ਫਿਲਮ-ਸੰਸਾਰ/Filmyਡਰੱਗਸ ਕਨੈਕਸ਼ਨ ‘ਚ ਵੱਡਾ ਖੁਲਾਸਾ, ਸਾਰਾ ਅਲੀ ਖ਼ਾਨ ਨੇ ਰੀਆ ਨੂੰ ਕਈ ਵਾਰ ਦਿੱਤੀ ਡਰੱਗ: ਸੂਤਰOn PunjabSeptember 14, 2020 by On PunjabSeptember 14, 20200718 ਮੁੰਬਈ: ਰੀਆ ਚੱਕਰਵਰਤੀ ਤੇ ਡਰੱਗਸ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਰੀਆ ਚੱਕਰਵਰਤੀ ਬਾਲੀਵੁੱਡ...
ਫਿਲਮ-ਸੰਸਾਰ/Filmyਐਮੇਜ਼ੌਨ ਅਲੈਕਸਾ ‘ਤੇ ਅਮਿਤਾਭ ਬੱਚਨ ਦਾ ਨਵਾਂ ਰੂਪOn PunjabSeptember 14, 2020 by On PunjabSeptember 14, 20200666 ਮੁੰਬਈ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਜਲਦ ਹੀ ਆਪਣੇ ਫੈਨਜ਼ ਨਾਲ ਨਵੇਂ ਰੂਪ ਵਿੱਚ ਨਜ਼ਰ ਆਉਣਗੇ। ਬਿੱਗ ਬੀ ਐਮੇਜ਼ੌਨ ਅਲੈਕਸਾ ਦੀ ਨਵੀਂ ਆਵਾਜ਼ ਦੇ ਰੂਪ...
ਸਿਹਤ/Healthਭਾਰਤ ਬਾਇਓਟੈਕ ਦੀ Covaxin ਨੂੰ ਮਿਲੀ ਵੱਡੀ ਕਾਮਯਾਬੀ, ਜਾਨਵਰਾਂ ਤੇ ਟ੍ਰਾਇਲ ਸਫ਼ਲOn PunjabSeptember 14, 2020 by On PunjabSeptember 14, 20200632 ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੀ ਕੁੱਲ੍ਹ ਸੰਖਿਆ 46 ਲੱਖ ਨੂੰ ਪਾਰ ਕਰ ਗਈ ਹੈ।ਇਸ ਦੌਰਾਨ, ਕੋਰੋਨਾ ਟੀਕੇ ਨਾਲ ਜੁੜੀ ਇਕ ਚੰਗੀ ਖ਼ਬਰ ਸਾਹਮਣੇ...
ਸਿਹਤ/Healthਕੇਂਦਰੀ ਸਿਹਤ ਮੰਤਰੀ ਦਾ ਕੋਰੋਨਾ ਵੈਕਸੀਨ ਤੇ ਵੱਡਾ ਬਿਆਨ, ਕਿਹਾ ਜੇ ਕੋਈ ਸ਼ੰਕਾ ਹੋਈ ਤਾਂ ਪਹਿਲਾ ਟੀਕਾ ਮੈਂ ਲਗਵਾਉਂਗਾOn PunjabSeptember 14, 2020 by On PunjabSeptember 14, 20200573 ਨਵੀਂ ਦਿੱਲੀ: ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਕੋਰੋਨਾ ਟੀਕੇ ਬਾਰੇ ਇਕ ਵੱਡਾ ਬਿਆਨ ਦਿੱਤਾ ਹੈ। ਸਿਹਤ ਮੰਤਰੀ ਨੇ ਕਿਹਾ ਹੈ ਕਿ ਅਗਲੇ ਸਾਲ ਦੀ...
ਖੇਡ-ਜਗਤ/Sports Newsਇੰਗਲੈਂਡ ਨੇ ਕੰਗਾਰੂਆਂ ਨੂੰ ਕੀਤਾ ਚਿੱਤ, ਦੂਜੇ ਵਨਡੇ ’ਚ 24 ਰਨ ਨਾਲ ਆਸਟ੍ਰੇਲੀਆ ਨੂੰ ਹਰਾਇਆOn PunjabSeptember 14, 2020 by On PunjabSeptember 14, 20200642 ਇੰਗਲੈਂਡ ਨੇ ਆਸਟ੍ਰੇਲੀਆ ਨੂੰ ਦੂਜੇ ਵਨਡੇ ਚ 24 ਰਨ ਨਾਲ ਹਰਾ ਦਿੱਤਾ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ। ਪਹਿਲੇ ਮੈਚ...
ਖੇਡ-ਜਗਤ/Sports Newsਆਸਟ੍ਰੀਆ ਦੇ ਡੋਮਿਨਿਕ ਥਿਏਮ ਬਣੇ US Open ਦੇ ਚੈਂਪੀਅਨOn PunjabSeptember 14, 2020 by On PunjabSeptember 14, 20200631 ਵਿਸ਼ਵ ਨੰਬਰ 3 ਡੋਮਿਨਿਕ ਥਿਏਮ ਯੂਐਸ ਓਪਨ ਦੇ ਨਵੇਂ ਚੈਂਪੀਅਨ ਬਣ ਗਏ ਹਨ। ਯੂਐਸ ਓਪਨ ਸਿੰਗਲਸ ਦਾ ਖਿਤਾਬ ਜਿੱਤਣ ਵਾਲੇ ਡੋਮਿਨਿਕ ਆਸਟ੍ਰੀਆ ਦੇ ਪਹਿਲੇ ਖਿਡਾਰੀ...
ਰਾਜਨੀਤੀ/Politicsਪ੍ਰਧਾਨ ਮੰਤਰੀ ਮੋਰ ਨਾਲ ਮਸਰੂਫ, ਖੁਦ ਹੀ ਬਚਾਓ ਆਪਣੀ ਜਾਨ! ਰਾਹੁਲ ਦਾ ਅਮਰੀਕਾ ਤੋਂ ਨਿਸ਼ਾਨਾOn PunjabSeptember 14, 2020 by On PunjabSeptember 14, 20200618 ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਅਮਰੀਕਾ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਗੋਲੇ ਦਾਗੇ ਹਨ। ਇਸ ਵਾਰ ਉਨ੍ਹਾਂ ਕੋਰੋਨਾ ਮੁੱਦੇ...
ਰਾਜਨੀਤੀ/Politicsਮੋਬਾਈਲ ਐਪ ਬੰਦ ਕਰਨ ਮਗਰੋਂ ਚੀਨ ਦੀ ਡਿਜੀਟਲ ਸੰਨ੍ਹ, ਭਾਰ ਦੇ 1350 ਲੀਡਰਾਂ ਦੀ ਜਾਸੂਸੀOn PunjabSeptember 14, 2020 by On PunjabSeptember 14, 20200717 ਨਵੀਂ ਦਿੱਲੀ: ਭਾਰਤ ਨੇ ਮੋਬਾਈਲ ਐਪ ਬੰਦ ਕਰਕੇ ਚੀਨ ਨੂੰ ਆਰਥਿਕ ਝਟਕਾ ਦਿੱਤਾ ਤਾਂ ਚੀਨ ਨੀ ਭਾਰਤ ਵਿੱਚ ਡਿਜੀਟਲ ਸੰਨ੍ਹ ਲਾਉਣ ‘ਤੇ ਕੰਮ ਕਰ ਰਿਹਾ...
ਸਮਾਜ/Socialਮੀਨਾਕਸ਼ੀ ਲੇਖੀ ਤੇ ਅਨੰਤ ਹੇਗੜੇ ਸਮੇਤ 17 ਸੰਸਦ ਮੈਂਬਰ ਕੋਰੋਨਾ ਪੌਜ਼ੇਟਿਵOn PunjabSeptember 14, 2020 by On PunjabSeptember 14, 20200850 ਨਵੀਂ ਦਿੱਲੀ: ਅੱਜ ਤੋਂ ਸੰਸਦ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਲਈ ਕੋਰੋਨਾ ਟੈਸਟ ਕਰਵਾਇਆ ਗਿਆ ਸੀ। 17 ਸੰਸਦ...
ਖਾਸ-ਖਬਰਾਂ/Important Newsਅਬਰਾਹਿਮ ਲਿੰਕਨ ਦੇ ਵਾਲਾਂ ਦਾ ਗੁੱਛਾ ਨਿਲਾਮ, ਟੈਲੀਗ੍ਰਾਮ ਲਈ ਵੀ ਲੱਗੀ ਜ਼ੋਰਦਾਰ ਬੋਲੀOn PunjabSeptember 14, 2020 by On PunjabSeptember 14, 20200654 ਨਵੀਂ ਦਿੱਲੀ: ਅਬਰਾਹਿਮ ਲਿੰਕਨ ਦੇ ਵਾਲਾਂ ਤੇ ਖੂਨ ਲੱਗੇ ਟੈਲੀਗ੍ਰਾਮ ਦੀ ਨਿਲਾਮੀ ਹੋ ਗਈ। ਨਿਲਾਮੀ ‘ਚ ਵਾਲ ਤੇ ਟੈਲੀਗ੍ਰਾਮ ਦੀ ਕੀਮਤ 81 ਹਜ਼ਾਰ ਡਾਲਰ ਲਾਈ...