English NewsIPL 2020 KXIP vs MI: ਪੰਜਾਬ ਨੇ ਮੁੰਬਈ ਇੰਡੀਅਨਸ ਖ਼ਿਲਾਫ਼ ਟੌਸ ਜਿੱਤ ਕੇ ਚੁਣੀ ਗੇਂਦਬਾਜ਼ੀOn PunjabOctober 2, 2020 by On PunjabOctober 2, 20200739 ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 13 ‘ਚ ਅੱਜ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਇਕ ਅਹਿਮ ਮੈਚ ਖੇਡਿਆ ਜਾ ਰਿਹਾ ਹੈ। ਇਸ...
ਸਮਾਜ/Socialਹਾਥਰਸ ਕੇਸ: ਯੂਪੀ ਪੁਲਿਸ ਨੇ ਫਿਰ ਕੀਤਾ ਦਾਅਵਾ, ਲੜਕੀ ਨਾਲ ਨਹੀਂ ਹੋਇਆ ਗੈਂਗਰੇਪ, ਮੌਤ ਲਈ ਦੱਸਿਆ ਇਹ ਕਾਰਨOn PunjabOctober 2, 2020 by On PunjabOctober 2, 20200631 ਲਖਨਊ: ਉੱਤਰ ਪ੍ਰਦੇਸ਼ ਪੁਲਿਸ ਹਾਥਰਸ ਮਾਮਲੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਹੈ। ਇਸ ਦਰਮਿਆਨ ਇਕ ਵਾਰ ਫਿਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ...
ਰਾਜਨੀਤੀ/Politicsਗਾਂਧੀ ਜਯੰਤੀ ‘ਤੇ ਰਾਹੁਲ ਗਾਂਧੀ ਦਾ ਟਵੀਟ-‘ ਮੈਂ ਦੁਨੀਆ ਵਿਚ ਕਿਸੇ ਤੋਂ ਨਹੀਂ ਡਰਾਂਗਾ, ਝੂਠ ਨੂੰ ਸੱਚ ਨਾਲ ਜਿੱਤ ਲਿਆਂਗਾ’On PunjabOctober 2, 2020 by On PunjabOctober 2, 20200693 ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਗਾਂਧੀ ਜਯੰਤੀ ‘ਤੇ ਸ਼ੁਭਕਾਮਨਾਵਾਂ ਦਿੰਦਿਆਂ ਝੂਠ ਖਿਲਾਫ ਸਾਰੇ ਦੁੱਖ ਝੱਲਣ ਦੀ ਕਾਮਨਾ ਕੀਤੀ। ਰਾਹੁਲ ਗਾਂਧੀ ਨੇ...
ਰਾਜਨੀਤੀ/PoliticsHathras Case: ਯੂਪੀ ‘ਚ ਸਰਕਾਰੀ ਗੁੰਡਾਗਰਦੀ, ‘ਏਬੀਪੀ ਨਿਊਜ਼’ ਦੀ ਟੀਮ ਨਾਲ ਬਦਸਲੂਕੀ, ਆਖਰ ਕੀ ਲਕੋ ਰਹੀ ਸਰਕਾਰ?On PunjabOctober 2, 2020 by On PunjabOctober 2, 20200779 ਹਾਥਰਸ: ਹੁਣ ਹਾਥਰਸ ਕੇਸ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਹਾਥਰਸ ਵਿੱਚ ਸਮੂਹਿਕ ਜਬਰ ਜਨਾਹ ਦਾ ਸ਼ਿਕਾਰ ਪੀੜਤਾ ਦੀ ਲਾਸ਼ ਨੂੰ ਰਾਤੋ-ਰਾਤ...
ਸਮਾਜ/Socialਹਾਂਗ ਕਾਂਗ ਵਿਚ ਚੀਨ ਦੇ ਨੈਸ਼ਨਲ ਡੇਅ ਦੀ ਪਰੇਡ ਵਿਚ ਲਹਿਰਾਇਆ ਗਿਆ ਤਿਰੰਗਾ, ਜਾਣੋ ਕਾਰਨOn PunjabOctober 2, 2020 by On PunjabOctober 2, 20200709 ਨਵੀਂ ਦਿੱਲੀ: ਹਾਂਗ ਕਾਂਗ ਵਿੱਚ ਚੀਨ ਦੇ ਰਾਸ਼ਟਰੀ ਦਿਵਸ ਪਰੇਡ ਮੌਕੇ ਵਿਰੋਧ ਪ੍ਰਦਰਸ਼ਨ ਵੀ ਹੋਏ। ਹਾਲਾਂਕਿ, ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਇੱਕ ਵਿਲੱਖਣ ਨਜ਼ਾਰਾ ਉਸ ਸਮੇਂ ਵੇਖਣ...
ਖਾਸ-ਖਬਰਾਂ/Important Newsਟਰੰਪ ਦੀ ਨਿੱਜੀ ਸਲਾਹਕਾਰ ਨੂੰ ਕੋਰੋਨਾ, ਯੂਐਸ ਦੇ ਰਾਸ਼ਟਰਪਤੀ ਨੇ ਡੋਨਾਲਡ ਨੇ ਖੁਦ ਨੂੰ ਕੀਤਾ ਕੁਆਰੰਟੀਨOn PunjabOctober 2, 2020 by On PunjabOctober 2, 20200592 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿੱਜੀ ਸਲਾਹਕਾਰ ਕੋਰੋਨਾ ਪੌਜ਼ੇਟਿਵ ਹੋ ਗਈ ਹੈ। ਇਸ ਤੋਂ ਬਾਅਦ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਆਪਣੇ...
ਸਮਾਜ/Socialਕਾਲਜ ਮੂਹਰੇ ਲੱਗਿਆ 29 ਹਜ਼ਾਰ ਕਿੱਲੋ ਗਾਜਰਾਂ ਦਾ ਪਹਾੜ, ਆਖਰ ਕੀ ਸੀ ਵਜ੍ਹਾOn PunjabOctober 2, 2020 by On PunjabOctober 2, 20200699 ਇੰਗਲੈਂਡ: ਲੰਡਨ ‘ਚ ਗੋਲਡਸਮਿੱਥ ਕਾਲਜ ਬਾਹਰ ਟਰੱਕ ਭਰ ਕੇ 29 ਹਜ਼ਾਰ ਕਿੱਲੋ ਗਾਜਰਾਂ ਲਿਆਂਦੀਆਂ ਗਈਆਂ ਤੇ ਕੈਂਪਸ ਬਾਹਰ ਸੜਕ ‘ਤੇ ਸੁੱਟ ਦਿੱਤੀਆਂ ਗਈਆਂ। ਇੱਕ ਸ਼ਖਸ...
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪਤਨੀ ਮੇਲਾਨੀਆ ਕੋਰੋਨਾ ਪੌਜ਼ੇਟਿਵOn PunjabOctober 2, 2020 by On PunjabOctober 2, 20200853 ਵਾਸ਼ਿੰਗਟਨ: ਅਮਰੀਕਾ ਸਭ ਤੋਂ ਜ਼ਿਆਦਾ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੈ। ਹੁਣ ਇਸ ਦੀ ਚਪੇਟ ‘ਚ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਆ ਗਏ ਹਨ। ਸ਼ੁੱਕਰਵਾਰ ਸਵੇਰੇ ਡੋਨਾਲਡ...
ਖਾਸ-ਖਬਰਾਂ/Important NewsH-1B visa: ਅਮਰੀਕੀ ਅਦਾਲਤ ਵਲੋਂ ਟਰੰਪ ਦੇ ਐਚ-1 ਬੀ ਵੀਜ਼ਾ ਬੈਨ ਵਾਲੇ ਫੈਸਲੇ ‘ਤੇ ਲਾਈ ਰੋਕOn PunjabOctober 2, 2020 by On PunjabOctober 2, 202003510 ਵਾਸ਼ਿੰਗਟਨ: ਇੱਕ ਸੰਘੀ ਜੱਜ ਨੇ ਇਸ ਸਾਲ ਜੂਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਐਚ-1 ਬੀ ਵੀਜ਼ਾ ‘ਤੇ ਪਾਬੰਦੀ ਦੇ ਹੁਕਮਾਂ ‘ਤੇ ਹੀ ਰੋਕ ਲਗਾ...
English NewsAmitabh Bachchan recalls when he couldn’t afford Rs 2, shares emotional childhood memoryOn PunjabOctober 1, 2020 by On PunjabOctober 1, 202001047 Actor Amitabh Bachchan has shared a touching story from his youth, in a recent episode of the game show Kaun Banega Crorepati. When a contestant...