿਲ ਕੇ ਕੰਮ ਕਰ ਰਹੇ…On PunjabSeptember 7, 2023 by On PunjabSeptember 7, 20230605 ਬਰਤਾਨੀਆ ਵਿੱਚ ਖਾਲਿਸਤਾਨ ਪੱਖੀਆਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ...
ਸਮਾਜ/Socialਖਾਸ-ਖਬਰਾਂ/Important NewsJagtar Singh Johal: ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਜੌਹਲ ਜੱਗੀ ਦੀ ਰਿਹਾਈ ਦੀ ਮੰਗ, 70 ਸੰਸਦ ਮੈਂਬਰਾਂ ਨੇ ਮਾਰਿਆ ਹੰਭਲਾOn PunjabSeptember 7, 2023 by On PunjabSeptember 7, 202301967 ਭਾਰਤ ਵਿੱਚ ਹੋ ਰਹੇ ਜੀ-20 ਸਿਖਰ ਸੰਮੇਲਨ ਦੌਰਾਨ ਜਗਤਾਰ ਸਿੰਘ ਉਰਫ ਜੱਗੀ ਜੌਹਲ ਦੀ ਰਿਹਾਈ ਦਾ ਮਾਮਲਾ ਉੱਠਿਆ ਹੈ। ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੇ...
ਖਾਸ-ਖਬਰਾਂ/Important Newsਰਾਜਨੀਤੀ/Politicsਅਮਰੀਕੀ ਰਾਸ਼ਟਰਪਤੀ ਪਹਿਲੀ ਵਾਰ 8 ਸਤੰਬਰ ਨੂੰ 3 ਦਿਨਾਂ ਦੌਰੇ ‘ਤੇ ਆਉਣਗੇ ਭਾਰਤOn PunjabSeptember 7, 2023 by On PunjabSeptember 7, 20230398 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪਹਿਲੀ ਵਾਰ 8 ਸਤੰਬਰ ਨੂੰ 3 ਦਿਨਾਂ ਦੌਰੇ ‘ਤੇ ਭਾਰਤ ਆ ਰਹੇ ਹਨ। ਉਹ ਏਅਰਫੋਰਸ-1 ਰਾਹੀਂ ਦਿੱਲੀ ਪਹੁੰਚਣਗੇ। ਪ੍ਰਧਾਨ ਮੰਤਰੀ ਮੋਦੀ...
ਸਿਹਤ/Healthਛੋਟੀ ਉਮਰ ਵਾਲਿਆਂ ਦੀ ਜਾਨ ਲੈਣ ਲੱਗਿਆ ਕੈਂਸਰ, ਭੋਜਨ ’ਚ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਮਾਤਰਾ ਬਣ ਰਹੀ ਕੈਂਸਰ ਦਾ ਕਾਰਨOn PunjabSeptember 7, 2023 by On PunjabSeptember 7, 20230438 ਕੈਂਸਰ ਤੋਂ ਬਚਾਅ ਲਈ ਕਈ ਖੋਜਾਂ ਕੀਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਇਸ ਦਾ ਖ਼ਤਰਾ ਘੱਟ ਨਹੀਂ ਹੋ ਰਿਹਾ। 30 ਸਾਲਾਂ ਦੌਰਾਨ 50 ਸਾਲ...
ਸਮਾਜ/Socialਖਾਸ-ਖਬਰਾਂ/Important Newsਚੰਦਰਯਾਨ 3 ਤੋਂ ਬਾਅਦ, ਹੁਣ ਆਦਿੱਤਿਆ L1 ਨੇ ਲਈ ਸੈਲਫੀ, ਧਰਤੀ ਤੇ ਚੰਦਰਮਾ ਦਾ ਦਿਖਾਇਆ ਸ਼ਾਨਦਾਰ ਦ੍ਰਿਸ਼On PunjabSeptember 7, 2023 by On PunjabSeptember 7, 20230581 ਚੰਦਰਯਾਨ 3 ਦੇ ਚੰਦਰਮਾ ‘ਤੇ ਸਫਲ ਲੈਂਡਿੰਗ ਤੋਂ ਬਾਅਦ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹੁਣ ਸੂਰਜ ਬਾਰੇ ਜਾਣਕਾਰੀ ਇਕੱਠੀ...
ਸਮਾਜ/Socialਖਾਸ-ਖਬਰਾਂ/Important Newsਗਰੀਨ ਕਾਰਡ ਲੈਣ ਤੋਂ ਪਹਿਲਾਂ ਮਰ ਚੁੱਕੇ ਹੋਣਗੇ ਚਾਰ ਲੱਖ ਭਾਰਤੀ, ਰਿਪੋਰਟ ਨੇ ਪੇਸ਼ ਕੀਤੀ ਲੰਬੀ ਇੰਤਜ਼ਾਰ ਸੂਚੀ ਦੀ ਚਿੰਤਾਜਨਕ ਤਸਵੀਰOn PunjabSeptember 7, 2023 by On PunjabSeptember 7, 20230527 ਅਮਰੀਕਾ ’ਚ ਗਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਇਕ ਰਿਪੋਰਟ ਮੁਤਾਬਕ ਅਮਰੀਕਾ...