English NewsEU’s Phil Hogan sorry for possible Covid-19 breach, stops short of resigningOn PunjabAugust 23, 2020 by On PunjabAugust 23, 20200673 European Trade Commissioner Phil Hogan apologised again on Sunday for attending an event in his native Ireland that may have breached Covid-19 regulations, but stopped...
ਫਿਲਮ-ਸੰਸਾਰ/Filmyਨਵੇਂ ਅੰਦਾਜ਼ ‘ਚ ਹੋਵੇਗਾ ਕਪਿਲ ਸ਼ਰਮਾ ਕਾਮੇਡੀ ਸ਼ੋਅ ਦਾ ਐਪੀਸੋਡ, ਦੇਖੋ ਕੀ ਹੋਵੇਗਾ ਖ਼ਾਸOn PunjabAugust 23, 2020 by On PunjabAugust 23, 20200816 ਮੁੰਬਈ: ਕਪਿਲ ਸ਼ਰਮਾ ਸ਼ੋਅ ਦੇ ਆਉਣ ਵਾਲੇ ਐਪੀਸੋਡ ‘ਚ ਮੀਕਾ ਸਿੰਘ ਗੈਸਟ ਦੇ ਰੂਪ ‘ਚ ਸ਼ਾਮਲ ਹੋਣਗੇ। ਕਪਿਲ ਤੇ ਮੀਕਾ ਦੀ ਬਹੁਤ ਚੰਗੀ ਦੋਸਤੀ ਹੈ।...
ਫਿਲਮ-ਸੰਸਾਰ/Filmyਇੱਕ ਵਾਰ ਫਿਰ ਸੁਸ਼ਾਂਤ ਸਿੰਘ ਦੇ ਫਲੈਟ ਪਹੁੰਚੀ CBI, ਫਲੈਟ ਮਾਲਕ ਤੋਂ ਕੀਤੀ ਜਾ ਰਹੀ ਪੁੱਛ ਗਿੱਛOn PunjabAugust 23, 2020 by On PunjabAugust 23, 20200638 ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ‘ਚ ਸੀਬੀਆਈ ਦੀ ਟੀਮ ਅੱਜ ਫਿਰ ਸੁਸ਼ਾਂਤ ਦੇ ਘਰ ਪਹੁੰਚੀ ਹੈ। ਸੁਸ਼ਾਂਤ ਸੰਜੇ ਲਾਲਵਾਨੀ ਦੇ ਫਲੈਟ ਵਿੱਚ ਰਹਿੰਦਾ ਸੀ।...
ਖਾਸ-ਖਬਰਾਂ/Important Newsਯੂਕੇ ਵਿੱਚ 2.55 ਕਰੋੜ ਰੁਪਏ ਵਿੱਚ ਨਿਲਾਮ ਹੋਈ ਮਹਾਤਮਾ ਗਾਂਧੀ ਦੇ ਐਨਕOn PunjabAugust 23, 2020 by On PunjabAugust 23, 20200820 ਬ੍ਰਿਸਟਲ: ਦੇਸ਼ ਦੇ ਪਿਤਾ ਮਹਾਤਮਾ ਗਾਂਧੀ ਦੇ ਚਸ਼ਮੇ ਦੀ ਨਿਲਾਮੀ ਯੂਕੇ ਦੇ ਬ੍ਰਿਟੇਲ ਵਿੱਚ ਕੀਤੀ ਗਈ। ਆਨਲਾਈਨ ਆਯੋਜਿਤ ਇਸ ਨਿਲਾਮੀ ਵਿੱਚ ਬਾਪੂ ਦੇ ਐਨਕਾਂ ਨੂੰ...
ਸਮਾਜ/SocialISIS ਅੱਤਵਾਦੀ ਦੇ ਘਰ ‘ਚੋਂ ਮਿਲਿਆ ਤਬਾਹੀ ਦਾ ਸਾਮਾਨ, ਪਤਨੀ ਨੇ ਦੱਸਿਆ- ਘਰ ‘ਚ ਬਣਾਉਂਦਾ ਸੀ ਬੰਬOn PunjabAugust 23, 2020 by On PunjabAugust 23, 202002364 ਬਲਰਾਮਪੁਰ: ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਆਈਐਸਆਈਐਸ ਅੱਤਵਾਦੀ ਅਬੂ ਯੂਸਫ ਦੇ ਮਾਮਲੇ ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ। ਯੂਸਫ ਦੇ ਘਰ ‘ਚੋਂ ਤਬਾਹੀ ਦਾ...
ਰਾਜਨੀਤੀ/Politicsਕਾਂਗਰਸ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫਾ ਦੇ ਸਕਦੀ ਸੋਨੀਆ, ਸੋਮਵਾਰ CWC ਮੀਟਿੰਗ ‘ਚ ਨਵੇਂ ਪ੍ਰਧਾਨ ਤੇ ਹੋ ਸਕਦਾ ਫੈਸਲਾOn PunjabAugust 23, 2020 by On PunjabAugust 23, 20200590 ਨਵੀਂ ਦਿੱਲੀ: ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦਾ ਕਾਰਜ ਕਾਲ 10 ਅਗਸਤ ਨੂੰ ਖ਼ਤਮ ਹੋ ਗਿਆ ਹੈ।ਇਸ ਦੌਰਾਨ ਸੂਤਰਾਂ ਦੇ ਹਵਾਲੇ ਨਾਲ ਕੁਝ...
ਰਾਜਨੀਤੀ/Politicsਕਾਂਗਰਸ ‘ਚ ਬਦਲਾਅ ਦੀ ਉੱਠੀ ਮੰਗ, 23 ਸੀਨੀਅਰ ਲੀਡਰਾਂ ਨੇ ਲਿਖੀ ਸੋਨੀਆ ਗਾਂਧੀ ਨੂੰ ਚਿੱਠੀOn PunjabAugust 23, 2020 by On PunjabAugust 23, 20200694 ਨਵੀਂ ਦਿੱਲੀ: ਕਾਂਗਰਸ ਪਾਰਟੀ ਪਿਛਲੇ ਛੇ ਸਾਲਾਂ ਤੋਂ ਕੇਂਦਰ ਵਿੱਚ ਸੱਤਾ ਤੋਂ ਬਾਹਰ ਹੈ। ਅੱਗੇ ਵੀ ਕਾਂਗਰਸ ਦਾ ਭਵਿੱਖ ਹਨੇਰੇ ਵਿੱਚ ਦਿਖਾਈ ਦੇ ਰਿਹਾ ਹੈ।...
ਸਮਾਜ/Socialਬੱਸ ਰਾਹੀਂ ਜਾਇਆ ਜਾ ਸਕੇਗਾ ਦਿੱਲੀ ਤੋਂ ਲੰਡਨ, 70 ਦਿਨ ਦਾ ਹੋਵੇਗਾ ਸਫ਼ਰ, ਰੂਟ ਤੋਂ ਲੈਕੇ ਕਿਰਾਏ ਦੀ ਹਰ ਜਾਣਕਾਰੀOn PunjabAugust 23, 2020 by On PunjabAugust 23, 20200784 ਨਵੀਂ ਦਿੱਲੀ: ਜੇਕਰ ਤੁਸੀਂ ਦੁਨੀਆਂ ਘੁੰਮਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਹੁਣ ਤੁਸੀਂ ਸੜਕੀ ਰਸਤੇ ਜ਼ਰੀਏ ਦਿੱਲੀ ਤੋਂ ਲੰਡਨ ਜਾ ਸਕੋਗੇ।...
ਸਿਹਤ/Healthਵਿਸ਼ਵ ਸਿਹਤ ਸੰਗਠਨ ਦਾ ਨਵਾਂ ਖੁਲਾਸਾ ! ਦੋ ਸਾਲ ਤਕ ਕੋਰੋਨਾ ਵਾਇਰਸ ਦੇ ਜਾਣ ਦੀ ਸੰਭਾਵਨਾOn PunjabAugust 23, 2020 by On PunjabAugust 23, 20200730 : ਕੋਰੋਨਾ ਵਾਇਰਸ ਦੇ ਦੁਨੀਆਂ ਦੇ ਕਈ ਦੇਸ਼ਾਂ ‘ਚ ਤਬਾਹੀ ਮਚਾਈ ਹੈ। ਰੋਜ਼ਾਨਾ ਲੱਖਾਂ ਨਵੇਂ ਰੇਸ ਸਾਹਮਣੇ ਆ ਰਹੇ ਹਨ ਤੇ ਹਜ਼ਾਰਾਂ ਲੋਕਾਂ ਦੀ ਮੌਤ...
ਸਮਾਜ/Socialਪਾਕਿਸਤਾਨ ਨੇ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਮਾਲਕਾਂ ਦੇ ਬੈਂਕ ਖਾਤੇ ਸੀਲ ਕਰਨ ਦੇ ਦਿੱਤੇ ਹੁਕਮOn PunjabAugust 23, 2020 by On PunjabAugust 23, 20200750 ਇਸਲਾਮਾਬਾਦ: ਅੰਤਰਰਾਸ਼ਟਰੀ ਅੱਤਵਾਦ ਵਿੱਤ ਨਿਗਰਾਨੀ ਸੰਗਠਨ ‘ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ’ (ਐਫਏਟੀਐਫ) ਦੀ ‘ਗ੍ਰੇ ਸੂਚੀ’ ਤੋਂ ਬਾਹਰ ਆਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਪਾਕਿਸਤਾਨ ਨੇ...