English NewsDonald Trump says he ‘enjoyed’ debate with Joe BidenOn PunjabOctober 1, 2020 by On PunjabOctober 1, 20200726 US President Donald Trump says he “enjoyed” debating former Vice President Joe Biden, but he is falsely claiming that Biden is trying to get of...
ਫਿਲਮ-ਸੰਸਾਰ/Filmyਜਿਨਸੀ ਸ਼ੋਸ਼ਣ ਮਾਮਲੇ ‘ਚ ਪੁੱਛਗਿੱਛ ਲਈ ਪੁਲਿਸ ਸਟੇਸ਼ਨ ਪਹੁੰਚੇ ਅਨੁਰਾਗ ਕਸ਼ਿਅਪ, ਪਾਇਲ ਘੋਸ਼ ਨੇ ਦਰਜ ਕਰਵਾਈ ਸੀ FIROn PunjabOctober 1, 2020 by On PunjabOctober 1, 20200778 ਮੁੰਬਈ: ਬਾਲੀਵੁੱਡ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਪੁੱਛਗਿੱਛ ਲਈ ਮੁੰਬਈ ਦੇ ਵਰਸੋਵਾ ਥਾਣੇ ਪਹੁੰਚ ਗਏ ਹਨ। ਪਾਇਲ ਨੇ ਅਨੁਰਾਗ ਕਸ਼ਯਪ ਖਿਲਾਫ ਜਿਨਸੀ...
ਫਿਲਮ-ਸੰਸਾਰ/Filmyਡਰੱਗਜ਼ ਕੇਸ ‘ਚ ਸ਼ਾਹਰੁਖ ਖਾਨ ਸਮੇਤ ਇਨ੍ਹਾਂ ਵੱਡੇ ਅਦਾਕਾਰਾਂ ਦਾ ਨਾਂਅ ਆਇਆ ਸਾਹਮਣੇ, ਰਿਪੋਰਟ ‘ਚ ਦਾਅਵਾ!On PunjabOctober 1, 2020 by On PunjabOctober 1, 20200785 ਮੁੰਬਈ: ਡਰੱਗਜ਼ ਕੇਸ ਦੀ ਜਾਂਚ ਵਿਚ ਜੁੱਟੀ ਐਨਸੀਬੀ ਦੀ ਰਡਾਰ ‘ਤੇ ਹੁਣ ਵੱਡੇ ਅਦਾਕਾਰ ਹਨ। ਇਨਾਂ ‘ਚ ਸ਼ਾਹਰੁਖ ਖਾਨ, ਰਣਬੀਰ ਕਪੂਰ, ਡਿਨੋ ਮੋਰਿਆ ਅਤੇ ਅਰਜੁਨ...
ਸਿਹਤ/Healthਕੋਰੋਨਾ ਕਾਲ ‘ਚ ਮੁਸੀਬਤਾਂ ਨਾ ਵਧਾ ਦੇਣ ਲਾਗ ਦੇ ਰੋਗOn PunjabOctober 1, 2020 by On PunjabOctober 1, 20200782 ਕੋਵਿਡ-19 ਮਹਾਮਾਰੀ ਦੌਰਾਨ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਸ ਸਾਲ ਇਨਫੈਕਸ਼ਨ ਫੈਲਣ ਦਾ ਖ਼ਤਰਾ ਜ਼ਿਆਦਾ ਹੈ। ਇਸ ਸਮੇਂ ਇਲਾਜ ‘ਚ ਵੀ ਕਈ ਪਰੇਸ਼ਾਨੀਆਂ ਆਉਣਗੀਆਂ...
ਸਿਹਤ/Healthਬਜ਼ੁਰਗ ਕੋਰੋਨਾ ਪੀੜਤਾਂ ‘ਚ ਦਿਲ ਦੇ ਦੌਰੇ ਦਾ ਖ਼ਤਰਾOn PunjabOctober 1, 2020 by On PunjabOctober 1, 20200739 ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ (ਕੋਵਿਡ-19) ਨਾਲ ਗੰਭੀਰ ਰੂਪ ‘ਚ ਪੀੜਤ ਲੋਕਾਂ ‘ਚ ਦਿਲ ਦੇ ਦੌਰੇ ਦਾ ਖ਼ਤਰਾ ਪਾਇਆ ਗਿਆ ਹੈ। ਇਹ ਖ਼ਤਰਾ...
ਖੇਡ-ਜਗਤ/Sports NewsKolkata vs Rajasthan: ਕੋਲਕਾਤਾ ਨੇ ਰਾਜਸਥਾਨ ਨੂੰ 37 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਦੂਜੀ ਜਿੱਤ ਦਰਜ ਕੀਤੀOn PunjabOctober 1, 2020 by On PunjabOctober 1, 202001160 ਨਵੀਂ ਦਿੱਲੀ: ਆਈਪੀਐਲ 2020 ਦੇ 12ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰ ਨੇ ਰਾਜਸਥਾਨ ਰਾਇਲ ਨੂੰ 37 ਦੌੜਾਂ ਨਾਲ ਹਰਾਇਆ। ਕੋਲਕਾਤਾ ਨੇ ਟਾਸ ਹਾਰਨ ਤੋਂ ਬਾਅਦ...
ਖੇਡ-ਜਗਤ/Sports Newsਸੱਟ ਕਾਰਨ ਸੇਰੇਨਾ ਫਰੈਂਚ ਓਪਨ ‘ਚੋਂ ਬਾਹਰ, ਵਿਲੀਅਮਜ਼ ਨੇ ਦੂਜੇ ਗੇੜ ‘ਚ ਸਵੇਤਾਨਾ ਨਾਲ ਖੇਡਣਾ ਸੀ ਮੁਕਾਬਲਾOn PunjabOctober 1, 2020 by On PunjabOctober 1, 20200693 ਅਮਰੀਕੀ ਮਹਿਲਾ ਦਿੱਗਜ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਸੱਟ ਕਾਰਨ ਬੁੱਧਵਾਰ ਨੂੰ ਫਰੈਂਚ ਓਪਨ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ। 23 ਵਾਰ ਦੀ ਗਰੈਂਡ ਸਲੈਮ...
ਸਮਾਜ/Socialਦੱਖਣੀ ਅਫਗਾਨਿਸਤਾਨ ‘ਚ ਹਮਲਾਵਾਰ ਨੇ ਇਕ ਫ਼ੌਜ ਚੌਂਕੀ ‘ਤੇ ਕੀਤਾ ਹਮਲਾ, ਧਮਾਕੇ ‘ਚ 9 ਲੋਕਾਂ ਦੀ ਮੌਤOn PunjabOctober 1, 2020 by On PunjabOctober 1, 20200636 ਦੱਖਣੀ ਅਫ਼ਗਾਨਿਸਤਾਨ ਵਿਚ ਇਕ ਫ਼ੌਜੀ ਜਾਂਚ ਚੌਕੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਕਾਰ ਬੰਬ ਧਮਾਕੇ ਵਿਚ ਚਾਰ ਨਾਗਰਿਕਾਂ ਸਮੇਤ ਘੱਟ ਤੋਂ ਘੱਟ 9...
ਖਾਸ-ਖਬਰਾਂ/Important Newsਅਮਰੀਕੀ ਚੋਣ : ਟਵਿੱਟਰ ਨੇ ਹਟਾਏ 130 ਈਰਾਨੀ ਅਕਾਊਂਟOn PunjabOctober 1, 2020 by On PunjabOctober 1, 20200737 ਸਾਨ ਫਰਾਂਸਿਸਕੋ, (ਆਈਏਐੱਨਐੱਸ) : ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਵਿਚਕਾਰ ਪਹਿਲੀ ਚੋਣ ਬਹਿਸ (ਪ੍ਰਰੈਜ਼ੀਡੈਂਸ਼ੀਅਲ ਡਿਬੇਟ) ਦੌਰਾਨ ਜਨਤਕ ਗੱਲਬਾਤ ‘ਚ ਰੁਕਾਵਟ...
ਖਾਸ-ਖਬਰਾਂ/Important Newsਟਰੰਪ ਨੂੰ ਝਟਕਾ, ਪੋਂਪੀਓ ਨੂੰ ਨਹੀਂ ਮਿਲਣਗੇ ਪੋਪ ਫਰਾਂਸਿਸ, ਵੈਟੀਕਨ ਬੋਲਿਆ- ਕਿਸੇ ਵੀ ਨੇਤਾ ਨੂੰ ਨਹੀਂ ਮਿਲਦੇ ਧਰਮਗੁਰੂOn PunjabOctober 1, 2020 by On PunjabOctober 1, 20200649 ਵੈਟੀਕਨ ਸਿਟੀ (ਆਈਏਐੱਨਐੱਸ) : ਕਾਂਟੇ ਦੀ ਚੋਣ ਲੜਾਈ ਵਿਚ ਫਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਹ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਕੈਥੋਲਿਕ ਈਸਾਈਆਂ ਦੇ...