ਰਾਜਨੀਤੀ/Politicsਅੱਜ ਕੇਂਦਰੀ ਸਿਹਤ ਮੰਤਰੀ ਬਠਿੰਡਾ ‘ਚ ਕਰਨਗੇ AIIMS ਦਾ ਉਦਘਾਟਨOn PunjabDecember 23, 2019 by On PunjabDecember 23, 20190821 Bathinda AIIMS Hospital: ਬਠਿੰਡਾ: ਬਠਿੰਡਾ ਵਿੱਚ 925 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਏਮਜ਼ ਦਾ ਉਦਘਾਟਨ ਸੋਮਵਾਰ ਯਾਨੀ ਕਿ ਅੱਜ ਕੀਤਾ ਜਾਵੇਗਾ । ਦਰਅਸਲ,...
ਰਾਜਨੀਤੀ/Politicsਮੁਸਲਮਾਨਾਂ ਕੋਲ 150 ਦੇਸ਼ਾਂ ‘ਚ ਜਾਣ ਦੀ ਖੁੱਲ : ਨਿਤਿਨ ਗਡਕਰੀOn PunjabDecember 23, 2019 by On PunjabDecember 23, 20190789 Muslims forget about 150 countries ਨਾਗਪੁਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਮੁਸਲਮਾਨਾਂ ਕੋਲ ਦੁਨੀਆ ਦੇ 150...
ਖਾਸ-ਖਬਰਾਂ/Important Newsਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਦੀ ਅੱਗ ਬੁਜਝਾਉਂਦੇ ਦੀ ਫੋਟੋ ਹੋਈ ਵਾਇਰਲOn PunjabDecember 23, 2019 by On PunjabDecember 23, 20190979 ਸਿਡਨੀ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਦੀ ਫਾਇਰਮੈਨ ਵਰਦੀ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਹ ਸ਼ੁੱਕਰਵਾਰ ਨੂੰ ਦੱਖਣੀ ਸਿਡਨੀ...
ਸਮਾਜ/Social38 ਸਾਲ ਬਾਅਦ ਸ਼ਿਮਲਾ ਦੀ ਇਤਿਹਾਸਿਕ ਚਰਚ ‘ਚ ਗੂੰਜੇਗੀ ਘੰਟੀ ਦੀ ਆਵਾਜ਼On PunjabDecember 23, 2019 by On PunjabDecember 23, 201902257 Shimla iconic church bell: ਸ਼ਿਮਲਾ: ਸ਼ਿਮਲਾ ਵਿੱਚ ਸ਼ਨੀਵਾਰ ਨੂੰ ਇਤਿਹਾਸਕ ਕ੍ਰਾਇਸਟ ਚਰਚ ਦੀ ਪਵਿੱਤਰ ਘੰਟੀਆਂ ਦੀ ਆਵਾਜ਼ 38 ਸਾਲ ਬਾਅਦ ਫਿਰ ਤੋਂ ਸੁਣਾਈ ਦਿੱਤੀ ।...
ਸਮਾਜ/Socialਸੀਰੀਆ ‘ਚ ਹੋਈ ਏਅਰ ਸਟ੍ਰਾਈਕ ਤੋਂ ਬਾਅਦ ਮਲਬੇ ‘ਚੋਂ ਜਿਊਂਦੀ ਨਿਕਲੀ ਬੱਚੀOn PunjabDecember 23, 2019 by On PunjabDecember 23, 20190897 Syria Idlib child rescued: ਸੀਰੀਆ ਦੇ ਸੂਬੇ ਇਦਲਿਬ ਵਿੱਚ ਤਿੰਨ ਦਿਨ ਪਹਿਲਾਂ ਜੋ ਏਅਰ ਸਟ੍ਰਾਈਕ ਹੋਈ ਸੀ, ਉਸ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ...
ਖਾਸ-ਖਬਰਾਂ/Important News200 ਸਾਲਾਂ ‘ਚ ਪਹਿਲੀ ਵਾਰ ਕੈਥੇਡ੍ਰਲ ‘ਚ ਨਹੀਂ ਹੋਵੇਗਾ ਕ੍ਰਿਸਮਸ ਮਾਸ ਦਾ ਆਯੋਜਨOn PunjabDecember 23, 2019 by On PunjabDecember 23, 20190899 ਪੈਰਿਸ: ਫਰਾਂਸ ਵਿੱਚ ਸਥਿਤ ਨੋਟਰੇ ਡੇਮ ਕੈਥੇਡ੍ਰਲ ਵਿੱਚ 200 ਸਾਲਾਂ ਤੋਂ ਹਮੇਸ਼ਾ ਹੀ ਕ੍ਰਿਸਮਸ ਮਾਸ ਦਾ ਆਯੋਜਨ ਕੀਤਾ ਜਾਂਦਾ ਹੈ, ਪਰ ਇਸ ਵਾਰ 200 ਸਾਲਾਂ...
ਸਮਾਜ/Socialਫਿਲੀਪੀਂਸ ਦੀ ਕ੍ਰਿਸਮਿਸ ਪਾਰਟੀ ‘ਚ ਕੋਕੋਨਟ ਵਾਈਨ ਨੇ ਲਈ 11 ਦੀ ਜਾਨOn PunjabDecember 23, 2019 by On PunjabDecember 23, 20190805 ਮਨੀਲਾ: ਫਿਲੀਪੀਂਸ ਵਿੱਚ ਕ੍ਰਿਸਮਿਸ ਪਾਰਟੀ ਦਾ ਜਸ਼ਨ ਮਾਤਮ ਵਿੱਚ ਤਬਦੀਲ ਹੋ ਗਿਆ । ਫਿਲੀਪੀਂਸ ਵਿੱਚ ਇਸ ਤਿਉਹਾਰ ਲਈ ਖਾਸ ਤੌਰ ‘ਤੇ ਪੇਸ਼ ਕੀਤੀ ਜਾਣ ਵਾਲੀ...
ਖਾਸ-ਖਬਰਾਂ/Important Newsਪੁਰਾਣੇ ਰੱਦ ਕੀਤੇ ਪਾਸਪੋਰਟ ਨਾ ਲਿਜਾਣ ਕਰਕੇ 16 ਭਾਰਤੀ ਅਮਰੀਕੀ ਹਵਾਈ ਅੱਡੇ ‘ਤੇ ਫਸੇOn PunjabDecember 23, 2019 by On PunjabDecember 23, 20190864 ਵਾਸ਼ਿੰਗਟਨ: ਅਮਰੀਕਾ ਤੋਂ ਨਵੀਂ ਦਿੱਲੀ ਆ ਰਹੇ ਕਰੀਬ 16 ਭਾਰਤੀ-ਅਮਰੀਕੀ ਵੈਧ ਓਸੀਆਈ ਕਾਰਡ ਧਾਰਕਾਂ ਨੂੰ ਐਤਵਾਰ ਨੂੰ ਜੌਨ ਐਫ਼ ਕੈਨੇਡੀ ਹਵਾਈ ਅੱਡੇ ‘ਤੇ ਪ੍ਰੇਸ਼ਾਨੀ ਦਾ...
ਖਾਸ-ਖਬਰਾਂ/Important Newsਡੈਨਮਾਰਕ ਦੇ ਵਿਗਿਆਨੀਆਂ ਨੇ ਬੰਦੇ ਬਾਰੇ ਕੀਤੀ ਵੱਡੀ ਖੋਜOn PunjabDecember 23, 2019 by On PunjabDecember 23, 20190877 ਲੰਡਨ: ਮਨੁੱਖੀ ਵਿਕਾਸ ਦਾ ਕ੍ਰਮ ਜਿੰਨਾ ਜ਼ਿਆਦਾ ਰਹੱਸਮਈ ਹੈ, ਇਹ ਉਨ੍ਹਾਂ ਹੀ ਦਿਲਚਸਪ ਵੀ ਹੈ। ਦੁਨੀਆਂ ਭਰ ਦੇ ਵਿਗਿਆਨੀ ਮਨੁੱਖੀ ਵਿਕਾਸ ਸਬੰਧੀ ਨਵੀਂ ਜਾਣਕਾਰੀ ਇਕੱਠੀ...
English NewsCuba gets first prime minister in over 40 yearsOn PunjabDecember 22, 2019 by On PunjabDecember 22, 20190917 Cuba’s first prime minister in more than four decades — long-serving tourism minister Manuel Marrero — took office Saturday as the country resurrected a post...