ਸਿਹਤ/Healthਬਜ਼ੁਰਗ ਕੋਰੋਨਾ ਪੀੜਤਾਂ ‘ਚ ਦਿਲ ਦੇ ਦੌਰੇ ਦਾ ਖ਼ਤਰਾOn PunjabOctober 1, 2020 by On PunjabOctober 1, 20200669 ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ (ਕੋਵਿਡ-19) ਨਾਲ ਗੰਭੀਰ ਰੂਪ ‘ਚ ਪੀੜਤ ਲੋਕਾਂ ‘ਚ ਦਿਲ ਦੇ ਦੌਰੇ ਦਾ ਖ਼ਤਰਾ ਪਾਇਆ ਗਿਆ ਹੈ। ਇਹ ਖ਼ਤਰਾ...
ਖੇਡ-ਜਗਤ/Sports NewsKolkata vs Rajasthan: ਕੋਲਕਾਤਾ ਨੇ ਰਾਜਸਥਾਨ ਨੂੰ 37 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਦੂਜੀ ਜਿੱਤ ਦਰਜ ਕੀਤੀOn PunjabOctober 1, 2020 by On PunjabOctober 1, 202001091 ਨਵੀਂ ਦਿੱਲੀ: ਆਈਪੀਐਲ 2020 ਦੇ 12ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰ ਨੇ ਰਾਜਸਥਾਨ ਰਾਇਲ ਨੂੰ 37 ਦੌੜਾਂ ਨਾਲ ਹਰਾਇਆ। ਕੋਲਕਾਤਾ ਨੇ ਟਾਸ ਹਾਰਨ ਤੋਂ ਬਾਅਦ...
ਖੇਡ-ਜਗਤ/Sports Newsਸੱਟ ਕਾਰਨ ਸੇਰੇਨਾ ਫਰੈਂਚ ਓਪਨ ‘ਚੋਂ ਬਾਹਰ, ਵਿਲੀਅਮਜ਼ ਨੇ ਦੂਜੇ ਗੇੜ ‘ਚ ਸਵੇਤਾਨਾ ਨਾਲ ਖੇਡਣਾ ਸੀ ਮੁਕਾਬਲਾOn PunjabOctober 1, 2020 by On PunjabOctober 1, 20200634 ਅਮਰੀਕੀ ਮਹਿਲਾ ਦਿੱਗਜ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਸੱਟ ਕਾਰਨ ਬੁੱਧਵਾਰ ਨੂੰ ਫਰੈਂਚ ਓਪਨ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ। 23 ਵਾਰ ਦੀ ਗਰੈਂਡ ਸਲੈਮ...
ਸਮਾਜ/Socialਦੱਖਣੀ ਅਫਗਾਨਿਸਤਾਨ ‘ਚ ਹਮਲਾਵਾਰ ਨੇ ਇਕ ਫ਼ੌਜ ਚੌਂਕੀ ‘ਤੇ ਕੀਤਾ ਹਮਲਾ, ਧਮਾਕੇ ‘ਚ 9 ਲੋਕਾਂ ਦੀ ਮੌਤOn PunjabOctober 1, 2020 by On PunjabOctober 1, 20200578 ਦੱਖਣੀ ਅਫ਼ਗਾਨਿਸਤਾਨ ਵਿਚ ਇਕ ਫ਼ੌਜੀ ਜਾਂਚ ਚੌਕੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਕਾਰ ਬੰਬ ਧਮਾਕੇ ਵਿਚ ਚਾਰ ਨਾਗਰਿਕਾਂ ਸਮੇਤ ਘੱਟ ਤੋਂ ਘੱਟ 9...
ਖਾਸ-ਖਬਰਾਂ/Important Newsਅਮਰੀਕੀ ਚੋਣ : ਟਵਿੱਟਰ ਨੇ ਹਟਾਏ 130 ਈਰਾਨੀ ਅਕਾਊਂਟOn PunjabOctober 1, 2020 by On PunjabOctober 1, 20200669 ਸਾਨ ਫਰਾਂਸਿਸਕੋ, (ਆਈਏਐੱਨਐੱਸ) : ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਵਿਚਕਾਰ ਪਹਿਲੀ ਚੋਣ ਬਹਿਸ (ਪ੍ਰਰੈਜ਼ੀਡੈਂਸ਼ੀਅਲ ਡਿਬੇਟ) ਦੌਰਾਨ ਜਨਤਕ ਗੱਲਬਾਤ ‘ਚ ਰੁਕਾਵਟ...
ਖਾਸ-ਖਬਰਾਂ/Important Newsਟਰੰਪ ਨੂੰ ਝਟਕਾ, ਪੋਂਪੀਓ ਨੂੰ ਨਹੀਂ ਮਿਲਣਗੇ ਪੋਪ ਫਰਾਂਸਿਸ, ਵੈਟੀਕਨ ਬੋਲਿਆ- ਕਿਸੇ ਵੀ ਨੇਤਾ ਨੂੰ ਨਹੀਂ ਮਿਲਦੇ ਧਰਮਗੁਰੂOn PunjabOctober 1, 2020 by On PunjabOctober 1, 20200570 ਵੈਟੀਕਨ ਸਿਟੀ (ਆਈਏਐੱਨਐੱਸ) : ਕਾਂਟੇ ਦੀ ਚੋਣ ਲੜਾਈ ਵਿਚ ਫਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਹ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਕੈਥੋਲਿਕ ਈਸਾਈਆਂ ਦੇ...
ਰਾਜਨੀਤੀ/Politicsਬਾਬਰੀ ਮਸਜਿਦ ਮਾਮਲਾ: ਸਾਰੇ ਮੁਲਜ਼ਮਾਂ ਨੂੰ ਬਰੀ ਕਰਨਾ ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ: ਕਾਂਗਰਸOn PunjabOctober 1, 2020 by On PunjabOctober 1, 20200742 ਨਵੀਂ ਦਿੱਲੀ: ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ‘ਚ ਲਖਨਊ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕਲਿਆਨ ਸਿੰਘ, ਮਹੰਤ ਗੋਪਾਲਦਾਸ,...
ਸਮਾਜ/Socialਅਨਲੌਕ-5: ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀਆਂ ਗਾਈਡਲਾਈਨਜ਼, ਇਹ ਥਾਵਾਂ ਖੋਲ੍ਹਣ ਨੂੰ ਮਿਲੀ ਮਨਜ਼ੂਰੀ, ਸਕੂਲਾਂ ਬਾਰੇ ਵੀ ਲਿਆ ਫੈਸਲਾOn PunjabOctober 1, 2020 by On PunjabOctober 1, 20200727 ਨਵੀਂ ਦਿੱਲੀ: ਅਨਲੌਕ-5 ਬਾਰੇ ਗ੍ਰਹਿ ਮੰਤਰਾਲੇ ਨੇ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਹਨ। ਇਸ ਤਹਿਤ 15 ਅਕਤੂਬਰ ਤੋਂ ਸਿਨੇਮਾ ਹਾਲ, ਥੀਏਟਰ ਖੋਲ੍ਹੇ ਜਾ ਸਕਣਗੇ। ਹਾਲ...
ਸਿਹਤ/HealthCovid-19 vaccine: ਆਕਸਫੋਰਡ ਦੇ ਤੀਜੇ ਪੜਾਅ ‘ਚ ਮਨੁੱਖੀ ਪਰੀਖਣ ‘ਚ ਸੱਤ ਵਾਲੰਟੀਅਰਾਂ ਕੀਤੇ ਗਏ ਬਾਹਰ, ਇਹ ਹੈ ਕਾਰਨOn PunjabOctober 1, 2020 by On PunjabOctober 1, 20200649 ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਦੀ ਗੰਭੀਰਤਾ ਦੇ ਮੱਦੇਨਜ਼ਰ ਭਾਰਤ ਸਮੇਤ ਦੁਨੀਆ ਭਰ ਵਿੱਚ ਵੈਕਸਿਨ ਦੇ ਮਨੁੱਖੀ ਟ੍ਰਾਇਲ ਚੱਲ ਰਹੇ ਹਨ। ਕੋਵਿਡ-19 ਟੀਕੇ ਦੇ ਜ਼ਿਆਦਾਤਰ ਮਨੁੱਖੀ...
ਖਾਸ-ਖਬਰਾਂ/Important NewsJapan twitter kiler: ਸੋਸ਼ਲ ਮੀਡੀਆ ‘ਤੇ ਸੰਪਰਕ ਕਰ ਕੀਤੀ 9 ਲੋਕਾਂ ਦੀ ਮੌਤ, ਲਾਸ਼ ਕੂਲਰ ‘ਚ ਲੁਕਾਈOn PunjabOctober 1, 2020 by On PunjabOctober 1, 20200768 ਟੋਕਿਓ: ਜਾਪਾਨ ਦੇ ਇੱਕ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਨੌ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਬੁੱਧਵਾਰ ਨੂੰ 29 ਸਾਲਾ ਦੋਸ਼ੀ ਤਾਕਾਹੀਰੋ...