ਸਿਹਤ/Healthਇਸ ਤਰੀਕੇ ਨਾਲ ਸੌਣ ‘ਤੇ ਘਟੇਗਾ ਭਾਰ, ਜ਼ਰੂਰ ਅਜ਼ਮਾਓOn PunjabJuly 31, 2020 by On PunjabJuly 31, 20200905 ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਚੰਗੀ ਖੁਰਾਕ ਅਤੇ ਕਸਰਤ ਦੇ ਬਾਵਜੂਦ ਭਾਰ ਘਟਣ ਦਾ ਨਾਮ ਹੀ ਨਹੀਂ ਲੈ ਰਿਹਾ ਤਾਂ ਇਸ ਲਈ ਤੁਹਾਨੂੰ ਸਵੇਰੇ...
ਰਾਜਨੀਤੀ/Politicsਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹਸਪਤਾਲ ‘ਚ ਭਰਤੀOn PunjabJuly 31, 2020 by On PunjabJuly 31, 20200707 ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰ ਡੀਐਸ ਰਾਣਾ ਨੇ ਦੱਸਿਆ ਕਿ ਉਸ...
ਰਾਜਨੀਤੀ/Politicsਪ੍ਰਿਯੰਕਾ ਗਾਂਧੀ ਵਾਡਰਾ ਨੇ ਨਿਰਧਾਰਤ ਤਰੀਖ ਤੋਂ ਪਹਿਲਾਂ ਹੀ ਸਰਕਾਰੀ ਬੰਗਲਾ ਕੀਤਾ ਖਾਲੀOn PunjabJuly 31, 2020 by On PunjabJuly 31, 20200762 ਨਵੀਂ ਦਿੱਲੀ: ਕਾਂਗਰਸਾ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ 1 ਜੁਲਾਈ ਵਾਲੇ ਬੰਗਲਾ ਖਾਲੀ ਕਰਨ ਦੇ ਆਦੇਸ਼ ‘ਚ ਨਿਰਧਾਰਤ ਕੀਤੀ ਆਖਰੀ ਮਿਤੀ...
ਸਮਾਜ/Socialਕੋਰੋਨਾ ਦੇ ਨਾਲ ਹੁਣ ਬਾਰਸ਼ ਦਾ ਕਹਿਰ, ਮੌਸਮ ਵਿਭਾਗ ਦਾ ਇਨ੍ਹਾਂ ਖੇਤਰਾਂ ਲਈ ਅਲਰਟOn PunjabJuly 31, 2020 by On PunjabJuly 31, 20200764 ਕੋਰੋਨਾ ਦੇ ਕਹਿਰ ਵਿੱਚ ਮੌਸਮ ਵਿਭਾਗ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਦੇਸ਼ ਦੇ ਕਈਂ ਹਿੱਸਿਆਂ ਵਿੱਚ ਹੁਣ ਬਾਰਸ਼ ਮੁਸੀਬਤ ਖੜ੍ਹੀ ਕਰ ਸਕਦੀ ਹੈ। ਇਹ...
ਸਮਾਜ/Socialਸ਼ਹੀਦ ਉਧਮ ਸਿੰਘ ਦੀ ਬਰਸੀ ‘ਤੇ ਝਾਤ ਮਾਰੋ ਆਜ਼ਾਦੀ ਘੁਲਾਟੀਏ ਬਾਰੇ ਕੁੱਝ ਤੱਥਾਂ ‘ਤੇOn PunjabJuly 31, 2020 by On PunjabJuly 31, 20200771 ਸ਼ਹੀਦ ਉਧਮ ਸਿੰਘ ਨੂੰ 31 ਜੁਲਾਈ, 1940 ਨੂੰ ਫਾਂਸੀ ਦੇ ਤਖਤੇ ‘ਤੇ ਲਟਕਾ ਦਿੱਤਾ ਗਿਆ ਸੀ। ਉਧਮ ਸਿੰਘ ਨੇ ਪੰਜਾਬ ਦੇ ਸਾਬਕਾ ਉਪ ਗਵਰਨਰ ਜਨਰਲ...
ਖੇਡ-ਜਗਤ/Sports Newsਵਿਰਾਟ ਕੋਹਲੀ ਖ਼ਿਲਾਫ਼ ਮਦਰਾਸ ਹਾਈ ਕੋਰਟ ਵਿੱਚ ਕੇਸ, ਲਗਿਆ ਵੱਡਾ ਇਲਜ਼ਾਮOn PunjabJuly 31, 2020 by On PunjabJuly 31, 20200740 ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਐਕਟਰਸ ਤਮਨਾ ਭਾਟੀਆ ਖਿਲਾਫ ਮਦਰਾਸ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ...
ਖਾਸ-ਖਬਰਾਂ/Important News5 ਅਗਸਤ ਨੂੰ ਨਿਊ ਯਾਰਕ ਦੇ ਟਾਈਮਜ਼ ਸਕੁਏਰ ‘ਚ ਦਿਖੇਗੀ ਭਗਵਾਨ ਰਾਮ ‘ਤੇ ਰਾਮ ਮੰਦਰ ਦੀ ਤਸਵੀਰOn PunjabJuly 31, 2020 by On PunjabJuly 31, 2020011238 ਨਿਊਯਾਰਕ: ਅਯੁੱਧਿਆ ਵਿੱਚ 5 ਅਗਸਤ ਨੂੰ ਰਾਮ ਮੰਦਰ ਦੇ ਭੂਮੀ ਪੂਜਨ ਦੇ ਮੌਕੇ ‘ਤੇ ਨਿਊ ਯਾਰਕ ਦੇ ਟਾਈਮਜ਼ ਸਕੁਏਰ ਵਿਚ ਇਕ ਵਿਸ਼ਾਲ ਬਿਲ ਬੋਰਡ’ ਤੇ...
ਖਾਸ-ਖਬਰਾਂ/Important News2020 ਰਾਸ਼ਟਰਪਤੀ ਚੋਣ ਟਾਲਣ ਦੀ ਟਰੰਪ ਨੇ ਦਿੱਤੀ ਸਲਾਹOn PunjabJuly 31, 2020 by On PunjabJuly 31, 20200650 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਚੋਣਾਂ ਨੂੰ ਮੁਲਤਵੀ ਕਰਨ ਦਾ ਸੰਕੇਤ ਦਿੱਤਾ ਹੈ। ਰਾਸ਼ਟਰਪਤੀ ਨੇ ਟਵੀਟ ਕਰਕੇ...
ਰਾਜਨੀਤੀ/Politicsਚੀਨ ਨੇ ਮੁੜ ਕੀਤੀ ਖਤਰਨਾਕ ਹਰਕਤ, ਭਾਰਤੀ ਫੌਜ ਹੋਈ ਚੌਕਸ, 35 ਹਜ਼ਾਰ ਵਾਧੂ ਜਵਾਨ ਤਾਇਨਾਤOn PunjabJuly 31, 2020 by On PunjabJuly 31, 20200688 ਨਵੀਂ ਦਿੱਲੀ: ਚੀਨ ਨੇ ਅਸਲ ਕੰਟਰੋਲ ਰੇਖਾ ਤੋਂ ਆਪਣੀਆਂ ਫੌਜਾਂ ਨਹੀਂ ਹਟਾਈਆਂ। ਬੇਸ਼ੱਕ ਚੀਨੀ ਸਰਕਾਰ ਨੇ ਫੌਜ ਹਟਾਉਣ ਦਾ ਦਾਅਵੇ ਕੀਤੇ ਹਨ ਪਰ ਸਥਿਤੀ ਅਜੇ...
ਸਮਾਜ/Socialਬੀਅਰ ਨਾਲ ਰੱਜ ਨਵਜੰਮੀ ਬੱਚੀ ਨਾਲ ਸੁੱਤੀ ਔਰਤ, ਬੱਚੀ ਦੀ ਮੌਤ ਮਗਰੋਂ ਅਦਾਲਤ ਨੇ ਕੀਤਾ ਬਰੀOn PunjabJuly 31, 2020 by On PunjabJuly 31, 20200743 ਮੈਰੀਲੈਂਡ: ਇੱਕ ਔਰਤ ਬੀਅਰ ਨਾਲ ਰੱਜ ਕੇ ਚਾਰ ਮਹੀਨੇ ਦੀ ਨਵਜੰਮੀ ਬੱਚੀ ਨਾਲ ਉਸ ਦੇ ਪਲੰਘ ‘ਤੇ ਸੌਂ ਗਈ। ਇਸ ਤੋਂ ਬਾਅਦ ਸਵੇਰੇ ਬੱਚੀ ਦੀ...