ਖਾਸ-ਖਬਰਾਂ/Important Newsਸਿੱਖ ਜਥੇ ਦਾ ਪਾਕਿਸਤਾਨ ‘ਚ ਇੰਝ ਹੋਇਆ ਸਵਾਗਤ,On PunjabJune 27, 2019 by On PunjabJune 27, 201901458 ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਗਏ ਭਾਰਤੀ ਸਿੱਖ ਜਥੇ ਦਾ ਪਾਕਿਸਤਾਨ ਦੀ ਵਾਹਗਾ ਸਰਹੱਦ ਵਿਖੇ ਨਿੱਘਾ ਸੁਵਾਗਤ ਕੀਤਾ ਗਿਆ। ਸਾਬਕਾ ਪ੍ਰਧਾਨ...
ਫਿਲਮ-ਸੰਸਾਰ/Filmyਦਲੇਰ ਮਹਿੰਦੀ ਨੂੰ ਮਹਿੰਗੇ ਪਏ ਰੁੱਖ ਵੱਢਣੇ, 88,000 ਤੋਂ ਵੱਧ ਜ਼ੁਰਮਾਨਾ ਤੇ ਹੁਣ ਲਾਉਣੇ ਪੈਣਗੇ 10,000 ਬੂਟੇOn PunjabJune 27, 2019 by On PunjabJune 27, 201901645 ਨਵੀਂ ਦਿੱਲੀ: ਅਰਾਵਲੀ ਪਹਾੜੀਆਂ ਦੀ ਗੋਦ ਵਿੱਚ ਵਸੇ ਪਿੰਡ ਸਾਂਪ ਕੀ ਨੰਗਲੀ ਵਿੱਚ ਸਥਿਤ ਉੱਘੇ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ ਵਿੱਚ ਬਿਨਾਂ ਆਗਿਆ ਦੇ...
ਫਿਲਮ-ਸੰਸਾਰ/Filmyਆਰਟੀਕਲ 15′ ਦੇਖਣ ਆਏ ਸ਼ਾਹਰੁਖ ਸਣੇ ਕਈ ਵੱਡੇ ਸਿਤਾਰੇOn PunjabJune 27, 2019 by On PunjabJune 27, 201901423 ਬੀਤੀ ਰਾਤ ਮੁੰਬਈ ‘ਚ ਅਨੁਭਵ ਸਿਨ੍ਹਾ ਦੀ ਡਾਇਰੈਕਸ਼ਨ ‘ਚ ਬਣੀ ਫ਼ਿਲਮ ‘ਆਰਟੀਕਲ 15’ ਦੀ ਸਪੈਸ਼ਲ ਸਕਰੀਨਿੰਗ ਕੀਤੀ ਗਈ। ਇਸ ‘ਚ ਸ਼ਾਹਰੁਖ ਖ਼ਾਨ, ਸੁਨੀਲ ਸ਼ੈੱਟੀ, ਵਿੱਕੀ...
ਫਿਲਮ-ਸੰਸਾਰ/Filmyਖਾਸ ਅੰਦਾਜ਼ ‘ਚ ਮਲਾਇਕਾ ਨੇ ਕੀਤਾ ਅਰਜੁਨ ਨੂੰ ਬਰਥਡੇ ਵਿਸ਼On PunjabJune 27, 2019 by On PunjabJune 27, 201901504 ਮੁੰਬਈ: ਮਲਾਇਕਾ ਅਰੋੜਾ ਨੇ ਆਖਰਕਾਰ ਆਪਣੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਇਸ਼ਕ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨ ਐਕਟਰ ਦਾ ਜਨਮ ਦਿਨ ਸੀ। ਇਸ ਖਾਸ ਦਿਨ...
ਸਿਹਤ/Healthਮੀਟ-ਮੁਰਗਾ ਖਾਣ ਵਾਲੇ ਹੋ ਜਾਣ ਸਾਵਧਾਨ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼On PunjabJune 27, 2019 by On PunjabJune 27, 201901467 ਚੰਡੀਗੜ੍ਹ: ਅਜਿਹਾ ਮੰਨਿਆ ਜਾਂਦਾ ਹੈ ਕਿ ਸਫੇਦ ਮਾਸ ਦੀ ਥਾਂ ਰੈੱਡ ਮੀਟ ਖਾਣਾ ਜ਼ਿਆਦਾ ਖਰਾਬ ਹੈ ਪਰ ਅਜਿਹਾ ਨਹੀਂ ਕਿ ਇਹ ਦੋਵੇਂ ਕੈਲੇਸਟ੍ਰੋਲ ਲਈ ਇੱਕ...
ਖੇਡ-ਜਗਤ/Sports Newsਕੋਹਲੀ ਨੇ ਵਰਲਡ ਕੱਪ ‘ਚ ਰਚਿਆ ਇਤਿਹਾਸ, ਬਣੇ 20 ਹਜ਼ਾਰੀ ਖਿਡਾਰੀOn PunjabJune 27, 2019 by On PunjabJune 27, 201901366 ਨਵੀਂ ਦਿੱਲੀ: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਵੈਸਟ ਇੰਡੀਜ਼ ਖਿਲਾਫ ਮੈਚ ਦੌਰਾਨ ਅੰਤਰਾਸ਼ਟਰੀ ਕ੍ਰਿਕਟ ‘ਚ 20 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਕੈਰੇਬੀਅਨ ਟੀਮ...
ਖੇਡ-ਜਗਤ/Sports Newsਭਾਰਤ ਅਤੇ ਵੈਸਟ ਇੰਡੀਜ਼ ਦਾ ਮੁਕਾਬਲਾOn PunjabJune 27, 2019 by On PunjabJune 27, 201901360 ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 18 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਸਮੇਂ ਭਾਰਤ ਦਾ ਸਕੋਰ 29 ਹੋਇਆ ਹੈ। ਹੁਣ ਕਰੀਜ਼ ‘ਤੇ ਵਿਰਾਟ ਕੋਹਲੀ ਤੇ ਕੇਐਲ ਰਾਹੁਲ ਹਨ। ਕੇਐਲ...
ਖੇਡ-ਜਗਤ/Sports Newsਇੰਡੀਆ ਟੀਮ ਨੇ ਪਹਿਲਾਂ ਟੌਸ ਜਿੱਤ ਚੁਣੀ ਬੱਲੇਬਾਜ਼ੀOn PunjabJune 27, 2019 by On PunjabJune 27, 201901467 ਨਵੀਂ ਦਿੱਲੀ: ਆਈਸੀਸੀ ਕ੍ਰਿਕਟ ਵਰਲਡ ਕੱਪ 2019 ‘ਚ ਭਾਰਤੀ ਟੀਮ ਅੱਜ ਆਪਣੇ ਅਗਲੇ ਮੁਕਾਬਲੇ ਲਈ ਮੈਦਾਨ ‘ਚ ਉੱਤਰ ਚੁੱਕੀ ਹੈ। ਇਸ ‘ਚ ਉਸ ਦਾ ਮੁਕਾਬਲਾ ਟੂਰਨਾਮੈਂਟ ਤੋਂ...
ਖੇਡ-ਜਗਤ/Sports NewsWorld Cup: ਨਿਊਜ਼ੀਲੈਂਡ ‘ਤੇ ਜਿੱਤ ਨਾਲ ਸੈਮੀਫਾਈਨਲ ‘ਚ ਪਾਕਿਸਤਾਨ, ਚੈਂਪੀਅਨ ਬਣਨ ਦਾ ਸੰਜੋਗ ਵੀ ਬਣਿਆOn PunjabJune 27, 2019 by On PunjabJune 27, 201901402 ਬਰਮਿੰਘਮ: ਕ੍ਰਿਕੇਟ ਵਿਸ਼ਵ ਕੱਪ 2019 ਦੇ 33ਵੇਂ ਮੈਚ ਵਿੱਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਮਾਤ ਦੇ ਦਿੱਤੀ ਹੈ। ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਦੀ...
ਖੇਡ-ਜਗਤ/Sports NewsWorld Cup 2019: ਭਾਰਤ ਤੇ ਵੈਸਟ ਇੰਡੀਜ਼ ਦੀ ਟੱਕਰ ਅੱਜOn PunjabJune 27, 2019 by On PunjabJune 27, 201901372 ਮੈਨਚੈਸਟਰ: ਭਾਰਤ ਵਿਸ਼ਵ ਕੱਪ ਦੇ ਆਪਣੇ ਛੇਵੇਂ ਮੈਚ ‘ਚ ਵੈਸਟ ਇੰਡੀਜ਼ ਨਾਲ ਭਿੜੇਗਾ। ਇਸ ‘ਚ ਉਹ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕੀ ਕ੍ਰਿਕੇਟ ਟੀਮ ਵੈਸਟ...