ਫਿਲਮ-ਸੰਸਾਰ/Filmyਕਿੰਗ ਖਾਨ ਨੇ ਬਾਲੀਵੁੱਡ ‘ਚ ਪੂਰੇ ਕੀਤੇ 28 ਸਾਲ, ਜਾਣੋ ਸ਼ਾਹਰੁਖ ਬਾਰੇ ਕੁਝ ਦਿਲਚਸਪ ਗੱਲਾਂOn PunjabJune 28, 2020 by On PunjabJune 28, 20200496 ਨਿਪੁਨ ਸ਼ਰਮਾ ਚੰਡੀਗੜ੍ਹ: ਬਾਲੀਵੁੱਡ ਫਿਲਮ ਇੰਡਸਟਰੀ ਦੇ ਸੁਪਰਸਟਾਰ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਨੇ ਇਸ ਇੰਡਸਟਰੀ ‘ਚ 28 ਸਾਲ ਪੂਰੇ ਕਰ ਲਏ ਹਨ।ਇਸ ਮੌਕੇ ਸ਼ਾਹਰੁਖ...
ਸਿਹਤ/Healthਕੋਰੋਨਾ ਕਾਲ ‘ਚ ਇਸ ਡਰਿੰਕ ਨਾਲ ਵਧਾਓ ਇਮਿਊਨਿਟੀ, ਇੰਝ ਕਰੋ ਤਿਆਰOn PunjabJune 28, 2020June 28, 2020 by On PunjabJune 28, 2020June 28, 20200510 ਨਵੀਂ ਦਿੱਲੀ: ਇਮਿਊਨਿਟੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਇਹ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ।ਕੋਰੋਨਾਵਾਇਰਸ ਨਾਲ ਨਜਿੱਠਣ ਲਈ, ਡਾਕਟਰ ਇਮਿਊਨਿਟੀ ਵਧਾਉਣ...
ਸਿਹਤ/Healthਰਾਮਦੇਵ ਨੂੰ ਪੁੱਠਾ ਪਿਆ ਕੋਰੋਨਾ ਦੇ ਇਲਾਜ ਦਾ ਦਾਅਵਾ, ਹੁਣ FIR ਦਰਜOn PunjabJune 28, 2020 by On PunjabJune 28, 20200587 ਜੈਪੁਰ: ਜਿੱਥੇ ਕੋਰੋਨਾਵਾਇਰਸ ਮਹਾਮਾਰੀ ‘ਤੇ ਜਿੱਤ ਪਾਉਣ ਲਈ ਸਾਰੇ ਮੁਲਕ ਟੀਕਾ ਜਾਂ ਕੋਈ ਦਵਾਈ ਲੱਭਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ, ਉੱਥੇ ਹੀ ਯੋਗਗੁਰੂ...
ਰਾਜਨੀਤੀ/Politicsਕੇਜਰੀਵਾਲ ਨੇ ਕਬੂਲਿਆ ਇਸ ਵਜ੍ਹਾ ਨਾਲ ਦਿੱਲੀ ‘ਚ ਕੋਰੋਨਾ ਨਾਲ ਹੋਈਆਂ ਜ਼ਿਆਦਾ ਮੌਤਾਂOn PunjabJune 28, 2020 by On PunjabJune 28, 20200606 ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਕਬੂਲਿਆ ਕਿ ਹਸਪਤਾਲਾਂ ‘ਚ ਬਿਸਤਰਿਆਂ ਦੀ ਕਮੀ ਕਾਰਨ ਜੂਨ ਦੇ ਪਹਿਲੇ ਹਫ਼ਤੇ ਕੋਰੋਨਾ ਵਾਇਰਸ ਕਾਰਨ...
ਸਮਾਜ/Socialਚੀਨੀ ਮੀਡੀਆ ਦਾ ਦਾਅਵਾ, ਗਲਵਾਨ ‘ਚ ਝੜਪ ਤੋਂ ਪਹਿਲਾਂ ਇੰਝ ਸੈਨਿਕਾਂ ਨੂੰ ਬਣਾਇਆ ਸੀ ਫੁਰਤੀਲਾOn PunjabJune 28, 2020 by On PunjabJune 28, 20200742 ਬੀਜਿੰਗ: ਚੀਨ ਨੇ ਪੂਰਬੀ ਲੱਦਾਖ ਦੀ ਗਲਵਨ ਘਾਟੀ ‘ਚ 15 ਜੂਨ ਨੂੰ ਹੋਈ ਝੱੜਪ ਤੋਂ ਪਹਿਲਾਂ ਮਾਰਸ਼ਲ ਆਰਟਸ ਅਤੇ ਪਹਾੜੀ ਚੜ੍ਹਨ ਵਾਲੇ ਮਾਹਰ ਭੇਜੇ ਸਨ।ਚੀਨ...
ਰਾਜਨੀਤੀ/Politicsਮੋਦੀ ਦਾ ਚੀਨ ਨੂੰ ਠੋਕਵਾਂ ਜਵਾਬ, ਪਹਿਲੀ ਵਾਰ ਮਾਰੀ ਬੜ੍ਹਕOn PunjabJune 28, 2020 by On PunjabJune 28, 20200552 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ਦੀ ਲੜੀ ‘ਚ ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਮੁੱਦੇ ਤੇ ਗੱਲ ਕੀਤੀ। ਮੋਦੀ...
ਸਮਾਜ/Socialਆਖਰ ਭਾਰਤ ਨੇ ਕਿਉਂ ਠੁਕਰਾਈ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਪੇਸ਼ਕਸ਼?On PunjabJune 28, 2020 by On PunjabJune 28, 20200655 ਚੰਡੀਗੜ੍ਹ: ਸਰਹੱਦਾਂ ‘ਤੇ ਤਣਾਅ ਦਰਮਿਆਨ ਪਾਕਿਸਤਾਨ ਨੇ ਅਚਾਨਕ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਖ਼ਬਰ ਸਾਹਮਣੇ ਆਉਂਦਿਆ ਹੀ ਭਾਰਤੀ...
ਸਮਾਜ/SocialIndia-China Ladakh Standoff: ਭਾਰਤ ਦੇ ਡ੍ਰੈਗਨ ਨੂੰ ਦਿੱਤੀ ਚੇਤਾਵਨੀ, ਹਰਕਤਾਂ ਤੋਂ ਬਾਜ ਆਵੇ ਚੀਨ ਤਾਂ ਹੀ ਖ਼ਤਮ ਹੋਵੇਗਾ LAC ‘ਤੇ ਤਣਾਅOn PunjabJune 28, 2020 by On PunjabJune 28, 20200563 ਬੀਜਿੰਗ: ਭਾਰਤ (India) ਨੇ ਚੀਨ ਨੂੰ ਪੂਰਬੀ ਲੱਦਾਖ (East Ladakh) ‘ਚ ਆਪਣੀਆਂ ਗਤੀਵਿਧੀਆਂ ਨੂੰ ਤੁਰੰਤ ਰੋਕਣ ਲਈ ਸਾਫ ਚੇਤਾਵਨੀ ਦਿੰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੀ...
ਖਾਸ-ਖਬਰਾਂ/Important Newsਨਿਊਯਾਰਕ ਟਾਈਮਜ਼ ਦਾ ਦਾਅਵਾ- ਚੀਨ ਗੁਆਂਢੀ ਦੇਸ਼ਾਂ ਭੜਕਾ ਬਣਾ ਰਿਹਾ ਹੈ ਅਮਰੀਕਾ ਨੂੰ ਨਿਸ਼ਾਨਾOn PunjabJune 28, 2020 by On PunjabJune 28, 20200691 ਇੱਕ ਪਾਸੇ ਡ੍ਰੈਗਨ ਦੀ ਵਿਸਤਾਰਵਾਦੀ ਨੀਤੀ ਅਤੇ ਦੂਜੇ ਪਾਸੇ ਵਿਸ਼ਵ ਦੀ ਸੁਪਰ ਪਾਵਰ। ਸਰਹੱਦ ‘ਤੇ ਚੀਨ ਦੀ ਸਾਜਿਸ਼ ਕਿਵੇਂ ਅਮਰੀਕਾ ਲਈ ਚੁਣੌਤੀ ਹੈ। ਅਮਰੀਕੀ ਅਖਬਾਰ...
ਖਾਸ-ਖਬਰਾਂ/Important Newsਟਰੰਪ ਨੂੰ ਰੈਲੀ ਕਰਨਾ ਪਿਆ ਭਾਰੀ, ਇੱਕ ਕੋਰੋਨਾ ਪੌਜ਼ੇਟਿਵ ਪੱਤਰਕਾਰ ਹੋਇਆ ਸ਼ਾਮਲOn PunjabJune 28, 2020 by On PunjabJune 28, 20200576 ਓਕਲਾਹੋਮਾ ਸਿਟੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਿਛਲੇ ਹਫਤੇ ਟੁਲਸਾ ਰੈਲੀ ਵਿੱਚ ਸ਼ਾਮਲ ਹੋਣ ਵਾਲਾ ਇੱਕ ਪੱਤਰਕਾਰ ਕੋਰੋਨਾ ਸੰਕਰਮਿਤ ਪਾਇਆ ਗਿਆ। ਇਸ ਬਾਰੇ ਪੱਤਰਕਾਰ ਨੇ...