ਸਿਹਤ/HealthBreast Cancer Awareness : ਪੁਰਸ਼ਾਂ ਨੂੰ ਵੀ ਹੋ ਸਕਦਾ ਬ੍ਰੈਸਟ ਕੈਂਸਰ, ਇਨ੍ਹਾਂ ਤਿੰਨ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼On PunjabOctober 29, 2020 by On PunjabOctober 29, 202001010 ਬ੍ਰੈਸਟ ਕੈਂਸਰ ਇਕ ਅਜਿਹੀ ਬਿਮਾਰੀ ਹੈ, ਜਿਸਦੇ ਮਾਮਲੇ ਭਾਰਤ ‘ਚ ਵੀ ਵੱਧਦੇ ਜਾ ਰਹੇ ਹਨ। ਅਕਸਰ ਬ੍ਰੈਸਟ ਕੈਂਸਰ ਨੂੰ ਸਿਰਫ਼ ਔਰਤਾਂ ਨਾਲ ਜੋੜ ਕੇ ਦੇਖਿਆ...
ਸਿਹਤ/Healthਮੈਚ ਦੌਰਾਨ ਵਿਰਾਟ ਕੋਹਲੀ ਨੇ ਸੂਰਿਆ ਕੁਮਾਰ ਯਾਦਵ ਦੇ ਨਾਲ ਕੀਤੀ ਇਸ ਤਰ੍ਹਾਂ ਦੀ ਹਰਕਤ, ਹੋ ਰਹੀ ਅਲੋਚਨਾOn PunjabOctober 29, 2020 by On PunjabOctober 29, 20200756 ਭਾਰਤੀ ਕ੍ਰਿਕਟ ਟੀਮ ਦੇ ਆਸਟ੍ਰੇਲੀਆ ਦੌਰੇ ਲਈ ਚੁਣੀ ਗਈ ਵਨਡੇ ਤੇ ਟੀ20 ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ‘ਚ ਮੁੰਬਈ ਇੰਡੀਅੰਸ ਲਈ ਸ਼ਾਨਦਾਰ...
ਸਮਾਜ/Socialਇਸਰੋ ਨੇ ਬਦਲਿਆ ਸੈਟੇਲਾਈਟ ਦੇ ਨਾਮਕਰਨ ਦਾ ਤਰੀਕਾ, ਜਾਣੋ ਹੁਣ ਕਿਵੇਂ ਰੱਖਿਆ ਜਾਵੇਗਾ ਨਾਂOn PunjabOctober 29, 2020 by On PunjabOctober 29, 20200887 ਭਾਰਤੀ ਪੁਲਾੜ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਆਪਣੇ ਅਰਥ ਅਬਜ਼ਰਵੇਸ਼ਨ ਸੇਟੇਲਾਈਟ ਦੇ ਨਾਮਕਰਨ ਦਾ ਨਵਾਂ ਤਰੀਕਾ ਅਪਣਾਇਆ ਹੈ। ਹੁਣ ਅਜਿਹੇ ਸੇਟੇਲਾਈਟ ਦਾ ਨਾਂ ‘ਈਓਐੱਸ’ ਨਾਲ ਸ਼ੁਰੂ...
ਰਾਜਨੀਤੀ/Politicsਗੁਜਰਾਤ ਦੇ ਸਾਬਕਾ CM ਕੇਸ਼ੂਭਾਈ ਪਟੇਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤOn PunjabOctober 29, 2020 by On PunjabOctober 29, 20200715 ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੇਸ਼ੂਭਾਈ ਪਟੇਲ ਦਾ ਦੇਹਾਂਤ ਹੋ ਗਿਆ ਹੈ। ਉਹ 92 ਸਾਲ ਦੇ ਸਨ। ਦਿਲ ਦਾ ਦੌਰਾ ਪੈਣ ਨਾਲ...
ਰਾਜਨੀਤੀ/PoliticsMayawati ਨੇ ਬੀਐੱਸਪੀ ਦੇ 7 ਬਾਗੀ ਵਿਧਾਇਕਾਂ ਨੂੰ ਕੱਢਿਆ, ਬੋਲੀ ਸਪਾ ਨੂੰ ਹਰਾਉਣ ਲਈ ਬੀਜੇਪੀ ਨਾਲ ਜਾਣ ਨੂੰ ਤਿਆਰOn PunjabOctober 29, 2020 by On PunjabOctober 29, 202002142 ਆਪਣੀ ਪਾਰਟੀ ‘ਚ ਪੈਦਾ ਹੋਏ ਬਵਾਲ ਦੌਰਾਨ ਬਸਪਾ ਸੁਪਰੀਮੋ ਮਾਇਆਵਤੀ ਨੇ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਰਾਜਸਭਾ ਚੋਣਾਂ ਤੋਂ ਪਹਿਲਾਂ ਬਗਾਵਤ ਕਰਨ ਵਾਲੇ 7...
ਖਾਸ-ਖਬਰਾਂ/Important Newsਅਮਰੀਕਾ ‘ਚ ਮਾਰਕੀਟਿੰਗ ਗੁਰੂ ਨੂੰ 120 ਸਾਲ ਦੀ ਸਜ਼ਾ, ਜੱਜ ਨੇ ਕਿਹਾ-ਬੇਰਹਿਮ ਤੇ ਠੱਗOn PunjabOctober 29, 2020 by On PunjabOctober 29, 20200812 ਅਮਰੀਕਾ ‘ਚ ਨੈੱਟਵਰਕ ਮਾਰਕੀਟਿੰਗ ਕੰਪਨੀ ਦੀ ਆੜ ‘ਚ ਜਬਰ-ਜਨਾਹ ਦੇ ਦੋਸ਼ੀ ਨੂੰ 120 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਹ ਆਪਣੇ ਨਾਲ ਜੁੜੀਆਂ ਔਰਤਾਂ ਨੂੰ...
ਖਾਸ-ਖਬਰਾਂ/Important Newsਚੋਣਾਂ ਤੋਂ ਠੀਕ ਪਹਿਲਾਂ ਟਰੰਪ ਪ੍ਰਸਾਸ਼ਨ ਦਾ ਵੱਡਾ ਕਦਮ, ਐੱਚ-1ਬੀ ਵੀਜ਼ਾ ਦਾ ਲਾਟਰੀ ਸਿਸਟਮ ਹੋਵੇਗਾ ਖ਼ਤਮOn PunjabOctober 29, 2020 by On PunjabOctober 29, 20200729 ਰਾਸ਼ਟਰਪਤੀ ਦੀ ਚੋਣ ਤੋਂ ਠੀਕ ਪਹਿਲੇ ਅਮਰੀਕੀ ਪੇਸ਼ੇਵਰਾਂ ਨੂੰ ਪ੍ਰਭਾਵਿਤ ਕਰਨ ਲਈ ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ੇ ਨੂੰ ਲੈ ਕੇ ਅਹਿਮ ਕਦਮ ਚੁੱਕਿਆ ਹੈ। ਉਸ...
ਸਮਾਜ/Socialਭਾਰਤ-ਅਮਰੀਕਾ ‘ਚ ਮਜ਼ਬੂਤ ਸਬੰਧਾਂ ਦੀ ਸ਼ੁਰੂਆਤOn PunjabOctober 29, 2020 by On PunjabOctober 29, 20200661 ਭਾਰਤ-ਅਮਰੀਕਾ ਦੇ ਰੱਖਿਆ ਅਤੇ ਵਿਦੇਸ਼ ਮੰਤਰੀਆਂ ਦੀ ਟੂੁ-ਪਲੱਸ-ਟੂ ਵਾਰਤਾ ਵਿਚ ਹੋਏ ਮਹੱਤਵਪੂਰਣ ਸਮਝੌਤਿਆਂ ਨੂੰ ਅਮਰੀਕੀ ਐੱਮਪੀਜ਼ ਨੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਦੀ ਮਜ਼ਬੂਤੀ ਲਈ ਅਹਿਮ...
ਖਾਸ-ਖਬਰਾਂ/Important Newsਅਮਰੀਕਾ ਲਿਆਂਦਾ ਗਿਆ ਪੱਤਰਕਾਰਾਂ ਦਾ ਅਫ਼ਗਾਨੀ ਅਗਵਾਕਾਰOn PunjabOctober 29, 2020 by On PunjabOctober 29, 20200792 ਅਫ਼ਗਾਨਿਸਤਾਨ ਵਿਚ 12 ਸਾਲ ਪਹਿਲੇ ਦੋ ਪੱਤਰਕਾਰਾਂ ਨੂੰ ਅਗਵਾ ਕਰਨ ਵਾਲੇ ਇਕ ਅਫ਼ਗਾਨੀ ਨਾਗਰਿਕ ਹਾਜ਼ੀ ਨਜੀਬੁੱਲ੍ਹਾ ਨੂੰ ਗਿ੍ਫ਼ਤਾਰ ਕਰ ਕੇ ਅਮਰੀਕਾ ਲਿਆਂਦਾ ਗਿਆ ਹੈ। ਬਾਅਦ...
ਖਾਸ-ਖਬਰਾਂ/Important Newsਅਮਰੀਕੀ ਹਸਪਤਾਲਾਂ ਨੂੰ ਨਿਸ਼ਾਨਾ ਬਣਾ ਰਹੇ ਸਾਈਬਰ ਹਮਲਾਵਰ, ਪਹੁੰਚਾ ਰਹੇ ਗੰਭੀਰ ਨੁਕਸਾਨOn PunjabOctober 29, 2020 by On PunjabOctober 29, 20200767 ਅਮਰੀਕਾ ਵਿਚ ਕੋਰੋਨਾ ਮਹਾਮਾਰੀ ਦਾ ਕਹਿਰ ਵਧਣ ਦੇ ਨਾਲ ਹੀ ਸਾਈਬਰ ਹਮਲਾਵਰ ਫਿਰ ਤੇਜ਼ੀ ਨਾਲ ਸਰਗਰਮ ਹੋ ਗਏ ਹਨ। ਇਹ ਅਪਰਾਧੀ ਅਮਰੀਕਾ ਦੇ ਹਸਪਤਾਲਾਂ ਤੇ...