ਖਬਰਾਂ/Newsਸਿੱਖਸ ਫ਼ਾਰ ਜਸਟਿਸ’ ਵੱਲੋਂ ਕੈਨੇਡਾ ’ਚ ਭਾਰਤ ਸਰਕਾਰ ਵਿਰੁੱਧ ਮਾਨਹਾਨੀ ਦਾ ਕੇਸ ਦਾਇਰOn PunjabJuly 11, 2019July 11, 2019 by On PunjabJuly 11, 2019July 11, 201901531 ਖ਼ਾਲਿਸਤਾਨ–ਪੱਖੀ ਅਮਰੀਕੀ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ’ (SFJ – Sikhs For Justice) ਨੇ ਭਾਰਤ ਸਰਕਾਰ ਵਿਰੁੱਧ ਕੈਨੇਡਾ ਦੀ ਅਦਾਲਤ ’ਚ ਮਾਨਹਾਨੀ ਦਾ ਮੁਕੱਦਮਾ ਠੋਕ ਦਿੱਤਾ ਹੈ।...
ਖਾਸ-ਖਬਰਾਂ/Important Newsਕੈਨੇਡਾ ਦੇ ਸ਼ਹਿਰ ਸਰੀ ਦੀ ਸੜਕ ਦਾ ਨਾਂਅ ਕੌਮਾਗਾਟਾ ਮਾਰੂ ਦੁਖਾਂਤ ’ਤੇ ਰੱਖਿਆ ਜਾਵੇਗਾOn PunjabJuly 11, 2019 by On PunjabJuly 11, 201901563 ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੀ ਇੱਕ ਸੜਕ 75ਏ ਐਵੇਨਿਊ ਦਾ ਨਾਂਅ ਹੁਣ ‘ਕੌਮਾਗਾਟਾ ਮਾਰੂ ਵੇਅ’ (ਕੌਮਾਗਾਟਾ ਮਾਰੂ ਮਾਰਗ) ਰੱਖਣ ਦਾ ਫ਼ੈਸਲਾ ਲਿਆ...
ਖਾਸ-ਖਬਰਾਂ/Important Newsਅਮਰੀਕਾ ਦੇ ਵਾਈਟ ਹਾਊਸ ’ਚ ਵੜਿਆ ਪਾਣੀ, ਚੀਨ ’ਚ ਚਲੀਆਂ ਕਿਸ਼ਤੀਆਂOn PunjabJuly 11, 2019 by On PunjabJuly 11, 201901685 ਭਾਰੀ ਮੀਂਹ ਪੈਣ ਕਾਰਨ ਪੂਰੀ ਦੁਨੀਆ ਚ ਹਾਲਾਤ ਮਾੜੇ ਹੋ ਗਏ ਹਨ। ਕਈ ਦੇਸ਼ਾਂ ਚ ਹੜ ਆ ਗਿਆ ਹੈ। ਹੜ ਦਾ ਕਹਿਰ ਤੋਂ ਅਮਰੀਕਾ ਅਤੇ...
ਖਾਸ-ਖਬਰਾਂ/Important Newsਡੋਨਾਲਡ ਟਰੰਪ ਵਾਈਟ ਹਾਊਸ ’ਚ ਪਾਕਿ PM ਇਮਰਾਨ ਖ਼ਾਨ ਦਾ ਕਰਨਗੇ ਸੁਆਗਤOn PunjabJuly 11, 2019 by On PunjabJuly 11, 201901607 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 22 ਜੁਲਾਈ ਨੂੰ ਵਾਈਟ ਹਾਊਸ ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਸੁਆਗਤ ਕਰਨਗੇ। ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਇਹ...
ਖਾਸ-ਖਬਰਾਂ/Important Newsਸਾਊਦੀ ਅਰਬ ਦੀ ਸ਼ਹਿਜ਼ਾਦੀ ‘ਤੇ ਪੈਰਿਸ ‘ਚ ਚਲਿਆ ਕੇਸ, ਜਾਣੋ ਕੀ ਹੈ ਮਾਮਲਾ?On PunjabJuly 11, 2019 by On PunjabJuly 11, 201901584 ਸਾਊਦੀ ਅਰਬ ਦੇ ਕਿੰਗ ਸਲਮਾਨ ਦੀ ਇਕਲੌਤੀ ਬੇਟੀ ਵਿਰੁਧ ਮੰਗਲਵਾਰ ਨੂੰ ਪੈਰਿਸ ਵਿੱਚ ਮੁਕੱਦਮਾ ਸ਼ੁਰੂ ਕੀਤਾ ਗਿਆ। ਇਹ ਮੁਕੱਦਮਾ ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿੱਚ ਸ਼ੁਰੂ ਕੀਤਾ...
ਖਾਸ-ਖਬਰਾਂ/Important Newsਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਨੇ ਪਹਿਲੀ ਵਾਰ ਕੀਤੀ ‘ਖ਼ਾਲਿਸਤਾਨੀਆਂ’ ਦੀ ਤਿੱਖੀ ਆਲੋਚਨਾOn PunjabJuly 11, 2019 by On PunjabJuly 11, 201901584 ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਉਨ੍ਹਾਂ ਕੈਨੇਡੀਅਨਾਂ ਦੀ ਨਿਖੇਧੀ ਕੀਤੀ ਹੈ, ਜਿਹੜੇ ਕਥਿਤ ਤੌਰ ’ਤੇ ਸਿੱਖ ਵੱਖਵਾਦ ਨੂੰ ਹੱਲਾਸ਼ੇਰੀ ਦਿੰਦੇ ਹਨ। ਇਸ...
ਸਮਾਜ/Socialਸਾਵਧਾਨ! ਭਾਰਤ ‘ਚ 1.5 ਕਰੋੜ ਐਂਡ੍ਰੌਇਡ ਫੋਨ ‘ਤੇ ਵਾਇਰਸ ‘ਏਜੰਟ ਸਮਿੱਥ’ ਦਾ ਅਟੈਕOn PunjabJuly 11, 2019 by On PunjabJuly 11, 201901654 ਚੰਡੀਗੜ੍ਹ: ਭਾਰਤ ਸਮੇਤ ਕਈ ਦੇਸ਼ਾਂ ਦੇ 2.5 ਕਰੋੜ ਐਂਡ੍ਰੌਇਡ ਯੂਜ਼ਰਸ ਦੇ ਫੋਨਜ਼ ‘ਤੇ ਵਾਇਰਸ ਅਟੈਕ ਹੋਣ ਦੀ ਖ਼ਬਰ ਆ ਰਹੀ ਹੈ। ਇਜ਼ਰਾਈਲੀ ਸਾਈਬਰ ਸਕਿਉਰਟੀ ਰਿਸਰਚ...
ਰਾਜਨੀਤੀ/Politicsਸੰਸਦ ਮੈਂਬਰਾਂ ਨੂੰ ਮਿਲਦੇ ਗੱਫਿਆਂ ਬਾਰੇ ਜਾਣ ਕੇ ਉੱਡ ਜਾਣਗੇ ਹੋਸ਼On PunjabJuly 11, 2019 by On PunjabJuly 11, 201901695 ਰੇਲਵੇ ਵਿੱਚ ਵੀ ਹੁਣ ਗਿਵ ਇਟ ਅੱਪ ਦੀ ਗੱਲ ਕੀਤੀ ਜਾ ਰਹੀ ਹੈ ਪਰ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ...
ਰਾਜਨੀਤੀ/Politicsਕਰਨਾਟਕ ਮਗਰੋਂ ਗੋਆ ‘ਚ ਹਿੱਲੀ ਕਾਂਗਰਸ ਸਰਕਾਰ, ਰਾਹੁਲ ਤੇ ਸੋਨੀਆ ਸੰਸਦ ਬਾਹਰ ਡਟੇOn PunjabJuly 11, 2019 by On PunjabJuly 11, 201901626 ਨਵੀਂ ਦਿੱਲੀ: ਰਾਜ ਸਭਾ ਵਿੱਚ ਵੀਰਵਾਰ ਨੂੰ ਕਰਨਾਟਕ ਤੇ ਗੋਆ ਦੇ ਸਿਆਸੀ ਹਾਲਾਤ ਬਾਰੇ ਹੰਗਾਮਾ ਹੋਇਆ। ਦੋਵਾਂ ਸੂਬਿਆਂ ਵਿੱਚ ਕਾਂਗਰਸ ਸਰਕਾਰਾਂ ਸੰਕਟ ਵਿੱਚ ਹਨ। ਕਾਂਗਰਸ...
ਸਮਾਜ/Socialਕੁੜੀ ਨੇ ਪਾਈ ਟਿਕ ਟੌਕ ‘ਤੇ ਵੀਡੀਓ, ਮੁੰਡੇ ਨੇ ਅਸ਼ਲੀਲ ਬਣਾ ਕੇ ਕੀਤੀ ਵਾਇਰਲOn PunjabJuly 11, 2019 by On PunjabJuly 11, 201901663 ਗੋਰਖਪੁਰ: ਸੋਸ਼ਲ ਮੀਡੀਆ ਟਿਕਟੌਕ ਦੀਆਂ ਆਏ ਦਿਨ ਖ਼ਤਰਨਾਕ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਹੁਣ ਤਾਜ਼ਾ ਮਾਮਲਾ ਗੁਰਖਪੁਰ ਤੋਂ ਹੈ ਜਿੱਥੇ ਸ਼ਰਾਰਤੀ ਅਨਸਰਾਂ ਨੇ ਪਹਿਲਾਂ ਟਿਕਟੌਕ ਤੋਂ...