ਫਿਲਮ-ਸੰਸਾਰ/Filmyਸੋਸ਼ਲ ਮੀਡੀਆ ’ਤੇਜ਼ੀ ਨਾਲ ਵਾਇਰਲ ਹੋ ਰਿਹਾ ਇਹ ਇਸ਼ਤਿਹਾਰ, ਵੇਖ ਕੇ ਅੱਥਰੂ ਨਹੀਂ ਰੋਕ ਸਕੋਗੇOn PunjabNovember 13, 2020 by On PunjabNovember 13, 20200616 ਮੁੰਬਈ: ‘ਜ਼ੀਰੋ’ ਤੇ ‘ਸ਼ੁੱਭ ਮੰਗਲ ਸਾਵਧਾਨ’ ਜਿਹੀਆਂ ਫ਼ਿਲਮਾਂ ’ਚ ਕੰਮ ਕਰ ਚੁੱਕੀ ਅਦਾਕਾਰਾ ਅੰਸ਼ੁਲ (Anshul Chauhan) ਅੱਜ-ਕੱਲ੍ਹ ਆਪਣੀ ਵੈੱਬ ਸੀਰੀਜ਼ ‘ਬਿੱਛੂ ਕਾ ਖੇਲ’ ਕਾਰਨ ਚਰਚਾ...
ਫਿਲਮ-ਸੰਸਾਰ/Filmyਫਿਰ ਆਏਗਾ ‘ਜੱਗਾ ਜੱਟ’, ਦਿਲ ਨੂੰ ਛੂਹ ਲੈਣ ਵਾਲੀ ਪੰਜਾਬ ਦੇ ‘ਰੌਬਿਨਹੁੱਡ’ ਦੀ ਕਹਾਣੀOn PunjabNovember 13, 2020 by On PunjabNovember 13, 202001285 ਚੰਡੀਗੜ੍ਹ: ਬਾਇਓਪਿਕਸ ਦੇ ਇਸ ਦੌਰ ਵਿੱਚ ਇੱਕ ਹੋਰ ਬਾਇਓਪਿਕ ਡਰਾਮਾ ਫਿਲਮ ਦਾ ਐਲਾਨ ਕੀਤਾ ਗਿਆ ਹੈ। ਇਹ ਬਾਇਓਪਿਕ ਜਗਤ ਸਿੰਘ ਵਿਰਕ ਦੀ ਹੈ, ਜਿਸ ਨੂੰ...
ਸਿਹਤ/HealthHealth Tips: ਲਾਲ ਅੰਗੂਰ ਦੇ ਸੇਵਨ ਨਾਲ ਇਨ੍ਹਾਂ ਰੋਗਾਂ ਦਾ ਖ਼ਤਰਾ ਹੁੰਦਾ ਹੈ ਘੱਟOn PunjabNovember 13, 2020 by On PunjabNovember 13, 20200759 ਖਾਣੇ ਦੇ ਨਾਲ ਫਲ ਖਾਣਾ ਵੀ ਮਹੱਤਵਪੂਰਣ ਹੈ ਅਤੇ ਅੰਗੂਰ ਅਜਿਹਾ ਫਲ ਹੈ ਜਿਸ ਨੂੰ ਤੁਸੀਂ ਪੂਰਾ ਖਾ ਸਕਦੇ ਹੋ। ਨਾ ਤਾਂ ਇਸ ਨੂੰ ਛਿਲਣ...
ਸਿਹਤ/Healthਹੱਡੀਆਂ ਨੂੰ ਮਜ਼ਬੂਤ ਕਿਵੇਂ ਕਰੀਏ? ਵਿਟਾਮਿਨ ਡੀ ਤੇ ਕੈਲਸ਼ੀਅਮ ਨਾਲ ਭਰਪੂਰ ਖਾਓ ਇਹ ਖੁਰਾਕOn PunjabNovember 13, 2020 by On PunjabNovember 13, 20200936 ਵਿਟਾਮਿਨ ਡੀ ਤੇ ਕੈਲਸ਼ੀਅਮ ਦੋਵੇਂ ਪੌਸ਼ਟਿਕ ਤੱਤ ਸਰੀਰ ਲਈ ਜ਼ਰੂਰੀ ਹਨ। ਇਹ ਦੋਵੇਂ ਤੱਤ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹਨ। ਇਨ੍ਹਾਂ ਦੀ ਵਰਤੋਂ ਨਾਲ,...
ਰਾਜਨੀਤੀ/Politicsਭਾਰਤ ‘ਚ ਇਤਿਹਾਸਕ ਆਰਥਿਕ ਮੰਦੀ, ਰਾਹੁਲ ਗਾਂਧੀ ਦਾ ਮੋਦੀ ‘ਤੇ ਹਮਲਾOn PunjabNovember 13, 2020 by On PunjabNovember 13, 20200742 ਨਵੀਂ ਦਿੱਲੀ: ਕਾਂਗਰਸ (Congress) ਦੇ ਸੀਨੀਅਰ ਲੀਡਰ ਰਾਹੁਲ ਗਾਂਧੀ (Rahul Gandhi) ਨੇ ਦੇਸ਼ ਦੀ ਆਰਥਿਕ ਹਾਲਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra...
ਸਮਾਜ/Socialਪ੍ਰਦੂਸ਼ਣ ਕਾਬੂ ਕਰਨ ਲਈ ਵਿਸ਼ੇਸ਼ ‘ਬੰਦੂਕਾਂ’ ਦਾ ਇਸਤੇਮਾਲ, ਆਖਿਰ ਕੀ ਹੈ ਖਾਸOn PunjabNovember 13, 2020 by On PunjabNovember 13, 20200692 ਨੌਇਡਾ: ਨੌਇਡਾ ‘ਚ ਹਵਾ ਪ੍ਰਦੂਸ਼ਣ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਹਿਤ ਸੈਟਰ 6 ‘ਚ ਐਂਟੀ ਸਮੌਗ ਗਨ ਵੀ ਲਾਈ ਗਈ...
ਸਮਾਜ/Socialਚੀਨ ’ਚ 45 ਸਾਲਾਂ ਪਿੱਛੋਂ ਰਿਲੀਜ਼ ਹੋਵੇਗੀ ਪਾਕਿਸਤਾਨੀ ਫ਼ਿਲਮ, ਖੋਲ੍ਹੇਗੀ ਪਾਕਿ-ਚੀਨ ਫ਼ੌਜੀ ਰਿਸ਼ਤੇ ਦੇ ਰਾਜ਼On PunjabNovember 13, 2020 by On PunjabNovember 13, 20200926 ਚੰਡੀਗੜ੍ਹ: ਚੀਨ ’ਚ 45 ਸਾਲਾਂ ਪਿੱਛੋਂ ਪਾਕਿਸਤਾਨ ਦੀ ਕੋਈ ਫ਼ਿਲਮ (Pakistani Film) ਰਿਲੀਜ਼ ਹੋਣ ਜਾ ਰਹੀ ਹੈ। ਫ਼ੌਜੀ ਕਾਰਵਾਈ ਉੱਤੇ ਆਧਾਰਤ ਇਸ ਫ਼ਿਲਮ ’ਚ ਚੌਥੀ...
ਸਮਾਜ/Socialਹੁਣ ‘ਵਾਮਕੋ’ ਨੇ ਮਚਾਈ ਤਬਾਹੀ, 11 ਕਰੋੜਾਂ ਘਰਾਂ ਨੂੰ ਨੁਕਸਾਨOn PunjabNovember 13, 2020 by On PunjabNovember 13, 20200684 ਮਨੀਲਾ: ਫਿਲੀਪੀਂਸ ਦੇ ਮੁੱਖ ਦੀਪ ਲੂਜਾਨ ‘ਚ ਵਾਮਕੋ ਤੂਫਾਨ ਨਾਲ ਮਰਨ ਵਾਲਿਆਂ ਦੀ ਸੰਖਿਆਂ ਵਧ ਕੇ ਸੱਤ ਹੋ ਗਈ ਹੈ। ਖਬਰ ਏਜੰਸੀ ਸਿਨਹੁਆ ਮੁਤਾਬਕ ਚਾਰ...
ਖਾਸ-ਖਬਰਾਂ/Important Newsਜੇਲ੍ਹ ’ਚ ਮਰੀਅਮ ਨਵਾਜ਼ ਦੇ ਬਾਥਰੂਮ ’ਚ ਵੀ ਲੱਗੇ ਸੀ ਕੈਮਰੇ, ਇਮਰਾਨ ਖਾਨ ‘ਤੇ ਵੱਡੇ ਇਲਜ਼ਾਮOn PunjabNovember 13, 2020 by On PunjabNovember 13, 20200999 ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਇਮਰਾਨ ਸਰਕਾਰ ਉੱਤੇ ਵੱਡਾ ਦੋਸ਼ ਲਾਇਆ ਹੈ। ਮੁਸਲਿਮ ਲੀਗ ਨਵਾਜ਼ ਪਾਰਟੀ ਦੇ...
ਰਾਜਨੀਤੀ/Politicsਓਬਾਮਾ ਨੇ ਰਾਹੁਲ ਗਾਂਧੀ ਬਾਰੇ ਕੀਤਾ ਵੱਡਾ ਖੁਲਾਸਾ, ਡਾ. ਮਨਮੋਹਨ ਸਿੰਘ ਬਾਰੇ ਵੀ ਟਿੱਪਣੀOn PunjabNovember 13, 2020 by On PunjabNovember 13, 20200800 ਨਵੀਂ ਦਿੱਲੀ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਕਿਤਾਬ ਆਈ ਹੈ। ਇਸ ਕਿਤਾਬ ‘ਚ ਓਬਾਮਾ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ...