ਸਿਹਤ/Healthਹਰ ਸਮੇਂ ਸੋਸ਼ਲ ਮੀਡੀਆ ’ਤੇ ਚਿਪਕੇ ਰਹਿਣ ਦੀ ਆਦਤ ਤੋਂ ਛੁਟਕਾਰਾ ਦਿਵਾਉਣ ’ਚ ਮਦਦਗਾਰ ਸਾਬਿਤ ਹੋਣਗੇ ਇਹ ਟਿਪਸOn PunjabApril 26, 2021 by On PunjabApril 26, 20210770 ਕਦੇ ਫੇਸਬੁੱਕ, ਕਦੇ ਇੰਸਟਾਗ੍ਰਾਮ, ਕਦੇ ਵ੍ਹਟਸਐਪ ਚੈੱਕ ਕਰਦੇ ਰਹਿਣ ਨਾਲ ਸਾਡਾ ਕਿੰਨਾ ਸਮਾਂ ਬਰਬਾਦ ਹੋ ਜਾਂਦਾ ਹੈ, ਇਹ ਸ਼ਾਇਦ ਦੱਸਣ ਦੀ ਜ਼ਰੂਰਤ ਨਹੀਂ ਹੈ। ਪਰ...
ਖੇਡ-ਜਗਤ/Sports Newsਪੰਜਾਬੀ ਖ਼ਬਰਾਂ ⁄ ਕ੍ਰਿਕੇਟ ⁄ ਜਨਰਲ ਇਸ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਨੇ ਭਾਰਤ ਨੂੰ ਦਿੱਤੀ ਮਦਦ, ਆਕਸੀਜਨ ਟੈਂਕ ਲਈ ਕੀਤਾ ਲੱਖਾਂ ਦਾ ਦਾਨOn PunjabApril 26, 2021 by On PunjabApril 26, 20210752 ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ‘ਚ ਕੋਲਕਾਤਾ ਨਾਈਟਰਾਈਜ਼ਰ ਵੱਲੋਂ ਖੇਡ ਰਹੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਭਾਰਤ ‘ਚ ਕੋਰੋਨਾ ਦੇ ਮੁਸ਼ਕਿਲ ਸਮੇਂ...
ਰਾਜਨੀਤੀ/Politicsਆਕਸੀਜਨ ਸੰਕਟ ਦੌਰਾਨ ਅਮਰੀਕਾ ਤੋਂ 300 ਤੋਂ ਜ਼ਿਆਦਾ Oxygen Concentrators, ਅੱਜ ਦਿੱਲੀ ਏਅਰਪੋਰਟ ਪਹੁੰਚੇOn PunjabApril 26, 2021 by On PunjabApril 26, 20210779 Oxygen Shortage in India: ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ’ਚ ਆਕਸੀਜਨ ਦਾ ਸੰਕਟ ਪੈਦਾ ਹੋ ਗਿਆ ਹੈ। ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤਾ ਜਾ ਰਹੀ ਹੈ...
ਰਾਜਨੀਤੀ/Politicsਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਨਾਲ ਨਜਿੱਠਣ ਲਈ ਫ਼ੌਜੀ ਬਲਾਂ ਦੀਆਂ ਤਿਆਰੀਆਂ ਤੇ ਅਪ੍ਰੇਸ਼ਨਾਂ ਦੀ ਸਮੀਖਿਆ ਕੀਤੀOn PunjabApril 26, 2021 by On PunjabApril 26, 20210589 ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਦੇ ਚਲਦਿਆਂ ਸੰਕ੍ਰਮਿਤਾਂ ਦੀ ਗਿਣਤੀ ‘ਚ ਰਿਕਾਰਡ ਨੂੰ ਦੇਖਿਆ ਜਾ ਰਿਹਾ ਹੈ। ਦੇਸ਼ ਦੇ ਕਈ ਸੂਬਿਆਂ ‘ਚ ਖਰਾਬ ਹਾਲਾਤ...
ਸਿਹਤ/HealthPeriods ਦੇ ਸਮੇਂ ਲਗਵਾਈ ਚਾਹੀਦੀ ਐ ਵੈਕਸੀਨ ਜਾਂ ਨਹੀਂ, ਜਾਣੋ COVID-19 ਹਾਲਾਤ ‘ਤੇ ਕੀ ਬੋਲੇ ਮਾਹਰOn PunjabApril 26, 2021 by On PunjabApril 26, 20210939 ਦੇਸ਼ ‘ਚ ਹਰ ਦਿਨ ਕੋਵਿਡ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਭਾਰਤ ‘ਚ ਸਾਢੇ ਤਿੰਨ ਲੱਖ ਤੋਂ ਵੀ ਜ਼ਿਆਦਾ ਮਾਮਲੇ ਦਰਜ ਕੀਤੇ...
ਸਮਾਜ/Socialਬ੍ਰਿਟੇਨ : ਤੀਜਾ ਲਾਕਡਾਊਨ ਲਾਗੂ ਕਰਨ ਦੀ ਬਜਾਏ ਹਜ਼ਾਰਾਂ ਦੀਆਂ ਲਾਸ਼ਾਂ ਦਾ ਹੋਰ ਢੇਰ ਲੱਗਣਗੇ ਦੇਣਗੇ, ਰੱਖਿਆ ਮੰਤਰੀ ਨੇ ਅਖ਼ਬਾਰ ਦੀ ਰਿਪੋਰਟ ਨੂੰ ਦੱਸਿਆ ਫਰਜ਼ੀOn PunjabApril 26, 2021 by On PunjabApril 26, 20210834 ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵੈਲਿਸ ਨੇ ਕਿਹਾ ਕਿ ਇਕ ਅਖਬਾਰ ਦੀ ਉਹ ਰਿਪੋਰਟ ਗਲਤ ਹੈ ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਬ੍ਰਿਟਿਸ਼ ਪ੍ਰਧਾਨ...
ਸਮਾਜ/Socialਇੰਡੋਨੇਸ਼ੀਆ ਦੇ ਪਾਪੂਆ ‘ਚ ਵਿਰੋਧੀਆਂ ਨਾਲ ਜ਼ਬਰਦਸਤ ਸੰਘਰਸ਼, ਬ੍ਰਿਗੇਡੀਅਰ ਜਨਰਲ ਦੀ ਮੌਤOn PunjabApril 26, 2021 by On PunjabApril 26, 20210693 ਇੰਡੋਨੇਸ਼ੀਆ ਦੇ ਪਾਪੂਆ ਸੂਬੇ ‘ਚ ਸੁਰੱਖਿਆ ਬਲਾਂ ਤੇ ਵਿਰੋਧੀਆਂ ‘ਚ ਚਲ ਰਹੇ ਸੰਘਰਸ਼ ‘ਚ ਬ੍ਰਿਗੇਡੀਅਰ ਜਨਰਲ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਉਨ੍ਹਾਂ ਦੀ...
ਖਾਸ-ਖਬਰਾਂ/Important Newsਭਾਰਤ ਦੀ ਮਦਦ ਲਈ ਕਈ ਦੇਸ਼ਾਂ ਨੇ ਵਧਾਏ ਹੱਥ, ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਵੀ ਭੇਜਿਆ ਹੈ ਮਦਦ ਦਾ ਸੰਦੇਸ਼On PunjabApril 26, 2021 by On PunjabApril 26, 20210709 ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨਿਊ (Marc Garneau) ਨੇ ਮਹਾਮਾਰੀ ਦੇ ਸੰਕਟ ਨਾਲ ਜੂਝ ਰਹੇ ਭਾਰਤ ਪ੍ਰਤੀ ਆਪਣੀ ਸੰਵੇਦਨਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ, ‘ਮਹਾਮਾਰੀ...
ਸਿਹਤ/Healthਵੱਡੀ ਖ਼ਬਰ : ਕੋਵਿਸ਼ੀਲਡ ਵੈਕਸੀਨ ਲਈ ਕੱਚਾ ਮਾਲ ਭੇਜੇਗਾ ਅਮਰੀਕਾ, ਭਾਰਤ ਦੀ ਤੁਰੰਤ ਮਦਦ ਲਈ ਹੋਇਆ ਤਿਆਰOn PunjabApril 26, 2021 by On PunjabApril 26, 20210590 ਪਿਛਲੇ ਕੁਝ ਦਿਨਾਂ ਤੋਂ ਜ਼ੁਬਾਨੀ ਸਦਭਾਵਨਾ ਪ੍ਰਗਟਾਅ ਰਹੇ ਕੌਮਾਂਤਰੀ ਭਾਈਚਾਰੇ ਵੱਲੋਂ ਠੋਸ ਮਦਦ ਆਉਣ ਦੇ ਸੰਕੇਤ ਹਨ। ਖ਼ਾਸ ਤੌਰ ’ਤੇ ਅਮਰੀਕਾ ਭਾਰਤ ਨੂੰ ਵੈਕਸੀਨ ਨਿਰਮਾਣ...
ਖਾਸ-ਖਬਰਾਂ/Important Newsਭਾਰਤ ਦੀ ਮਦਦ ਨਾ ਕਰਨ ਲਈ ਬਾਇਡਨ ਪ੍ਰਸ਼ਾਸਨ ਦੀ ਆਲੋਚਨਾ, ਆਖਿਰਕਾਰ ਮਦਦ ਲ਼ਈ ਅੱਗੇ ਆਏ ਹੱਥOn PunjabApril 26, 2021 by On PunjabApril 26, 20210680 ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਦੀ ਮਦਦ ਨਾ ਕਰਨ ਨੂੰ ਲੈ ਕੇ ਅਮਰੀਕਾ ‘ਚ ਜੋਅ ਬਾਇਡਨ ਪ੍ਰਸ਼ਾਸਨ ਦੀ ਆਲੋਚਨਾ ਹੋਣ ਲੱਗ ਗਈ ਹੈ। ਡੈਮੋਕ੍ਰੇਟਿਕ...