53.56 F
New York, US
October 25, 2026
PreetNama
ਫਿਲਮ-ਸੰਸਾਰ/Filmy

ਖਾਸ ਅੰਦਾਜ਼ ‘ਚ ਮਲਾਇਕਾ ਨੇ ਕੀਤਾ ਅਰਜੁਨ ਨੂੰ ਬਰਥਡੇ ਵਿਸ਼

ਮੁੰਬਈ: ਮਲਾਇਕਾ ਅਰੋੜਾ ਨੇ ਆਖਰਕਾਰ ਆਪਣੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਇਸ਼ਕ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨ ਐਕਟਰ ਦਾ ਜਨਮ ਦਿਨ ਸੀ। ਇਸ ਖਾਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਦੋਵੇਂ ਦੋ ਦਿਨ ਪਹਿਲਾਂ ਹੀ ਵਿਦੇਸ਼ੀ ਦੌਰੇ ‘ਤੇ ਨਿਕਲੇ ਸੀ। ਇਸ ਤੋਂ ਬਾਅਦ ਮਲਾਇਕਾ ਨੇ ਕੁਝ ਤਸਵੀਰਾਂ ਸ਼ੇਅਰ ਕਰ ਜਾਣਕਾਰੀ ਦਿੱਤੀ ਕਿ ਦੋਵੇਂ ਨਿਊਯਾਰਕ ‘ਚ ਸਕੂਨ ਦੇ ਪਲ ਬਿਤਾ ਰਹੇ ਹਨ।

ਬੀਤੇ ਦਿਨੀਂ ਅਰਜੁਨ ਕਪੂਰ ਨੂੰ ਬੀ–ਟਾਉਨ ਸਟਾਰਸ ਨੇ ਬਰਥਡੇ ਵਿਸ਼ ਕੀਤਾ ਸੀ। ਇਸ ਤੋਂ ਬਾਅਦ ਦੇਰ ਰਾਤ ਮਲਾਇਕ ਨੇ ਅਰਜੁਨ ਕਪੂਰ ਨਾਲ ਇੱਕ ਖਾਸ ਤਸਵੀਰ ਸ਼ੇਅਰ ਕਰ ਉਸ ਨੂੰ ਜਨਮ ਦਿਨ ਵਿਸ਼ ਕੀਤਾ। ਮਲਾਇਕਾ ਦੀ ਇਸ ਫੋਟੋ ਨੂੰ ਦੇਖਦੇ ਹੀ ਇੰਟਰਨੈੱਟ ਦੀ ਦੁਨੀਆ ‘ਚ ਹੰਗਾਮਾ ਮੱਚ ਗਿਆ। ਕੁਝ ਹੀ ਘੰਟਿਆਂ ‘ਚ ਇਸ ਫੋਟੋ ਨੂੰ 5 ਲੱਖ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕਰ ਦਿੱਤਾ।ਮਲਾਇਕਾ ਤੇ ਅਰਜੁਨ ਨੂੰ ਦੋ ਦਿਨ ਪਹਿਲਾਂ ਹੀ ਇਕੱਠੇ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ ਸੀ। ਇਸ ਦੌਰਾਨ ਮਲਾਇਕਾ ਨੇ ਰੈੱਡ ਕਲਰ ਦੀ ਟੈਕ ਪੈਂਟ ਪਾਈ ਸੀ। ਇਸ ਤੋਂ ਬਾਅਦ ਹੀ ਕਿਆਸ ਲੱਗ ਰਹੇ ਸੀ ਕਿ ਦੋਵੇਂ ਅਰਜੁਨ ਦਾ ਬਰਥਡੇ ਮਨਾਉਣ ਲਈ ਵਿਦੇਸ਼ ਜਾ ਰਹੇ ਹਨ।

Related posts

ਸਲਮਾਨ ਤੇ ਕੈਟਰੀਨਾ ਨੇ ਬੰਗਲਾਦੇਸ਼ ਦੀ PM ਨਾਲ ਸ਼ੇਅਰ ਕੀਤੀ ਤਸਵੀਰ

On Punjab

Aishwarya Rai : ਲਗਜ਼ਰੀ ਲਾਈਫ ਤੋਂ ਲੈ ਕੇ ਆਲੀਸ਼ਾਨ ਘਰ ਤਕ ਅਰਬਾਂ ਦੀ ਮਾਲਕਣ ਹੈ ਬੱਚਨ ਪਰਿਵਾਰ ਦੀ ਨੂੰਹ

On Punjab

Katrina Kaif Vicky Kaushal Love Story: ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੀ ‘ਲਵ ਸਟੋਰੀ’, ਜਾਣੋ ਦੋਵਾਂ ‘ਚ ਕਿਵੇਂ ਹੋਇਆ ਪਿਆਰ

On Punjab