English NewsAs Imran Khan completes one year in power, Pak’s fiscal deficit on three-decade highOn PunjabAugust 28, 2019 by On PunjabAugust 28, 201901293 The annual fiscal deficit of Pakistan rose to the highest in the last three decades at 8.9 per cent for the financial year 2018-19. The...
ਫਿਲਮ-ਸੰਸਾਰ/Filmyਬਾਲੀਵੁੱਡ ‘ਚ ਸਲਮਾਨ ਖ਼ਾਨ ਦੇ 31 ਸਾਲ, ਬਚਪਨ ਦੀ ਤਸਵੀਰ ਸ਼ੇਅਰ ਕਰ ਲਿਖਿਆ ਸੁਨੇਹਾOn PunjabAugust 28, 2019 by On PunjabAugust 28, 201901279 ਮੁੰਬਈ: ਬਾਲੀਵੁੱਡ ਐਕਟਰ ਸਲਮਾਨ ਖ਼ਾਨ ਨੇ ਫ਼ਿਲਮ ਇੰਡਸਟਰੀ ‘ਚ 31 ਸਾਲ ਦਾ ਸਫ਼ਰ ਪੂਰਾ ਕਰ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਈ ਫਿਲਮਾਂ ‘ਚ ਕੰਮ...
ਫਿਲਮ-ਸੰਸਾਰ/Filmyਜਲਦੀ ਮਾਂ ਬਣਨ ਵਾਲੀ ਐਮੀ ਜੈਕਸਨ ਨੇ ਦੱਸਿਆ ਬੱਚੇ ਦਾ ਲਿੰਗOn PunjabAugust 28, 2019 by On PunjabAugust 28, 201901428 ਹਾਲ ਹੀ ‘ਚ ਐਕਟਰਸ ਐਮੀ ਜੈਕਸਨ ਨੇ ਇੱਕ ਪਾਰਟੀ ‘ਚ ਆਪਣੇ ਹੋਣ ਵਾਲੇ ਬੱਚੇ ਦੇ ਲਿੰਗ ਦਾ ਖੁਲਾਸਾ ਕੀਤਾ ਹੈ। ਉਸ ਨੇ ਪਾਰਟੀ ‘ਚ ਚਿਲਾਉਂਦੇ...
ਸਿਹਤ/Healthਦਿਨ ਭਰ ਰਹਿਣਾ ਤਰੋਤਾਜ਼ਾ ਤਾਂ ਰੋਜ਼ਾਨਾ ਪੀਓ ਇਹ ਚੀਜ਼On PunjabAugust 28, 2019 by On PunjabAugust 28, 201901400 ਬਹੁਤ ਸਾਰੇ ਲੋਕ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਕੁਝ ਲੋਕ ਦੁੱਧ ਦੀ ਚਾਹ ਪੀਂਦੇ ਹਨ। ਕੁਝ ਲੋਕਾਂ ਨੂੰ ਬਲੈਕ ਟੀ, ਲੈਮਨ ਟੀ ਜਾਂ...
ਸਿਹਤ/Healthਦਹੀ ਖਾਣ ਦੇ ਸ਼ੌਕੀਨ ਸਾਵਧਾਨ! ਹੋ ਸਕਦੀ ਜਾਨਲੇਵਾ ਬਿਮਾਰੀOn PunjabAugust 28, 2019 by On PunjabAugust 28, 201901512 ਦਹੀ ਇੱਕ ਡੇਅਰੀ ਉਤਪਾਦ ਹੈ ਜੋ ਦੁੱਧ ਦੀ ਫਰਮੈਨਟੇਸ਼ਨ ਪ੍ਰਕਿਰਿਆ ਦੁਆਰਾ ਤਿਆਰ ਕੀਤਾ ਜਾਂਦਾ ਹੈ। ਸੁਆਦ ਵਿੱਚ ਖੱਟਾ ਤੇ ਕਰੀਮੀ ਦਹੀਂ ਨੂੰ ਜ਼ਿਆਦਾਤਰ ਲੋਕ ਪਸੰਦ...
ਖਾਸ-ਖਬਰਾਂ/Important Newsਅਮਰੀਕਾ ਤੋਂ ਦੁਖਦਾਈ ਖ਼ਬਰ! ਸਿੱਖ ਫਿਰ ਨਸਲੀ ਹਿੰਸਾ ਦਾ ਸ਼ਿਕਾਰOn PunjabAugust 28, 2019 by On PunjabAugust 28, 201901269 ਵਾਸ਼ਿੰਗਟਨ: ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ 64 ਸਾਲਾ ਪਰਮਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਪਰਮਜੀਤ ਸਿੰਘ ਜਦੋਂ ਸ਼ਾਮ ਦੀ...
ਸਿਹਤ/Healthਕੇਲਿਆਂ ਦੀ ਵਿਕਰੀ ‘ਤੇ ਲਾਈ ਰੋਕOn PunjabAugust 28, 2019 by On PunjabAugust 28, 201901381 ਲਖਨਊ: ਇੱਥੇ ਰੇਲਵੇ ਅਧਿਕਾਰੀ ਕੇਲਿਆਂ ਤੋਂ ਜ਼ਿਆਦਾ ਮਹੱਤਵ ਸਫਾਈ ਨੂੰ ਦਿੰਦੇ ਨਜ਼ਰ ਆ ਰਹੇ ਹਨ ਕਿਉਂਕਿ ਉਨ੍ਹਾਂ ਦਾ ਅਜਿਹਾ ਮੰਨਣਾ ਹੈ ਕਿ ਕੇਲੇ ਦੇ ਛਿਲਕਿਆਂ ਨਾਲ...
ਰਾਜਨੀਤੀ/Politicsਜੰਮੂ-ਕਸ਼ਮੀਰ ਤੇ ਲੱਦਾਖ ਲਈ ਮੋਦੀ ਸਰਕਾਰ ਦਾ ਨਵਾਂ ਪੈਂਤੜਾOn PunjabAugust 28, 2019 by On PunjabAugust 28, 201901288 ਨਵੀਂ ਦਿੱਲੀ: ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਤੇ ਲੱਦਾਖ ਦੇ ਵਿਕਾਸ ਬਾਰੇ ਰੋਡਮੈਪ ਤਿਆਰ ਕਰਨ ਲਈ ਮੰਤਰੀ ਸਮੂਹ (GoM) ਦਾ ਗਠਨ ਕੀਤਾ ਹੈ। ਮੰਤਰੀ ਸਮੂਹ...
ਸਮਾਜ/Socialਏਅਰਫੋਰਸ ਜਵਾਨ ਨੇ ਖੁਦ ਨੂੰ ਮਾਰੀ ਗੋਲ਼ੀOn PunjabAugust 28, 2019 by On PunjabAugust 28, 201901064 ਸੋਲਨ: ਇੱਥੋਂ ਦੀ ਕਸੌਲੀ ਛਾਉਣੀ ‘ਚ ਏਅਰ ਫੋਰਸ ‘ਚ ਤਾਇਨਾਤ ਜਵਾਨ ਨੇ ਆਪਣੇ ਹੀ ਹਥਿਆਰ ‘ਚ ਗੋਲ਼ੀ ਮਾਰ ਆਪਣੀ ਜ਼ਿੰਦਗੀ ਨੂੰ ਹੀ ਖ਼ਤਮ ਕਰ ਲਿਆ। ਮਿਲੀ...
ਖਾਸ-ਖਬਰਾਂ/Important Newsਸੁਪਰੀਮ ਕੋਰਟ ਵੱਲੋਂ ਯੇਚੁਰੀ ਨੂੰ ਕਸ਼ਮੀਰੀ ਜਾਣ ਦੀ ਇਜਾਜ਼ਤOn PunjabAugust 28, 2019 by On PunjabAugust 28, 201901328 ਨਵੀਂ ਦਿੱਲੀ: ਸੁਪਰੀਮ ਕੋਰਟ ਦੀ ਇਜਾਜ਼ਤ ਮਿਲਣ ਤੋਂ ਬਾਅਦ ਸੀਪੀਆਈਐਮ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਆਪਣੇ ਪਾਰਟੀ ਲੀਡਰ ਤੇ ਸਾਬਕਾ ਵਿਧਾਇਕ ਮੁਹੰਮਦ ਯੁਸੂਫ ਤਾਰਿਗਾਮੀ ਨਾਲ ਮੁਲਾਕਾਤ ਕਰਨ...