ਫਿਲਮ-ਸੰਸਾਰ/Filmyਵੀਡੀਓ ਵੇਖ ਭਾਵੁਕ ਹੋਏ ਦਿਲਜੀਤ ਦੌਸਾਂਝ, ਦੱਸੀ ਆਪਣੀ ਪਹਿਲੀ ਕਮਾਈOn PunjabJuly 2, 2020 by On PunjabJuly 2, 20200669 ਚੰਡੀਗੜ੍ਹ: ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਹਾਲ ਹੀ ‘ਚ ਇੱਕ ਵੀਡੀਓ ਵੇਖ ਕਾਫੀ ਭਾਵੁਕ ਹੋ ਗਏ। ਉਨ੍ਹਾਂ ਨਾਲ ਹੀ ਇਸ ਵੀਡੀਓ ‘ਤੇ ਆਪਣੀ ਕਹਾਣੀ ਸੁਣਾ ਆਪਣੇ...
ਸਿਹਤ/HealthHair Care Tips: ਵਾਲਾਂ ਦੇ ਡਿੱਗਣ ਤੋਂ ਹੋ ਪ੍ਰੇਸ਼ਾਨ ਤਾਂ ਇਨ੍ਹਾਂ ਘਰੇਲੂ ਨੁਸਖੇ ਨੂੰ ਅਜ਼ਮਾਓOn PunjabJuly 2, 2020 by On PunjabJuly 2, 20200609 ਨਵੀਂ ਦਿੱਲੀ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਵਾਲਾਂ ਦੇ ਡਿੱਗਣ ਨਾਲ ਪ੍ਰੇਸ਼ਾਨ ਹਨ। ਦੂਜੇ ਪਾਸੇ, ਜੇ ਤੁਸੀਂ ਵੱਖ-ਵੱਖ ਕਿਸਮਾਂ ਦੇ ਸ਼ੈਂਪੂ ਕੰਡੀਸ਼ਨਰਾਂ ਦੀ...
ਸਿਹਤ/Healthਖਰਾਬ ਸਬਜ਼ੀਆਂ ਤੋਂ ਹੋ ਰਹੀ ਹੈ ਲੱਖਾਂ ਦੀ ਕਮਾਈ, ਜਾਣੋ ਕਿੱਥੇ ਕੀਤਾ ਇਹ ਅਨੌਖਾ ਪ੍ਰਯੋਗOn PunjabJuly 2, 2020 by On PunjabJuly 2, 20200606 ਨਵੀਂ ਦਿੱਲੀ: ਖਰਾਬ ਫਲਾਂ ਅਤੇ ਸਬਜ਼ੀਆਂ ਦਾ ਸਾਡੇ ਲਈ ਕੋਈ ਲਾਭ ਨਹੀਂ ਹੈ। ਉਹ ਗੰਦਗੀ ਫੈਲਾਉਂਦੇ ਹਨ, ਪਰ ਕੁਝ ਥਾਂਵਾਂ ‘ਤੇ ਖਾਦ ਇਸ ਤੋਂ ਬਣਦੀ...
ਰਾਜਨੀਤੀ/Politicsਮੱਧ ਪ੍ਰਦੇਸ਼: ਅੱਜ ਹੋਏਗਾ ਸ਼ਿਵਰਾਜ ਸਰਕਾਰ ਦੀ ਕੈਬਨਿਟ ਦਾ ਵਿਸਤਾਰ, 10 ਮੰਤਰੀ ਸਿੰਧੀਆ ਖੇਮੇ ਤੋਂOn PunjabJuly 2, 2020 by On PunjabJuly 2, 20200599 ਭੋਪਾਲ: ਅੱਜ ਮੱਧ ਪ੍ਰਦੇਸ਼ ਵਿਚ ਸ਼ਿਵਰਾਜ ਸਿੰਘ ਚੌਹਾਨ ਦੇ ਮੰਤਰੀ ਮੰਡਲ ਦਾ ਵਿਸਥਾਰ ਹੋਣ ਵਾਲਾ ਹੈ। ਕੈਬਨਿਟ ਗਠਨ ਬਾਰੇ ਲੰਬੇ ਸਮੇਂ ਤੋਂ ਦਿੱਲੀ ਤੋਂ ਭੋਪਾਲ...
ਰਾਜਨੀਤੀ/Politicsਪ੍ਰਿਅੰਕਾ ਗਾਂਧੀ ਤੋਂ ਪਹਿਲਾਂ ਵਾਪਸ ਲਈ ਗਈ ਐਸਪੀਜੀ ਸਿਕਊਰਟੀ, ਹੁਣ ਵਾਪਸ ਗਿਆ ‘35 ਲੋਧੀ ਅਸਟੇਟ’, ਉੱਠ ਰਹੇ ਨੇ ਸਵਾਲOn PunjabJuly 2, 2020 by On PunjabJuly 2, 20200664 ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ (priyanka Gandhi) ਨੂੰ ਸਰਕਾਰੀ ਬੰਗਲੇ ਦੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਹੈ। ਹੁਣ ਉਨ੍ਹਾਂ ਨੂੰ 1 ਅਗਸਤ ਤੱਕ...
ਸਿਹਤ/Healthਭਾਰੀ ਮੀਂਹ ਨਾਲ ਜੇਡ ਖਦਾਨ ‘ਚ ਖਿਸਕੀ ਜ਼ਮੀਨ, 110 ਦੀ ਮੌਤOn PunjabJuly 2, 2020 by On PunjabJuly 2, 20200650 ਯਾਂਗੁਨ: ਮਿਆਂਮਾਰ ਦੇ ਕਚਿਨ ਸੂਬੇ ਵਿੱਚ ਭਾਰੀ ਮੀਂਹ ਕਾਰਨ ਇੱਕ ਖਦਾਨ ‘ਚ ਵੀਰਵਾਰ ਸਵੇਰੇ 8 ਵਜੇ ਜ਼ਮੀਨ ਖਿਸਕਣ ਦੀ ਖ਼ਬਰ ਸਾਹਮਣੇ ਆਈ ਹੈ।ਇਸ ਹਾਦਸੇ ਵਿੱਚ...
ਸਮਾਜ/Socialਭਾਰਤ ਦੇ ਚੀਨ ਨੂੰ ਵੱਡੇ ਝਟਕੇ, ਆਰਥਿਕ ਹਥਿਆਰ ਨਾਲ ਸਬਕ ਸਿਖਾਉਣ ਦੀ ਤਿਆਰੀOn PunjabJuly 2, 2020 by On PunjabJuly 2, 20200691 ਭਾਰਤ ਨੇ ਚੀਨ ਨੂੰ ਆਰਥਿਕ ਮੰਚ ਉੱਪਰ ਘੇਰਨ ਦੀ ਰਣਨੀਤੀ ਬਣਾਈ ਹੈ। ਇਸ ਨਾਲ ਹੁਣ ਤੱਕ ਚੀਨ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਹੋਇਆ ਹੈ। ਇਸ...
ਸਮਾਜ/Socialਕੋਲਕਾਤਾ ਤੋਂ ਲੰਡਨ ਤਕ ਸੀ ਸੰਸਾਰ ਦਾ ਸਭ ਤੋਂ ਲੰਬਾ ਬੱਸ ਰੂਟ, ਤਸਵੀਰਾਂ ਜ਼ਰੀਏ ਦੋਖੇ ਬੱਸ ਦਾ ਨਜ਼ਾਰਾOn PunjabJuly 2, 2020 by On PunjabJuly 2, 20200686 ਵਿਸ਼ਵ ਦਾਸਭ ਤੋਂ ਲੰਮਾ ਬੱਸ ਰੂਟ ਕਲਕੱਤਾ ਤੋਂ ਲੰਡਨ ਤਕ ਰਿਹਾ। ਇਸ ਰੂਟ ਤੇ 15 ਅਪਰੈਲ, 1957 ਨੂੰ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ।ਇਹ ਬੱਸ...
ਸਮਾਜ/Socialਚੀਨ ਨਾਲ ਪੰਗੇ ਮਗਰੋਂ ਭਾਰਤ ਨਾਲ ਡਟਿਆ ਅਮਰੀਕਾ, ਟਰੰਪ ਨੇ ਕਹੀ ਵੱਡੀ ਗੱਲOn PunjabJuly 2, 2020 by On PunjabJuly 2, 20200685 ਵਾਸ਼ਿੰਗਟਨ: ਅਮਰੀਕਾ ਨੇ ਇੱਕ ਵਾਰ ਮੁੜ ਤੋਂ ਚੀਨ ਤੇ ਗਵਾਂਢੀਆਂ ਨੂੰ ਧਮਕਾਉਣ ਦੇ ਇਲਜ਼ਾਮ ਲਾਏ ਹਨ। ਬੁੱਧਵਾਰ ਸ਼ਾਮ ਵਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਕੈਲੀ ਮੈਕਨੇਨੀ...
ਸਿਹਤ/Healthਕਾਬੂ ਤੋਂ ਬਾਹਰ ਹੋਇਆ ਕੋਰੋਨਾਵਾਇਰਸ, ਦੁਨੀਆ ਵਿੱਚ ਅੱਜ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸਾਂ ਨਾਲ ਤੋੜਿਆ ਰਿਕਾਰਡOn PunjabJuly 2, 2020 by On PunjabJuly 2, 20200580 ਕੋਰੋਨਾ ਮਹਾਮਾਰੀ ਦੁਨੀਆ ਭਰ ਵਿੱਚ ਭਿਆਨਕ ਰੂਪ ਲੈ ਰਹੀ ਹੈ। ਕੋਰੋਨਾ ਸੰਕਰਮਿਤਾਂ ਦੀ ਵੱਧ ਰਹੀ ਗਿਣਤੀ ਨੇ ਦੁਨੀਆ ਭਰ ਦੇ ਰਿਕਾਰਡ ਤੋੜ ਦਿੱਤੇ ਹਨ। ਅੱਜ...