ਫਿਲਮ-ਸੰਸਾਰ/Filmyਗੈਰੀ ਸੰਧੂ ਤੇ ਸਰਦੂਲ ਸਿਕੰਦਰ ਦੀ ਮਿਹਨਤ ਢੇਰੀ, ਨਿੰਜੇ ਦੇ ਛੱਕੇ ਨੇ ਹਰਾਏ ‘ਉਸਤਾਦ’On PunjabJuly 5, 2020 by On PunjabJuly 5, 20200529 ‘ਦ ਮੈਪਲ ਮਿਊਜ਼ਿਕ’ ਵੱਲੋਂ ਸ਼ੁਰੂ ਕੀਤੇ ਗੇਮਿੰਗ ਗੁੱਡ ਕ੍ਰਿਕੇਟ ਕੱਪ ਨੇ ਲੋਕਾਂ ਦਾ ਖ਼ਾਸਾ ਮਨੋਰੰਜਨ ਕੀਤਾ ਹੈ। ਉਸਤਾਦ ਅਤੇ ਕਲਾਕਾਰਾਂ ਵਿਚਾਲੇ 5 ਮੈਚਾਂ ਦੀ ਸੀਰੀਜ਼...
ਫਿਲਮ-ਸੰਸਾਰ/Filmyਸੁਸ਼ਾਂਤ ਰਾਜਪੂਤ ਦੀ ਮੌਤ ‘ਤੇ ਬੋਲੇ ਆਦਿਤਿਆ ਪੰਚੋਲੀ, ਲੋਕਾਂ ਵੱਲੋਂ ਫਲਾਈਆਂ ਜਾ ਰਹੀਆਂ ਖ਼ਬਰ ‘ਤੇ ਇਤਰਾਜ਼On PunjabJuly 5, 2020 by On PunjabJuly 5, 20200552 ਮੁਬੰਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਤੇ ਉਸ ਦੀ ਸਾਬਕਾ ਮੈਨੇਜਰ ਵੱਲੋਂ ਕੀਤੀ ਗਈ ਖੁਦਕੁਸ਼ੀ ਦੀ ਘਟਨਾ ਨੂੰ ਸੂਰਜ ਪੰਚੋਲੀ ਨਾਲ ਜੋੜਨ ਤੇ ਆਦਿਤਿਆ ਪੰਚੋਲੀ...
ਸਿਹਤ/Healthਕਿਤੇ ਤੁਹਾਡੇ ਬੱਚੇ ਨੂੰ ਤਾਂ ਨਹੀਂ ਸਤਾ ਰਹੇ ਅੱਖਾਂ ਤੋਂ ਨਾ ਦਿਖਣ ਵਾਲੇ ਕੀੜੇ? ਇਹ ਹਨ ਲੱਛਣOn PunjabJuly 5, 2020 by On PunjabJuly 5, 20200594 ਕੀ ਤੁਹਾਡੇ ਬੱਚੇ ਨੂੰ ਮਿੱਟੀ ਖਾਣ ਦੀ ਆਦਤ ਹੈ? ਅਕਸਰ ਲੋਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦਾ ਬੱਚਾ ਰੇਤ, ਧਾਗੇ, ਪੱਥਰ ਜਾਂ ਚੂਨਾ ਖਾਂਦਾ ਹੈ।...
ਸਿਹਤ/Healthਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇOn PunjabJuly 5, 2020 by On PunjabJuly 5, 202001495 ਸੈਕਸ ਪਾਵਰ ਲਈ ਅਕਸਰ ਲੋਕ ਸ਼ਿਲਾਜੀਤ ਦਾ ਇਸਤਮਾਲ ਕਰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਸ਼ਿਲਾਜੀਤ ਦੇ ਸੈਕਸ ਪਾਵਰ ਤੋਂ ਇਲਾਵਾ ਵੀ ਬਹੁਤ ਸਾਰੇ...
ਸਿਹਤ/Healthਕੋਰੋਨਾਵਾਇਰਸ ਫੈਲਾਉਣ ਵਾਲੇ ਦੇਸ਼ ਨੇ ਪਾਈ ਕੋਰੋਨਾ ਵਿਰੁੱਧ ਮਹਾਨ ਯੁੱਧ ‘ਚ ਜੀਤ, ਚੀਨੀ ਲੋਕਾਂ ਨੇ ਪਾਇਆ ਵੱਡਾ ਯੋਗਦਾਨOn PunjabJuly 5, 2020 by On PunjabJuly 5, 20200788 ਬੀਜਿੰਗ: ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆ ਪ੍ਰਭਾਵਿੱਤ ਹੈ। ਇਸ ਵਾਇਰਸ ਨੇ ਦੁਨੀਆ ਦੇ ਹਰ ਦੇਸ਼ ਨੂੰ ਆਪਣੇ ਕਹਿਰ ‘ਚ ਫੜਿਆ ਹੈ। ਇਥੋਂ ਤੱਕ ਕਿ ਅਮਰੀਕਾ, ਬ੍ਰਾਜ਼ੀਲ,...
ਸਮਾਜ/Socialਅਫਗਾਨਿਸਤਾਨ ਦੇ ਰਾਸ਼ਟਰਪਤੀ ਦੇ ਭਰਾ ਦਾ ਗੋਲੀ ਮਾਰ ਕੀਤਾ ਕਤਲ!On PunjabJuly 5, 2020 by On PunjabJuly 5, 20200591 ਕਾਬੁਲ: ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਾਨੀ ਦੇ ਇੱਕ ਚਚੇਰੇ ਭਰਾ ਨੂੰ ਗੋਲੀ ਮਾਰ ਕਤਲ ਕਰ ਦਿੱਤਾ ਗਿਆ।ਅਫਗਾਨੀ ਮੀਡੀਆ ਅਨੁਸਾਰ ਉਸਨੂੰ ਘਰ ਅੰਦਰ ਗੋਲੀ ਮਾਰ ਦਿੱਤੀ...
ਖਾਸ-ਖਬਰਾਂ/Important Newsਭਾਰਤ-ਚੀਨ ਵਿਵਾਦ ਦੌਰਾਨ ਅਮਰੀਕਾ ਤੋਂ ਆਇਆ ਫੋਨ, ਭਾਰਤ ਦੇ ਹੌਸਲੇ ਬੁਲੰਦOn PunjabJuly 5, 2020 by On PunjabJuly 5, 20200580 ਭਾਰਤ ਅਤੇ ਚੀਨ ਵਿਚਾਲੇ ਜਾਰੀ ਤਣਾਅ ਦਰਮਿਆਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਫੋਨ ਤੇ ਗੱਲਬਾਤ ਕੀਤੀ। ਸੂਤਰਾਂ ਮੁਤਾਬਕ...
ਸਮਾਜ/Socialਕੋਰੋਨਾ ਬਾਰੇ ਵੱਡਾ ਖੁਲਾਸਾ, ਚੀਨ ਤੋਂ ਪਹਿਲਾਂ ਇਸ ਦੇਸ਼ ‘ਚ ਪਹੁੰਚ ਗਿਆ ਸੀ ਵਾਇਰਸ!On PunjabJuly 5, 2020 by On PunjabJuly 5, 20200585 ਸਪੇਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਕੋਰੋਨਾ ਵਾਇਰਸ ਦੀ ਉਤਪੱਤੀ ਚੀਨ ਦੇ ਵੁਹਾਨ ਕੇਂਦਰ ਤੋਂ ਹੋਈ ਦੱਸੀ ਜਾਂਦੀ ਰਹੀ ਹੈ। ਅਜਿਹੇ ‘ਚ...
ਖਾਸ-ਖਬਰਾਂ/Important Newsਰੈਪਰ ਕਾਨੇ ਵੈਸਟ ਨੇ ਕੀਤਾ ਵੱਡਾ ਐਲਾਨ, ਡੋਨਾਲਡ ਟਰੰਪ ‘ਤੇ ਜੋਅ ਬਿਡੇਨ ਨੂੰ ਦੇਣਗੇ ਟੱਕਰOn PunjabJuly 5, 2020 by On PunjabJuly 5, 20200653 ਵਾਸ਼ਿੰਗਟਨ: ਅਫਰੀਕੀ ਅਮਰੀਕਨ ਰੈਪਰ ਕਾਨੇ ਵੈਸਟ (Kanye West) ਨੇ ਅੱਤਵਾਰ ਨੂੰ ਐਲਾਨ ਕੀਤਾ ਹੈ ਕਿ ਉਹ 2020 ਦੀ ਰਾਸ਼ਟਰਪਤੀ ਚੋਣ ਲਈ ਡੋਨਾਲਡ ਟਰੰਪ (Donald Trump)...
ਖਾਸ-ਖਬਰਾਂ/Important Newsਬਗਦਾਦ ‘ਚ ਅਮਰੀਕੀ ਅੰਬੈਸੀ ਨੂੰ ਬਣਾਇਆ ਨਿਸ਼ਾਨਾ, ਹੁਣ ਤੱਕ ਦੋ ਦਰਜਨ ਤੋਂ ਵੱਧ ਹਮਲੇOn PunjabJuly 5, 2020 by On PunjabJuly 5, 20200690 ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ ‘ਚ ਅਮਰੀਕੀ ਦੂਤਾਵਾਸ (ਅੰਬੈਸੀ) ‘ਤੇ ਹੋਏ ਹਮਲੇ ਨੂੰ ਹਵਾਈ ਰੱਖਿਆ ਪ੍ਰਣਾਲੀ ਨੇ ਅਸਫਲ ਕਰ ਦਿੱਤਾ ਹੈ। ਇਹ ਹਮਲਾ ਇਰਾਕ ਦੀ...