ਫਿਲਮ-ਸੰਸਾਰ/Filmyਦਿਲਜੀਤ ਨੇ ਕਿਉਂ ਗਾਇਆ ਗੁਰਦਾਸ ਮਾਨ ਵਾਂਗ ਗੀਤ? ਵੀਡੀਓ ਰਾਹੀਂ ਦੱਸ ਕੇ ਕੀਤਾ ਕਰਨ ਔਜਲਾ ਦਾ ਧੰਨਵਾਦOn PunjabAugust 2, 2020 by On PunjabAugust 2, 20200858 ਸੁਪਰ ਸਟਾਰ ਦਿਲਜੀਤ ਦੋਸਾਂਝ ਆਪਣੀ ਨਵੀਂ ਐਲਬਮ ਗੋਟ ਕਰਕੇ ਚਰਚਾ ‘ਚ ਹਨ। ਹਾਲ ‘ਚ ਰਿਲੀਜ਼ ਹੋਈ ਦਿਲਜੀਤ ਦੀ 16 ਗੀਤਾਂ ਵਾਲੀ ਐਲਬਮ ਗੋਟ ਸਭ ਪਾਸੇ...
ਸਿਹਤ/Healthਜੇ ਤੁਹਾਨੂੰ ਵੀ ਨਹੀਂ ਲਗਦੀ ਭੁੱਖ ਤਾਂ ਅਜ਼ਮਾਓ ਇਹ ਘਰੇਲੂ ਨੁਸਖੇ, ਹੋਏਗਾ ਲਾਭOn PunjabAugust 2, 2020 by On PunjabAugust 2, 202001234 ਨਵੀਂ ਦਿੱਲੀ: ਅਕਸਰ ਬਹੁਤ ਸਾਰੇ ਲੋਕ ਭੁੱਖ ਲੱਗਣ ਦੀ ਸ਼ਿਕਾਇਤ ਕਰਦੇ ਹਨ। ਪਰ ਤੁਸੀਂ ਕੁਝ ਕੁਦਰਤੀ ਸੁਝਾਅ ਅਪਣਾ ਕੇ ਆਪਣੀ ਭੁੱਖ ਵਧਾ ਸਕਦੇ ਹੋ। ਉਨ੍ਹਾਂ...
ਸਿਹਤ/Healthਹੁਣ ਇੱਕੋ ਰੁੱਖ ਨੂੰ ਲੱਗਣਗੇ 5 ਕਿਸਮਾਂ ਦੇ ਅੰਬ, ਨਹੀਂ ਯਕੀਨ ਤਾਂ ਇਹ ਪੜ੍ਹੋOn PunjabAugust 2, 2020 by On PunjabAugust 2, 20200972 ਨਵੀਂ ਦਿੱਲੀ: ਅਮੇਠੀ ਦੇ ਇੱਕ ਕਿਸਾਨ ਨੇ ਆਪਣੇ ਕਾਰਮਨਾਮੇ ਨਾਲ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਉਸ ਨੇ ਅੰਬ ਦੇ ਪੌਦੇ ਦੀ ਇੱਕ...
ਖੇਡ-ਜਗਤ/Sports Newsਕ੍ਰਿਕਟ ਦੇ ਸ਼ੌਕੀਨਾਂ ਵੱਡੀ ਖ਼ਬਰ, ਸੌਰਵ ਗਾਂਗੁਲੀ ਨੇ ਖੁਦ ਕੀਤੀ ਪੁਸ਼ਟੀOn PunjabAugust 2, 2020 by On PunjabAugust 2, 20200765 ਨਵੀਂ ਦਿੱਲੀ: ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਕਿਹਾ ਕਿ ਮਹਿਲਾ ਆਈਪੀਐਲ ਜਾਂ ਚੈਲੇਂਜਰ ਸੀਰੀਜ਼ ਬੋਰਡ ਦੀਆਂ ਯੋਜਨਾਵਾਂ ਦਾ ਹਿੱਸਾ ਹੈ। ਇਸ ਬਿਆਨ...
ਸਮਾਜ/Socialਸਰਕਾਰੀ ਕਰਮਚਾਰੀਆਂ ਲਈ ਵੱਡਾ ਐਲਾਨ, ਇਹ ਕੱਪੜੇ ਪਹਿਨ ਕੇ ਆਏ ਤਾਂ ਹੋਵੇਗੀ ਸਖ਼ਤ ਕਾਰਵਾਈOn PunjabAugust 2, 2020 by On PunjabAugust 2, 20200903 ਮੱਧ ਪ੍ਰਦੇਸ਼ ‘ਚ ਹੁਣ ਸਾਰੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਦਫ਼ਤਰ ‘ਚ ਜੀਂਸ-ਟੀ ਸ਼ਰਟ ਪਹਿਨ ਕੇ ਆਉਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਮੁੱਖ ਮੰਤਰੀ...
ਖਾਸ-ਖਬਰਾਂ/Important Newsਨਾਸਾ ਤੋਂ ਆਈਆਂ ਤਾਜ਼ਾ ਤਸਵੀਰਾਂ, ‘ਚੰਦਰਯਾਨ-2’ ਨੂੰ ਲੈਕੇ ਭਾਰਤ ਨੂੰ ਮੁੜ ਜਾਗੀ ਉਮੀਦOn PunjabAugust 2, 2020 by On PunjabAugust 2, 20200763 : ਚੰਦਰਯਾਨ-2 ਮਿਸ਼ਨ ‘ਤੇ ਰੋਵਰ ਨੂੰ ਲੈਕੇ ਰਵਾਨਾ ਹੋਏ ਵਿਕਰਮ ਦੀ ਸੌਫਟ ਲੈਂਡਿੰਗ ਦੇ ਯਤਨ ਅਸਫ਼ਲ ਰਹਿਣ ਮਗਰੋਂ 10 ਮਹੀਨੇ ਬਾਅਦ ਨਾਸਾ ਦੀਆਂ ਤਾਜ਼ਾ ਤਸਵੀਰਾਂ...
ਸਮਾਜ/Socialਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇOn PunjabAugust 2, 2020 by On PunjabAugust 2, 20200777 ਚੀਨ ਨਾਲ ਲੱਗਦੀ ਸਰਹੱਦ ‘ਤੇ ਤਣਾਅ ਨੂੰ ਘਟਾਉਣ ਲਈ ਐਤਵਾਰ ਲੈਫਟੀਨੈਂਟ ਜਨਰਲ ਪੱਧਰੀ ਗੱਲਬਾਤ ਦਾ ਦੌਰ ਹੋਣਾ ਹੈ। ਅੱਜ ਦੋਵਾਂ ਸੈਨਾਵਾਂ ਵਿਚਕਾਰ ਕਾਰਪੋਰੇਸ਼ਨ ਪੱਧਰ ਦੀ...
ਰਾਜਨੀਤੀ/Politicsਕੋਰੋਨਾ ਨਾਲ ਤਕਨੀਕੀ ਸਿੱਖਿਆ ਮੰਤਰੀ ਦੀ ਮੌਤOn PunjabAugust 2, 2020 by On PunjabAugust 2, 20200737 ਲਖਨਊ: ਯੋਗੀ ਆਦਿੱਤਿਆਨਾਥ ਸਰਕਾਰ ਵਿੱਚ ਤਕਨੀਕੀ ਸਿੱਖਿਆ ਮੰਤਰੀ ਕਮਲ ਰਾਣੀ ਵਰੁਣ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਕੋਰੋਨਾਵਾਇਰਸ ਕਰਕੇ ਉਨ੍ਹਾਂ ਨੂੰ ਸੰਜੇ ਗਾਂਧੀ ਪੀਜੀਆਈ, ਲਖਨਊ...
ਰਾਜਨੀਤੀ/Politicsਅਮਿਤ ਸ਼ਾਹ ਨੂੰ ਹੋਇਆ ਕੋਰੋਨਾ ਪੌਜ਼ੇਟਿਵ, ਖੁਦ ਕੀਤਾ ਟਵੀਟOn PunjabAugust 2, 2020 by On PunjabAugust 2, 20200928 ਨਵੀਂ ਦਿੱਲੀ: ਦੇਸ਼ ਵਿਚ ਚੱਲ ਰਹੇ ਕੋਰੋਨਾ ਸੰਕਟ ਦੇ ਵਿਚਕਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਕੋਰੋਨਾਵਾਇਰਸ ਸੰਕਰਮਿਤ ਹੋ ਗਏ ਹਨ। ਅਮਿਤ ਸ਼ਾਹ ਨੇ ਖ਼ੁਦ ਟਵੀਟ...
ਸਮਾਜ/Socialਕੋਰੋਨਾਵਾਇਰਸ ਨਾਲ ਭੰਗੜਾ ਫਾਈਟ, ਭਾਰਤੀ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਦਾ ਵੱਡਾ ਸਨਮਾਨOn PunjabAugust 2, 2020 by On PunjabAugust 2, 20200841 ਭਾਰਤੀ ਮੂਲ ਦੇ ਭੰਗੜਾ ਕੋਚ ਨੇ ਇੰਗਲੈਂਡ ‘ਚ ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਲੋਕਾਂ ਨੂੰ ਸਰੀਰਕ ਤੌਰ ‘ਤੇ ਐਕਟਿਵ ਰੱਖਣ ਲਈ ਮੁਫ਼ਤ ਆਨਲਾਈਨ ਭੰਗੜਾ ਕਲਾਸਾਂ ਦੇ...