ਫਿਲਮ-ਸੰਸਾਰ/Filmyਰਿਲੀਜ਼ ਹੋਇਆ ‘ਦਿਲ ਬੀਚਾਰਾ’ ਗਾਣੇ ਦਾ ਟੀਜ਼ਰ, ਸੁਸ਼ਾਂਤ ਦੇ ਅੰਦਾਜ਼ ਨੇ ਜਿੱਤਿਆ ਦਿਲOn PunjabJuly 10, 2020 by On PunjabJuly 10, 20200603 ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੇ ਆਖਰੀ ਫਿਲਮ ਗੀਤ ‘ਦਿਲ ਬੇਚਾਰਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਗਾਣੇ ‘ਚ ਸੁਸ਼ਾਂਤ ਦਾ ਜ਼ਬਰਦਸਤ ਅੰਦਾਜ਼ ਨਜ਼ਰ ਆ...
ਫਿਲਮ-ਸੰਸਾਰ/Filmyਦਿੱਗਜ਼ ਕਲਾਕਾਰ ਦਿਲਜੀਤ, ਗਿੱਪੀ, ਜੈਜ਼ੀ ਹੋਏ ਇਕੱਠੇ, ਆਖਰ ਕੀ ਸੀ ਵਜ੍ਹਾOn PunjabJuly 10, 2020 by On PunjabJuly 10, 20200564 ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਜੈਜ਼ੀ ਬੀ ਤੇ ਡਾ.ਜ਼ਿਊਸ ਇਕੱਠੇ ਨਜ਼ਰ ਆਏ। ਵੈਸੇ ਤਾਂ ਐਵਾਰਡ ਫ਼ੰਕਸ਼ਨ ‘ਤੇ ਅਕਸਰ ਸਿਤਾਰਿਆਂ ਦਾ ਇਕੱਠ ਵੇਖਣ ਨੂੰ...
ਸਿਹਤ/Healthਚਿੱਟੇ ਵਾਲਾਂ ਨੂੰ ਕਾਲਾ ਕਰ ਦੇਵੇਗਾ ਮਹਿੰਦੀ ਦਾ ਤੇਲOn PunjabJuly 10, 2020 by On PunjabJuly 10, 20200839 ਮਹਿੰਦੀ ਔਰਤਾਂ ਦੇ ਸੋਲਾਂ ਸ਼ਿੰਗਾਰਾਂ ਵਿੱਚੋਂ ਇੱਕ ਹੈ। ਉਥੇ ਵਾਲਾਂ ‘ਤੇ ਮਹਿੰਦੀ ਲਾਉਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਅੱਜ ਅਸੀਂ ਤੁਹਾਨੂੰ ਮਹਿੰਦੀ ਦੇ ਤੇਲ...
ਸਿਹਤ/Healthਕੋਰੋਨਾ ਤੋਂ ਬਚਣ ਲਈ ਖਾਓ ਇਹ ਖਾਸ ਚੌਲOn PunjabJuly 10, 2020 by On PunjabJuly 10, 20200703 ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਦੌਰ ‘ਚ ਹਰ ਕੋਈ ਇਸ ਦਾ ਇਲਾਜ ਲੱਭਣ ਦੇ ਯਤਨ ‘ਚ ਹੈ। ਇਸ ਦੌਰਾਨ ਕਾਲਾ ਨਮਕ ਚੌਲ ਰਾਮਬਣ ਇਲਾਜ ਸਾਬਤ...
ਰਾਜਨੀਤੀ/Politicsਸਿਆਸੀ ਲੀਡਰਾਂ ਨੂੰ ਨਹੀਂ ਕੋਰੋਨਾ ਦੀ ਪ੍ਰਵਾਹ, ਹੁਣ ਕੈਪਟਨ ਲੈਣਗੇ ਐਕਸ਼ਨOn PunjabJuly 10, 2020 by On PunjabJuly 10, 20200542 ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਪਰ ਮਜਬੂਰੀਆਂ ਦੇ ਮਾਰੇ ਆਮ ਲੋਕਾਂ ਨੂੰ ਛੱਡੋ ਸਿਆਸੀ ਲੀਡਰ ਵੀ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ...
ਰਾਜਨੀਤੀ/Politicsਵਿਕਾਸ ਦੁਬੇ ਦੇ ਐਨਕਾਊਂਟਰ ਦੀ ਫ਼ਿਲਮੀ ਕਹਾਣੀ, ਕਈ ਲੀਡਰਾਂ ਦੇ ਨਾਵਾਂ ਦੇ ਹੋ ਸਕਦੇ ਸੀ ਖ਼ੁਲਾਸੇ !On PunjabJuly 10, 2020 by On PunjabJuly 10, 20200610 ਕਾਨਪੁਰ: ਯੂਪੀ ‘ਚ ਮਾਰੇ ਗਏ ਅੱਠ ਪੁਲਿਸ ਕਰਮੀਆਂ ਤੋਂ ਬਾਅਦ ਇੱਕ ਹਫ਼ਤੇ ‘ਚ ਵਿਕਾਸ ਦੁਬੇ ਦੇ ਪੰਜ ਸਾਥੀਆਂ ਦਾ ਐਨਕਾਊਂਟਰ ਹੋ ਚੁੱਕਾ ਸੀ। ਵਿਕਾਸ ਦੁਬੇ...
ਸਮਾਜ/Socialਪੰਜਾਬੀ ਟਰਾਂਸਪੋਰਟਰ ਦਾ ਫਰਜ਼ੰਦ ਜ਼ੁਰਮ ਦੀ ਦੁਨੀਆਂ ਦਾ ਬਾਦਸ਼ਾਹ, ਹੁਣ ਯੂਪੀ ਪੁਲਿਸ ਦੀ ਹਿੱਟ ਲਿਸਟ ‘ਚOn PunjabJuly 10, 2020 by On PunjabJuly 10, 20200702 ਨਵੀਂ ਦਿੱਲੀ: ਪੁਲਿਸ ਐਨਕਾਊਂਟਰ ਚ ਮਾਰੇ ਗਏ ਵਿਕਾਸ ਦੁਬੇ ਦੇ ਸਾਥੀਆਂ ‘ਚੋਂ ਇੱਕ ਨਾਂ ਬਦਨ ਸਿੰਘ ਬੱਦੋ ਦਾ ਵੀ ਹੈ। ਇਹ ਓਹੀ ਸਖ਼ਸ ਹੈ ਜਿਸ...
ਖਾਸ-ਖਬਰਾਂ/Important Newsਅਮਰੀਕਾ ‘ਚ ਪੜ੍ਹਦੇ ਭਾਰਤੀ ਵਿਦਿਆਰਥੀਆਂ ‘ਤੇ ਵਾਪਸੀ ਤਲਵਾਰ, ਭਾਰਤ ਨੇ ਚੁੱਕਿਆ ਮੁੱਦਾOn PunjabJuly 10, 2020 by On PunjabJuly 10, 20200619 ਨਵੀਂ ਦਿੱਲੀ: ਭਾਰਤ ਨੇ ਕਿਹਾ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਜਿਨ੍ਹਾਂ ਦੇ ਕੋਰਸ ਪੂਰੀ ਤਰ੍ਹਾਂ ਆਨਲਾਈਨ ਹਨ, ਦੇ ਵੀਜ਼ਾ ਵਾਪਸ ਲੈਣ ਦੇ ਅਮਰੀਕੀ ਫੈਸਲੇ ਨਾਲ ਚਿੰਤਤ...
ਸਮਾਜ/Socialਵਿਕਾਸ ਦੂਬੇ ਦੇ ਐਂਕਾਉਂਟਰ ਨੇ ਖੜ੍ਹੇ ਕੀਤੇ ਕਈ ਸਵਾਲ, ਜਾਣੋ ਕਿਉਂ?On PunjabJuly 10, 2020 by On PunjabJuly 10, 20200536 ਲਖਨਊ: ਕਾਨਪੁਰ ਵਿੱਚ 8 ਪੁਲਿਸ ਮੁਲਾਜ਼ਮਾਂ ਨੂੰ ਮਾਰਨ ਦਾ ਮੁੱਖ ਦੋਸ਼ੀ ਗੈਂਗਸਟਰ ਵਿਕਾਸ ਦੂਬੇ ਅੱਜ ਐਂਕਾਉਂਟਰ ਵਿੱਚ ਮਾਰਿਆ ਗਿਆ। ਹੁਣ ਪੁਲਿਸ ਦੀ ਇਸ ਕਾਰਵਾਈ ‘ਤੇ...
ਸਮਾਜ/Socialਅਮਰੀਕਾ ਵਿਚ 24 ਘੰਟਿਆਂ ਵਿਚ 61 ਹਜ਼ਾਰ ਨਵੇਂ ਕੇਸ, ਟਰੰਪ ਦੀ ਰੈਲੀ ਤੋਂ ਬਾਅਦ ਯੂਐਸ ਵਿੱਚ ਕੋਵਿਡ-19 ਕੇਸ ਵਧੇOn PunjabJuly 10, 2020 by On PunjabJuly 10, 20200496 ਵਾਸ਼ਿੰਗਟਨ: ਅਮਰੀਕਾ ‘ਚ ਕੋਰੋਨਾਵਾਇਰਸ ਸੰਕਰਮਣ ਦੇ ਮਾਮਲਿਆਂ ਵਿਚ ਥੋੜੀ ਵੀ ਰਾਹਤ ਨਹੀਂ ਮਿਲੀ। ਇੱਥੇ ਪਿਛਲੇ ਦੋ ਮਹੀਨਿਆਂ ਦੇ ਮੁਕਾਬਲੇ ਹਰ ਦਿਨ ਕੋਰੋਨਾ ਦੇ ਮਰੀਜ਼ਾਂ ਦੀ...