ਫਿਲਮ-ਸੰਸਾਰ/Filmyਵਿਰਾਟ-ਅਨੁਸ਼ਕਾ ਦੇ ਨਾਲ ਵਰੁਣ-ਨਤਾਸ਼ਾ Switzerland ‘ਚ ਹੋਏ ਸਪਾਟOn PunjabDecember 30, 2019 by On PunjabDecember 30, 201901217 Virat Varun Switzerland : ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਵੈਸੇ ਤਾਂ ਪ੍ਰੋਫੈਸ਼ਨਲ ਲਾਈਫ ਵਿੱਚ ਕਾਫ਼ੀ ਵਿਅਸਤ ਰਹਿੰਦੇ ਹਨ ਪਰ ਉਹ ਖਾਸ ਮੌਕਿਆਂ ਨੂੰ ਇਕੱਠੇ ਸੈਲੀਬ੍ਰੇਟ...
ਫਿਲਮ-ਸੰਸਾਰ/Filmyਰਣਬੀਰ-ਆਲੀਆ ਦੇ ਵਿਆਹ ਲਈ ਰਿਸ਼ੀ-ਨੀਤੂ ਨੇ ਕੀਤੀ ਵੱਡੀ ਤਿਆਰੀ, 2020 ‘ਚ ਹੋਵੇਗੀ ਪੂਰੀ !On PunjabDecember 30, 2019 by On PunjabDecember 30, 20190798 Ranbir Alia special preparation : ਵੈਡਿੰਗ ਸੀਜਨ ਆ ਗਿਆ ਹੈ ਅਤੇ ਚਾਰੋਂ ਪਾਸੇ ਵਿਆਹ ਦੀਆਂ ਹੀ ਖਬਰਾਂ ਸੁਣਾਈ ਦੇ ਰਹੀਆਂ ਹਨ। ਉੱਥੇ ਹੀ ਬਾਲੀਵੁਡ ਵਿੱਚ...
ਫਿਲਮ-ਸੰਸਾਰ/Filmyਇਸ ਇਨਸਾਨ ਨੂੰ ਰੋਂਦੇ ਨਹੀਂ ਦੇਖ ਸਕਦੀ ਹਿਮਾਂਸ਼ੀ ਖੁਰਾਣਾOn PunjabDecember 30, 2019 by On PunjabDecember 30, 20190876 Himanshi emotional Asim cry : ਪਾਲੀਵੁਡ ਦੀ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ...
ਸਿਹਤ/Healthਜਾਣੋ ਅਖਰੋਟ ਖਾਣ ਦੇ ਅਨੇਕਾ ਫਾਇਦਿਆਂ ਬਾਰੇ,ਪੜੋ ਪੂਰੀ ਖ਼ਬਰOn PunjabDecember 30, 2019 by On PunjabDecember 30, 201901439 Benefits of walnut: ਅਖਰੋਟ ਵਿੱਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਛਾਤੀ ਕੈਂਸਰ, ਪ੍ਰੌਸਟੇਟ ਕੈਂਸਰ, ਦਮਾਂ, ਅਲੱਰਜੀ, ਸਰੀਰ ਦਰਦ, ਜਲਦੀ ਬੁਢਾਪੇ ਆਦਿ ਤੋਂ ਬਚਾਅ ਕਰਦੇ...
ਸਿਹਤ/Healthਜਾਣੋ ਕਿਹੜੇ ਅੰਗ ਨੂੰ ਤੰਦਰੁਸਤ ਰੱਖਣ ਲਈ ਕਿਹੜੀ ਚੀਜ਼ ਦਾ ਸੇਵਨ ਹੈ ਜ਼ਰੂਰੀ ?On PunjabDecember 30, 2019 by On PunjabDecember 30, 201901342 Health Tips: ਅੱਜ ਕਲ ਲੋਕ ਬਿਮਾਰੀਆਂ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਅੱਜ ਕੱਲ੍ਹ ਦੇ ਸਮੇਂ ਵਿਚ ਸਾਰੇ ਲੋਕ ਆਪਣੀ ਸਿਹਤ ਨੂੰ ਸਿਹਤਮੰਦ ਰੱਖਣਾ ਚਾਹੁੰਦੇ...
ਸਿਹਤ/Healthਜਾਣੋ ਸਰਦੀਆਂ ਵਿੱਚ ਧੁੱਪ ਸੇਕਣ ਦੇ ਅਨੇਕਾਂ ਫ਼ਾਇਦੇOn PunjabDecember 30, 2019 by On PunjabDecember 30, 201901644 sunlight health benefits: ਸਰਦੀਆਂ ਵਿਚ ਧੁੱਪ ਸੇਕਣਾ ਸੱਭ ਨੂੰ ਚੰਗਾ ਲੱਗਦਾ ਹੈ ਕਿਉਂ ਕਿ ਠੰਡ ਤੋਂ ਬਚਣ ਲਈ ਗਰਮ ਕੱਪੜੇ, ਅੱਗ ਅਤੇ ਧੁੱਪ ਹੀ ਬਚਾਉਂਦੀ...
ਰਾਜਨੀਤੀ/Politicsਸਿਆਸਤ ਦੇ ਰੰਗ! 37 ਦਿਨਾਂ ‘ਚ ਦੂਜੀ ਵਾਰ ਉਪ ਮੁੱਖ ਮੰਤਰੀOn PunjabDecember 30, 2019 by On PunjabDecember 30, 20190917 ਮਹਾਰਾਸ਼ਟਰ: ਮਹਾਰਾਸ਼ਟਰ ‘ਚ ਉਧਵ ਠਾਕਰੇ ਸਰਕਾਰ ਦਾ ਪਹਿਲਾ ਕੈਬਨਿਟ ਵਿਸਥਾਰ ਸੋਮਵਾਰ ਨੂੰ ਹੋਇਆ। ਅਜੀਤ ਪਵਾਰ ਨੇ 37 ਦਿਨਾਂ ‘ਚ ਦੂਜੀ ਵਾਰ ਉਪ ਮੁੱਖ ਮੰਤਰੀ ਵਜੋਂ...
ਰਾਜਨੀਤੀ/Politicsਜਨਰਲ ਰਾਵਤ ਕੋਲ ਹੋਏਗੀ ਤਿੰਨੇ ਫੌਜਾਂ ਦੀ ਕਮਾਨOn PunjabDecember 30, 2019 by On PunjabDecember 30, 201901602 ਨਵੀਂ ਦਿੱਲੀ: ਥਲ ਸੈਨਾ ਮੁਖੀ ਬਿਪਨ ਰਾਵਤ ਦੇਸ਼ ਦੇ ਪਹਿਲੇ ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਹੋਣਗੇ। ਉਨ੍ਹਾਂ ਕੋਲ ਤਿੰਨੇ ਸੈਨਾਵਾਂ ਦੀ ਕਮਾਂਡ ਹੋਏਗੀ। ਉਹ 31...
ਖੇਡ-ਜਗਤ/Sports Newsਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਹਾਲਤ ਗੰਭੀਰOn PunjabDecember 30, 2019 by On PunjabDecember 30, 201901060 Bhuvneshwar Kumar Injured: ਭਾਰਤੀ ਤੇਜ ਗੇਂਦਬਾਜ ਭੁਵਨੇਸ਼ਵਰ ਕੁਮਾਰ ( Bhuvneshwar Kumar ) ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਭਾਰਤ ਲਈ 21 ਟੇਸਟ ,...
ਸਮਾਜ/Socialਪਟਨਾ: ਸਿੱਖ ਸੰਗਤਾਂ ਲਈ ਮੁਫ਼ਤ ਹੋਵੇਗੀ E-ਰਿਕਸ਼ਾ ਤੇ ਬੱਸ ਸੇਵਾOn PunjabDecember 30, 2019 by On PunjabDecember 30, 201901113 Patna Free Bus Service : ਪਟਨਾ: ਰਾਜ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ...