ਰਾਜਨੀਤੀ/Politicsਅਸਤੀਫੇ ਮਗਰੋਂ ਰਾਹੁਲ ਦਾ ਦਰਦ ਆਇਆ ਸਾਹਮਣੇ, ਲੀਡਰਾਂ ਨੂੰ ਕਹੀ ਵੱਡੀ ਗੱਲOn PunjabJune 27, 2019 by On PunjabJune 27, 201901486 ਨਵੀਂ ਦਿੱਲੀ: ਆਪਣੇ ਅਸਤੀਫੇ ਦੀ ਜ਼ਿੱਦ ‘ਤੇ ਅੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਗੱਲ ਦਾ ਦੁਖ ਹੈ ਕਿ ਲੋਕ ਸਭਾ ਚੋਣਾਂ ‘ਚ ਹਾਰ...
ਖਾਸ-ਖਬਰਾਂ/Important Newsਛੇ ਸਾਲ ‘ਚ ਵੀ ਪੂਰਾ ਨਹੀਂ ਹੋਇਆ ਪੌਣੇ 3 ਕਿਲੋਮੀਟਰ ਰੇਲਵੇ ਟ੍ਰੈਕOn PunjabJune 27, 2019 by On PunjabJune 27, 201901614 ਨਵੀਂ ਦਿੱਲੀ: ਟ੍ਰੇਨਾਂ ਨੂੰ ਸਮੇਂ ‘ਤੇ ਚਲਾਉਣ ਲਈ ਤਿਲਕ ਬ੍ਰਿਜ ਤੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਚ ਦੋ ਹੋਰ ਲਾਈਨਾਂ ਸ਼ੁਰੂ ਹੋਣ ‘ਚ ਅਜੇ ਕੁਝ ਸਮਾਂ ਹੋਰ...
ਖਾਸ-ਖਬਰਾਂ/Important Newsਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਣ ਦੀ ਧਮਕੀ, ਲੰਡਨ ‘ਚ ਉਤਾਰਿਆOn PunjabJune 27, 2019 by On PunjabJune 27, 201901508 ਨਵੀਂ ਦਿੱਲੀ: ਬੰਬ ਧਮਾਕੇ ਦੀ ਧਮਕੀ ਤੋਂ ਬਾਅਦ ਮੁੰਬਈ ਤੋਂ ਅਮਰੀਕਾ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਵੀਰਵਾਰ ਲੰਡਨ ਦੇ ਹਵਾਈ ਅੱਡੇ ‘ਤੇ ਸੁਰੱਖਿਆ ਦੇ...
ਖਾਸ-ਖਬਰਾਂ/Important Newsਕੈਨੇਡੀਅਨ ਜਵਾਨਾਂ ਦੇ ਭੰਗੜੇ ਨੇ ਲੁੱਟੇ ਦਿਲOn PunjabJune 27, 2019 by On PunjabJune 27, 201901887 ਵੀਂ ਦਿੱਲੀ: ਕੈਨੇਡੀਅਨ ਆਰਮਡ ਫੋਰਸਿਜ਼ ਦੇ ਬਹਾਦਰ ਜਵਾਨ ਦੇਸ਼ ਦੀ ਸੇਵਾ ਕਰਦੇ ਹਨ। ਇਸ ਦੇ ਨਾਲ ਹੀ ਉਹ ਪੰਜਾਬੀ ਲੋਕ ਨਾਚ ਯਾਨੀ ਭੰਗੜਾ ਦਾ ਖੂਬ ਪ੍ਰਦਰਸ਼ਨ...
ਸਮਾਜ/Socialਮਨੁੱਖਤਾ ਸ਼ਰਮਸਾਰ ! ਪਿਓ-ਧੀ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨੇ ਝੰਜੋੜਿਆ ਦੁਨੀਆ ਦਾ ਦਿਲOn PunjabJune 27, 2019 by On PunjabJune 27, 201901920 ਕਿਸੇ ਸ਼ਰਨਾਰਥੀ ਦੀਆਂ ਕੀ ਪ੍ਰੇਸ਼ਾਨੀਆਂ ਹੁੰਦੀਆਂ ਹਨ, ਉਸ ਦੀ ਤਕਲੀਫ਼ ਕਿੰਨੀ ਵੱਡੀ ਹੁੰਦੀ ਹੈ ਤੇ ਉਸ ਦਾ ਦਰਦ ਕਿੰਨਾ ਡੂੰਘਾ ਹੁੰਦਾ ਹੈ? ਜੇਕਰ ਇਹ ਮਹਿਸੂਸ...
ਖਬਰਾਂ/Newsਭਾਰਤ ਦੀ ਜਵਾਬੀ ਕਾਰਵਾਈ ਤੋਂ ਭੜਕਿਆ ਟਰੰਪ, G-20 ਬੈਠਕ ‘ਚ ਮੋਦੀ ਨਾਲ ਕਰਨਗੇ ਗੱਲOn PunjabJune 27, 2019 by On PunjabJune 27, 201901910 ਨਵੀਂ ਦਿੱਲੀ: ਜਾਪਾਨ ਦੇ ਓਸਾਕਾ ਵਿੱਚ ਕਰਵਾਏ G-20 ਸ਼ਿਖਰ ਸੰਮੇਲਨ ਦੀ ਬੈਠਕ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਅੱਜ...
ਖਾਸ-ਖਬਰਾਂ/Important Newsਸਿੱਖ ਜਥੇ ਦਾ ਪਾਕਿਸਤਾਨ ‘ਚ ਇੰਝ ਹੋਇਆ ਸਵਾਗਤ,On PunjabJune 27, 2019 by On PunjabJune 27, 201901713 ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਗਏ ਭਾਰਤੀ ਸਿੱਖ ਜਥੇ ਦਾ ਪਾਕਿਸਤਾਨ ਦੀ ਵਾਹਗਾ ਸਰਹੱਦ ਵਿਖੇ ਨਿੱਘਾ ਸੁਵਾਗਤ ਕੀਤਾ ਗਿਆ। ਸਾਬਕਾ ਪ੍ਰਧਾਨ...
ਫਿਲਮ-ਸੰਸਾਰ/Filmyਦਲੇਰ ਮਹਿੰਦੀ ਨੂੰ ਮਹਿੰਗੇ ਪਏ ਰੁੱਖ ਵੱਢਣੇ, 88,000 ਤੋਂ ਵੱਧ ਜ਼ੁਰਮਾਨਾ ਤੇ ਹੁਣ ਲਾਉਣੇ ਪੈਣਗੇ 10,000 ਬੂਟੇOn PunjabJune 27, 2019 by On PunjabJune 27, 201901834 ਨਵੀਂ ਦਿੱਲੀ: ਅਰਾਵਲੀ ਪਹਾੜੀਆਂ ਦੀ ਗੋਦ ਵਿੱਚ ਵਸੇ ਪਿੰਡ ਸਾਂਪ ਕੀ ਨੰਗਲੀ ਵਿੱਚ ਸਥਿਤ ਉੱਘੇ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ ਵਿੱਚ ਬਿਨਾਂ ਆਗਿਆ ਦੇ...
ਫਿਲਮ-ਸੰਸਾਰ/Filmyਆਰਟੀਕਲ 15′ ਦੇਖਣ ਆਏ ਸ਼ਾਹਰੁਖ ਸਣੇ ਕਈ ਵੱਡੇ ਸਿਤਾਰੇOn PunjabJune 27, 2019 by On PunjabJune 27, 201901633 ਬੀਤੀ ਰਾਤ ਮੁੰਬਈ ‘ਚ ਅਨੁਭਵ ਸਿਨ੍ਹਾ ਦੀ ਡਾਇਰੈਕਸ਼ਨ ‘ਚ ਬਣੀ ਫ਼ਿਲਮ ‘ਆਰਟੀਕਲ 15’ ਦੀ ਸਪੈਸ਼ਲ ਸਕਰੀਨਿੰਗ ਕੀਤੀ ਗਈ। ਇਸ ‘ਚ ਸ਼ਾਹਰੁਖ ਖ਼ਾਨ, ਸੁਨੀਲ ਸ਼ੈੱਟੀ, ਵਿੱਕੀ...
ਫਿਲਮ-ਸੰਸਾਰ/Filmyਖਾਸ ਅੰਦਾਜ਼ ‘ਚ ਮਲਾਇਕਾ ਨੇ ਕੀਤਾ ਅਰਜੁਨ ਨੂੰ ਬਰਥਡੇ ਵਿਸ਼On PunjabJune 27, 2019 by On PunjabJune 27, 201901765 ਮੁੰਬਈ: ਮਲਾਇਕਾ ਅਰੋੜਾ ਨੇ ਆਖਰਕਾਰ ਆਪਣੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਇਸ਼ਕ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨ ਐਕਟਰ ਦਾ ਜਨਮ ਦਿਨ ਸੀ। ਇਸ ਖਾਸ ਦਿਨ...