ਫਿਲਮ-ਸੰਸਾਰ/Filmyਕੰਗਨਾ ਰਣੌਤ ਖਿਲਾਫ ਡਟੇ ਪੱਤਰਕਾਰ, ਇਸ ਤੋਂ ਪਹਿਲਾਂ ਅਮਿਤਾਭ ਤੇ ਸਲਮਾਨ ਸਣੇ ਕਈ ਦਿੱਗਜਾਂ ਦਾ ਹੋਇਆ ਬਾਈਕਾਟOn PunjabJuly 10, 2019 by On PunjabJuly 10, 201901547 ਬਾਲੀਵੁੱਡ ਕਵੀਨ ਕੰਗਨਾ ਰਣੌਤ ਆਪਣੇ ਬੇਬਾਕ ਰਵੱਈਏ ਕਰਕੇ ਜਾਣੀ ਜਾਂਦੀ ਹੈ ਪਰ ਹਾਲ ਹੀ ਵਿੱਚ ਉਸ ਨੇ ਕੁਝ ਅਜਿਹਾ ਕੀਤਾ ਜਿਸ ਕਰਕੇ ਪੱਤਰਕਾਰਾਂ ਨੇ ਉਸ...
ਖੇਡ-ਜਗਤ/Sports Newsਯੋਗਰਾਜ ਦਾ ਵੱਡਾ ਬਿਆਨ, ‘ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ!’On PunjabJuly 10, 2019 by On PunjabJuly 10, 201901678 ਨਵੀਂ ਦਿੱਲੀ: ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੀਮ ਤੋਂ ਰਿਟਾਇਰਮੈਂਟ ਲੈਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਨੇ ਮਹੇਂਦਰ ਸਿੰਘ ਧੋਨੀ ਬਾਰੇ ਵੱਡਾ ਬਿਆਨ ਦਿੱਤਾ ਹੈ।...
ਖੇਡ-ਜਗਤ/Sports Newsਅੱਜ ਹੋ ਸਕੇਗਾ ਭਾਰਤ-ਨਿਊਜ਼ੀਲੈਂਡ ਦਾ ਸੈਮੀਫਾਈਨਲ? ਜਾਣੋ ਮੈਨਚੈਸਟਰ ਦੇ ਮੌਸਮ ਦਾ ਹਾਲOn PunjabJuly 10, 2019 by On PunjabJuly 10, 201901959 ਲੰਦਨ: ਮੈਨਚੈਸਟਰ ਦੇ ਓਲਡ ਟ੍ਰੈਫਰਡ ਗਰਾਊਂਡ ‘ਤੇ ਮੰਗਲਵਾਰ ਨੂੰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਬਾਰਸ਼ ਕਰਕੇ 46.1 ਓਵਰ ਬਾਅਦ ਰੋਕ ਦਿੱਤਾ...
ਖੇਡ-ਜਗਤ/Sports NewsWorld Cup Semi-Final: ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅੱਗੇ ਟੀਵੀ ਢੇਰ, ਜਿੱਤ ਲਈ 240 ਦਾ ਟੀਚਾOn PunjabJuly 10, 2019 by On PunjabJuly 10, 201902755 ਮੈਨਚੈਸਟਰ: ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੇ ਆਪਣੀ ਬੱਲੇਬਾਜ਼ੀ ਪੂਰੀ ਕਰ ਲਈ ਹੈ ਤੇ ਭਾਰਤ ਸਾਹਮਣੇ ਜਿੱਤ ਲਈ 240 ਦੌੜਾਂ ਦਾ ਟੀਚਾ ਰੱਖਿਆ...
ਖਾਸ-ਖਬਰਾਂ/Important Newsਹਾਲੀਵੁੱਡ ਸੁਪਰ ਸਟਾਰ ਦਾ ਕੁੱਤੇ ਨਾਲ ਪ੍ਰੇਮ, 1700 ‘ਚ ਵੇਚਿਆ ਤੇ 10 ਲੱਖ ‘ਚ ਖਰੀਦਿਆOn PunjabJuly 10, 2019 by On PunjabJuly 10, 201901595 ਵਾਸ਼ਿੰਗਟਨ: ਹਾਲੀਵੁੱਡ ਦੇ ਸੁਪਰ ਸਟਾਰ ਸਿਲਵੈਸਟਰ (Sylvester) ਭਾਰਤ ਸਮੇਤ ਪੂਰੀ ਦੁਨੀਆ ਵਿੱਚ ਮਕਬੂਲ ਹਨ। ਉਨ੍ਹਾਂ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ। ਪਰ ਇੱਕ ਸਮਾਂ...
ਖਾਸ-ਖਬਰਾਂ/Important Newsਟਰੰਪ ਨੇ ਮੋਦੀ ਨੂੰ ਫਿਰ ਵਿਖਾਈਆਂ ਅੱਖਾਂOn PunjabJuly 10, 2019 by On PunjabJuly 10, 201901513 ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਵਿੱਚ ਅਮਰੀਕੀ ਉਤਪਾਦਾਂ ‘ਤੇ ਲੱਗਣ ਵਾਲੇ ਟੈਰਿਫ ਦੇ ਮੁੱਦੇ ‘ਤੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਰ...
ਖੇਡ-ਜਗਤ/Sports Newsਕ੍ਰਿਕਟ ਵਰਲਡ ਕੱਪ ‘ਚ ਲੱਗੇ ਖ਼ਾਲਿਸਤਾਨ ਦੇ ਨਾਅਰੇOn PunjabJuly 10, 2019 by On PunjabJuly 10, 201901624 ਮਨਚੈਸਟਰ: ਇੱਥੋਂ ਭਾਰਤ-ਨਿਊਜ਼ੀਲੈਂਡ ਦੇ ਮੈਚ ਦਰਮਿਆਨ ਖ਼ਾਲਿਸਤਾਨ ਪੱਖੀ ਕਾਰਕੁਨਾਂ ਨੂੰ ਸਥਾਨਕ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਉਨ੍ਹਾਂ ‘ਤੇ ਇਲਜ਼ਾਮ ਹੈ ਕਿ ਉਹ...
ਖਾਸ-ਖਬਰਾਂ/Important Newsਭਾਰਤ ਨੇ ਸਿੱਖਸ ਫਾਰ ਜਸਟਿਸ ‘ਤੇ ਕੀਤੀ ਵੱਡੀ ਕਾਰਵਾਈOn PunjabJuly 10, 2019 by On PunjabJuly 10, 201901635 ਚੰਡੀਗੜ੍ਹ: ਭਾਰਤ ਨੇ ‘ਰੈਫਰੰਡਮ 2020’ ਸਬੰਧੀ ਗਤੀਵਿਧੀਆਂ ਚਲਾ ਕੇ ਦੇਸ਼ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ ਹੇਠ ਵਿਦੇਸ਼ੀ ਸੰਸਥਾ ਸਿੱਖਸ ਫਾਰ ਜਸਟਿਸ (SFJ)...
ਖਾਸ-ਖਬਰਾਂ/Important Newsਡੈਨਮਾਰਕ ਦੀ ਕੁੜੀ ਦੇ ਪਿਆਰ ਨੇ ਗੁਰਦਾਸਪੁਰੀਏ ਨੌਜਵਾਨ ਨੂੰ ਨਸ਼ਿਆਂ ਦੀ ਦਲਦਲ ‘ਚੋਂ ਕੱਢਿਆOn PunjabJuly 10, 2019 by On PunjabJuly 10, 201901693 ਗੁਰਦਾਸਪੁਰ: ਡੈਨਮਾਰਕ ਦੀ ਮੁਟਿਆਰ ਨੇ ਗੁਰਦਾਸਪੁਰ ਦੇ ਨੌਜਵਾਨ ਨਾਲ ਅਜਿਹੀਆਂ ਪ੍ਰੀਤਾਂ ਲਾਈਆਂ ਕਿ ਉਸ ਦੇ ਨਸ਼ਈ ਹੋਣ ਦੇ ਬਾਵਜੂਦ ਤੋੜ ਨਿਭਾਅ ਗਈ। ਇੰਟਰਨੈੱਟ ‘ਤੇ ਪਏ...
ਖੇਡ-ਜਗਤ/Sports Newsਵਰਲਡ ਕੱਪ ਦੇ ਸੈਮੀਫਾਈਨਲ ‘ਚ ਹੋਏਗੀ ਭਾਰਤ ਦੀ ਐਂਟਰੀ? ਟੌਸ ਦਾ ਅਹਿਮ ਰੋਲOn PunjabJuly 9, 2019 by On PunjabJuly 9, 201901680 ਮੈਨਚੈਸਟਰ: ਕ੍ਰਿਕਟ ਵਰਲਡ ਕੱਪ ਦਾ ਜੋਸ਼ ਆਪਣੇ ਸਿਖਰ ‘ਤੇ ਹੈ। ਦੁਨੀਆ ਦੇ ਤਮਾਮ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਅੱਜ ਮੈਨਚੈਸਟਰ ਦੇ ਓਲਡ ਟੈਫੋਰਡ ਸਟੇਡੀਅਮ ‘ਤੇ ਭਾਰਤ ਤੇ...