ਸਿਹਤ/Healthਅੰਬ ਦੀ ਲੱਸੀOn PunjabJuly 7, 2020 by On PunjabJuly 7, 20200849 ਸਮੱਗਰੀ-ਇੱਕ ਅੰਬ, ਇੱਕ ਕਟੋਰੀ ਪੁਦੀਨੇੇ ਦੀਆਂ ਪੱਤੀਆਂ, ਨਮਕ ਸਵਾਦ ਅਨੁਸਾਰ, ਸ਼ਹਿਦ ਦੋ ਵੱਡੇ ਚਮਚ, ਬਰਫ ਪੰਜ-ਸੱਤ ਕਿਊਬਸ, ਤਾਜ਼ਾ ਦਹੀਂ ਇੱਕ ਕੱਪ, ਇੱਕ ਚੁਟਕੀ ਦਾਲਚੀਨੀ ਪਾਊਡਰ।...
ਸਿਹਤ/Healthਦੁੱਧ ਦੀ ਕੁਲਫੀOn PunjabJuly 7, 2020 by On PunjabJuly 7, 20200985 -ਚਾਰ ਪੈਕੇਟ ਦੁੱਧ, ਇੱਕ ਚਮਚ ਇਲਾਇਚੀ ਪਾਊਡਰ, ਦੋ ਕੱਪ ਖੰਡ, ਸੁੱਕੇ ਫਲ ਸਜਾਵਟ ਲਈ। ਕੁਲਫੀ ਬਣਾਉਣ ਦਾ ਤਰੀਕਾ-ਪਹਿਲਾਂ ਕੜਾਹੀ ਵਿੱਚ ਚਾਰ ਪੈਕਟ ਦੁੱਧ ਨੂੰ ਘੱਟ...
ਰਾਜਨੀਤੀ/Politicsਬੇਅਦਬੀ ਕੇਸ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਮੁਖੀ ਰਾਮ ਰਹੀਮ ਵੀ ਵਲ੍ਹੇਟਿਆOn PunjabJuly 7, 2020 by On PunjabJuly 7, 20200817 ਫਰੀਦਕੋਟ, 6 ਜੁਲਾਈ, (ਪੋਸਟ ਬਿਊਰੋ)- ਪੰਜ ਸਾਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਵਕਤ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਢਲੇ ਕੇਸ ਦੀ ਜਾਂਚ ਲਈ...
ਫਿਲਮ-ਸੰਸਾਰ/Filmyਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ‘ਚ ਸੰਜੇ ਲੀਲਾ ਬੰਸਾਲੀ ਤੋਂ ਪੁੱਛ ਗਿੱਛ, ਹੋਏ ਕਈ ਖੁਲਾਸੇOn PunjabJuly 7, 2020 by On PunjabJuly 7, 20200715 ਮੁਬੰਈ: ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਵਲੋਂ ਖੁਦਕੁਸ਼ੀ ਕਰਨ ਦੇ ਬਾਅਦ ਫ਼ਿਲਮ ਨਿਰਦੇਸ਼ਕ ਅਤੇ ਪ੍ਰੋਡਿਊਸਰ ਸੰਜੇ ਲੀਲਾ ਬੰਸਾਲੀ ਤੋਂ ਪੁੱਛਗਿੱਛ ਕੀਤੀ ਗਈ।ਇਸ ਪੁੱਛਗਿੱਛ ਵਿੱਚ ਸੰਜੇ ਲੀਲਾ...
ਫਿਲਮ-ਸੰਸਾਰ/Filmyਹਿਮਾਂਸ਼ੀ ਖੁਰਾਣਾ ਦੀ ਕਾਰ ‘ਤੇ ਹਮਲਾ, ਐਕਟਰਸ ਨੇ ਦਿੱਤਾ ਜਵਾਬOn PunjabJuly 7, 2020 by On PunjabJuly 7, 20200692 ‘ਬਿੱਗ ਬੌਸ 13’ ਦੀ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ‘ਤੇ ਸਭ ਤੋਂ ਸਰਗਰਮ ਹਸਤੀਆਂ ਵਿੱਚੋਂ ਇੱਕ ਹੈ। ਉਹ ਸੋਸ਼ਲ ਮੀਡੀਆ ਰਾਹੀਂ ਆਪਣੀ ਜ਼ਿੰਦਗੀ ਨਾਲ ਜੁੜੀਆਂ...
ਸਿਹਤ/Healthਸੌਂਗੀ ਤੇ ਸ਼ਹਿਦ ਦੇ ਇਹ ਫਾਇਦੇ ਕਰ ਦੇਣਗੇ ਹੈਰਾਨ, ਪੁਰਸ਼ਾਂ ਲਈ ਬੇਹੱਦ ਲਾਭਕਾਰੀOn PunjabJuly 7, 2020 by On PunjabJuly 7, 20200772 ਸੌਂਗੀ ਦਾ ਇਸਤਮਾਲ ਇੱਕ ਡ੍ਰਾਈ ਫਰੂਟ ਵਜੋਂ ਕੀਤਾ ਜਾਂਦਾ ਹੈ। ਇਹ ਡ੍ਰਾਈ ਫਰੂਟ ਜੇ ਸ਼ਹਿਦ ਨਾਲ ਖਾਧਾ ਜਾਵੇ ਤਾਂ ਕਈ ਤਰ੍ਹਾਂ ਦੇ ਫਾਇਦੇ ਪਹੁੰਚਾ ਸਕਦਾ...
ਰਾਜਨੀਤੀ/Politicsਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ, ਸੁਖਬੀਰ ਬਾਦਲ ਨੂੰ ਹਟਾਇਆ?On PunjabJuly 7, 2020 by On PunjabJuly 7, 202001223 ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਧਮਾਕਾ ਹੋਇਆ ਜਦੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ...
ਸਮਾਜ/SocialNIA ਨੇ ਮੁਅੱਤਲ ਕੀਤੇ ਡੀਐਸਪੀ ਦਵੇਂਦਰ ਸਿੰਘ ਸਣੇ ਛੇ ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਇਰOn PunjabJuly 7, 2020 by On PunjabJuly 7, 202002109 ਨਵੀਂ ਦਿੱਲੀ: ਐਨਆਈਏ ਨੇ ਜੰਮੂ-ਕਸ਼ਮੀਰ ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਜੰਮੂ-ਕਸ਼ਮੀਰ ਦੇ ਮੁਅੱਤਲ ਡੀਐਸਪੀ ਦਵੇਂਦਰ ਸਿੰਘ ਸਮੇਤ ਛੇ ਲੋਕਾਂ ਦੇ ਖਿਲਾਫ ਅੱਤਵਾਦੀਆਂ ਨਾਲ ਸਬੰਧ ਰੱਖਣ...
ਰਾਜਨੀਤੀ/Politicsਗਲਵਨ ਵਾਦੀ ‘ਚ ਪਿਛਾਂਹ ਹਟੀਆਂ ਫੌਜਾਂ, ਰਾਹੁਲ ਗਾਂਧੀ ਨੇ ਸਰਕਾਰ ‘ਤੇ ਚੁੱਕੇ 3 ਸਵਾਲOn PunjabJuly 7, 2020 by On PunjabJuly 7, 20200740 ਪੂਰਬੀ ਲੱਦਾਖ ਦੇ ਗਲਵਨ ਵਾਦੀ ‘ਚ ਭਾਰਤ ਤੇ ਚੀਨ ਵਿਚਾਲੇ ਹੋਈ ਹਿੰਸਕ ਝੜਪ ਤੇ ਸੰਘਰਸ਼ ਦੇ 20 ਦਿਨਾਂ ਬਾਅਦ ਦੋਵਾਂ ਮੁਲਕਾਂ ਦੀਆਂ ਫੌਜਾਂ ਉਸ ਇਲਾਕੇ...
ਸਮਾਜ/Socialਚੀਨ ਦਾ ਪਿਛਾਂਹ ਹਟਣਾ ਹੋ ਸਕਦੀ ਨਵੀਂ ਚਾਲ, 1962 ਵਿੱਚ ਵੀ ਕੀਤਾ ਸੀ ਕੁਝ ਐਸਾOn PunjabJuly 7, 2020 by On PunjabJuly 7, 20200698 ਲੱਦਾਖ: ਗਲਵਨ ਵਾਦੀ ‘ਚ ਚੱਲ ਰਹੇ ਤਣਾਅ ਵਿਚਾਲੇ ਇਹ ਖ਼ਬਰ ਸਾਹਮਣੇ ਆਈ ਹੈ ਕਿ ਚੀਨੀ ਫੌਜ ਨੇ ਆਪਣੇ ਕੈਂਪ ਢੇਡ ਕਿਲੋਮੀਟਰ ਪਿਛਾਂਹ ਕਰ ਲਏ ਹਨ।...