ਖੇਡ-ਜਗਤ/Sports Newsਅਮਿਤ ਪੰਘਾਲ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤਿਆ ਸਿਲਵਰ ਮੈਡਲOn PunjabSeptember 22, 2019 by On PunjabSeptember 22, 201901190 ਰੂਸ: ਸ਼ਨੀਵਾਰ ਨੂੰ ਏਸ਼ੀਅਨ ਚੈਂਪੀਅਨ ਅਮਿਤ ਪੰਘਾਲ ਨੇ ਰੂਸ ਦੇ ਏਕਾਤੇਰਿਨਬਰਗ ਵਿਖੇ ਆਯੋਜਿਤ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਸਾਲ 2019 ਦੇ 52 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ...
ਖੇਡ-ਜਗਤ/Sports Newsਪਾਕਿਸਤਾਨੀ ਕ੍ਰਿਕਟਰ ਅਫ਼ਰੀਦੀ ਦੇ ਬੈਸਟ ਬੱਲੇਬਾਜ਼ਾਂ ਦੀ ਲਿਸਟ ‘ਚ ਭਾਰਤੀ ਬੱਲੇਬਾਜ਼ ਵੀ ਸ਼ਾਮਿਲOn PunjabSeptember 22, 2019 by On PunjabSeptember 22, 201901312 ਨਵੀਂ ਦਿੱਲੀ: ਸਾਬਕਾ ਪਾਕਿਸਤਾਨੀ ਖਿਡਾਰੀ ਸ਼ਾਹਿਦ ਅਫ਼ਰੀਦੀ ਵੱਲੋਂ ਖਿਡਾਰੀਆਂ ਦੀ ਇੱਕ ਲਿਸਟ ਜਾਰੀ ਕੀਤੀ ਗਈ ਹੈ । ਜਿਸ ਵਿੱਚ ਉਨ੍ਹਾਂ ਚਾਰ ਬੱਲੇਬਾਜ਼ਾਂ ਦੇ ਨਾਂ ਲਏ...
ਸਮਾਜ/Socialਆਉਣ ਵਾਲੇ ਦਿਨਾਂ ‘ਚ ਪਿਆਜ਼ ਵਿਕੇਗਾ 100 ਰੁਪਏ ਪ੍ਰਤੀ ਕਿੱਲੋ !On PunjabSeptember 22, 2019 by On PunjabSeptember 22, 201901357 ਅਕਸਰ ਹੀ ਸਬਜ਼ੀਆਂ ਦੇ ਭਾਅ ਘੱਟਦੇ-ਵੱਧਦੇ ਰਹਿੰਦੇ ਹਨ, ਪਰ ਇਸ ਵਾਰ ਪਿਆਜ਼ ਦੇ ਭਾਅ ਇਸ ਕਦਰ ਵਧੇ ਹਨ ਕਿ ਇਸ ਦਾ ਫ਼ਰਕ ਲੋਕਾਂ ਦੀ ਜੇਬ...
ਸਮਾਜ/SocialGoogle ਨੇ ਬਣਾਇਆ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ‘ਤੇ ਚੜ੍ਹਨ ਵਾਲੀ ਮਹਿਲਾ ਦਾ DoodleOn PunjabSeptember 22, 2019September 22, 2019 by On PunjabSeptember 22, 2019September 22, 201901964 Google Doodle Celebrates Junko Tabei ਅੱਜ Google ਦਾ Doodle ਜਾਪਾਨੀ ਪਹਾੜੀ Junko Tabei ਦੇ 80 ਵੇਂ ਜਨਮਦਿਨ ‘ਤੇ ਬਣਾਇਆ ਗਿਆ ਹੈ। Junko Tabei ਮਾਊਂਟ ਐਵਰੈਸਟ...
ਰਾਜਨੀਤੀ/Politicsਅਮਰੀਕਾ ‘ਚ ਸਿੱਖਾਂ ਨੇ ਪੀਐੱਮ ਮੋਦੀ ਨਾਲ ਮੁਲਾਕਾਤ ਕਰ ਮੰਗਿਆ ਨਿਆਂOn PunjabSeptember 22, 2019 by On PunjabSeptember 22, 201901128 ਹਿਊਸਟਨ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ‘ਤੇ ਹਨ । ਜਿੱਥੇ ਉਨ੍ਹਾਂ ਵੱਲੋਂ ਅੱਜ ਯਾਨੀ ਕਿ ਐਤਵਾਰ ਵਾਲੇ ਦਿਨ ਕੈਲੀਫ਼ੋਰਨੀਆ ਦੇ ਸ਼ਹਿਰ ਹਿਊਸਟਨ...
ਰਾਜਨੀਤੀ/Politicsਚੋਣਾਂ ਜਿੱਤਣ ‘ਤੇ ਟਰੂਡੋ ਪੰਜਾਬੀਆਂ ਨੂੰ ਦੇਣਗੇ ਵੱਡਾ ਤੋਹਫਾOn PunjabSeptember 22, 2019 by On PunjabSeptember 22, 201901120 ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪੰਜਾਬ ਦੇ ਅਪ੍ਰਵਾਸੀ ਉੱਦਮੀਆਂ ਨੂੰ ਮੁੜ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਸਹਿਯੋਗ ਦੇਣਾ ਦਾ ਭਰੋਸਾ ਦਿੱਤਾ...
ਸਮਾਜ/Socialਅਮਰੀਕਾ ‘ਚ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤOn PunjabSeptember 22, 2019 by On PunjabSeptember 22, 201901254 ਅਮਰੀਕਾ ਦੇ ਨਿਊਜਰਸੀ ‘ਚ ਸੜਕ ਹਾਦਸੇ ਦੌਰਾਨ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਮੌਤ ਕਾਰ ਦੀ ਟੱਕਰ ਕਾਰਨ ਹੋਈ ਹੈ। ਨੌਜਵਾਨ...
ਖਾਸ-ਖਬਰਾਂ/Important Newsਅਲਬਾਨੀਆ ‘ਚ ਜਬਰਦਸ਼ਤ ਭੂਚਾਲ ਨੇ ਮਚਾਈ ਤਬਾਹੀOn PunjabSeptember 22, 2019 by On PunjabSeptember 22, 201901213 ਤਿਰਾਨਾ: ਸ਼ਨੀਵਾਰ ਨੂੰ ਅਲਬਾਨੀਆ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ । ਇਹ ਭੂਚਾਲ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਇਸ ਨਾਲ ਅਲਬਾਨੀਆ ਵਿੱਚ ਬਿਜਲੀ ਗੁੱਲ ਹੋ...
ਖਾਸ-ਖਬਰਾਂ/Important Newsਦੁਨੀਆਂ ਦਾ ਸਭ ਤੋਂ ਵਿਸ਼ਾਲ ਗੁਰੂਘਰ ਹੋਵੇਗਾ ‘ਕਰਤਾਰਪੁਰ ਸਾਹਿਬ’On PunjabSeptember 22, 2019 by On PunjabSeptember 22, 201901648 ਪਾਕਿਸਤਾਨ ‘ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੁਨੀਆਂ ਦਾ ਸਭ ਤੋਂ ਵੱਡਾ ਗੁਰੂਘਰ ਹੋਵੇਗਾ। ਕਰਤਾਰਪੁਰ ਸਾਹਿਬ 450 ਏਕੜ ਜ਼ਮੀਨ ‘ਚ ਹੈ। ਪਾਕਿਸਤਾਨੀ ਇਤਿਹਾਸਕਾਰ ਸ਼ਾਹਿਦ...
ਖਾਸ-ਖਬਰਾਂ/Important Newsਚੀਨ ਦੀ ਵੱਧ ਰਹੀ ਫ਼ੌਜੀ ਤਾਕਤ ਦੁਨੀਆਂ ਲਈ ਖ਼ਤਰਾ : ਟਰੰਪOn PunjabSeptember 22, 2019 by On PunjabSeptember 22, 201901086 ਵਾਸ਼ਿੰਗਟਨ : ਇੱਕ ਪਾਸੇ ਚੀਨ ਆਪਣੀ ਫ਼ੌਜੀ ਤਾਕਤ ਵਧਾ ਰਿਹਾ ਹੈ, ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਇਸ ਵਿਸ਼ੇ ‘ਤੇ ਚਿੰਤਾ ਜ਼ਾਹਰ...